ਜਸਟਿਸ ਬੋਬੜੇ ਨੇ 47 ਚੀਫ ਜਸਟਿਸ ਵਜੋਂ ਚੁੱਕੀ ਸਹੁੰ ਚੁੱਕੀ
ਮਹਾਰਾਸ਼ਟਰ ਦੇ ਇੱਕ ਵਕੀਲ ਪਰਿਵਾਰ ਤੋਂ ਸਬੰਧ ਰੱਖਦੇ ਹਨ ਜਸਟਿਸ ਬੋਬੜੇ
ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਬੋਬੜੇ ਨੂੰ ਅਹੁਦੇ ਦੀ ਸਹੁੰ ਚੁਕਾਈ
ਚੀਫ਼ ਜਸਟਿਸ ਦੇ ਅਹੁਦੇ 'ਤੇ 17 ਮਹੀਨੇ ਰਹਿਣਗੇ ਅਤੇ 23 ਅਪ੍ਰੈਲ 2021 ਨੂੰ ਸੇਵਾਮੁਕਤ ਹੋਣਗੇ
ਬਸ ਟਰੱਕ ਦੀ ਟੱਕਰ ਨਾਲ 10 ਲੋਕਾਂ ਦੀ ਮੌਤ
ਬੱਸ ਅਤੇ ਟਰੱਕ ਦੀ ਟੱਕਰ ਹੋਣ ਕਾਰਨ 10 ਤੋਂ ਜ਼ਿਆਦਾ ਲੋਕ ਮਾਰੇ ਗਏ
7 ਵਜੇ ਝੰਝੇਊ ਪਿੰਡ ਨੇੜੇ ਇੱਕ ਨਿੱਜੀ ਸਲੀਪਰ ਬੱਸ ਇੱਕ ਟਰੱਕ ਨਾਲ ਟਕਰਾ ਗਈ
ਹਾਦਸੇ 'ਚ 25 ਲੋਕ ਹੋਏ ਜ਼ਖਮੀ
ਸੂਬਾ ਸਰਕਾਰ ਦੇਵੇਗੀ ਬੇਰੁਜ਼ਗਾਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ
ਪੰਜਾਬ 'ਚ ਲੱਖਾਂ ਨੌਜਵਾਨ ਝੱਲ ਰਹੇ ਹਨ ਬੇਰੁਜ਼ਗਾਰੀ ਦੀ ਮਾਰ
ਵੱਖ-ਵੱਖ ਅਹੁਦਿਆਂ 'ਤੇ 19000 ਨੌਜਵਾਨਾਂ ਦੀ ਭਰਤੀ ਕਰੇਗੀ ਸਰਕਾਰ
ਮੁੱਖ ਸਕੱਤਰ ਨੇ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਏ ਅਹੁਦਿਆਂ ਦਾ ਮੰਗਿਆ ਬਿਓਰਾ
ਪਾਕਿ ਨੇ ਕੀਤੀ ਬਾਰਡਰ ‘ਤੇ ਜੰਗਬੰਦੀ ਦੀ ਉਲੰਘਨਾ
8 ਨਵੰਬਰ ਨੂੰ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ
13 ਨਵੰਬਰ ਨੂੰ ਰਾਜੌਰੀ ਜ਼ਿਲੇ 'ਚ ਕੀਤੀ ਸੀ ਫਾਇਰਿੰਗ
ਭਾਰਤੀ ਫੌਜ ਨੇ ਦਿੱਤਾ ਪਾਕਿਸਤਾਨੀ ਸੈਨਾ ਦੀ ਗੋਲੀਬਾਰੀ ਦਾ ਜਵਾਬ
ਦਲਿਤ ਨੌਜਵਾਨ ਦੇ ਕਤਲ ਦਾ ਮਾਮਲੇ ‘ਚ ਭਖੀ ਰਾਜਨੀਤੀ
ਨੌਜਵਾਨ ਦੀ ਕੁੱਟਮਾਰ ਤੋਂ ਬਾਅਦ ਹੋਈ ਸੀ ਮੌਤ
ਵਿਜੇ ਇੰਦਰ ਸਿੰਗਲਾ ਨੇ ਵੀ ਪਰਿਵਾਰ ਨੂੰ ਹਰ ਬਣਦਾ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ
ਦਲਿਤ ਨੌਜਵਾਨ ਨੂੰ ਕੁੱਝ ਵਿਅਕਤੀਆਂ ਵੱਲੋਂ 3 ਘੰਟਿਆਂ ਤੱਕ ਬੰਨ੍ਹ ਕੇ ਰੱਖਿਆ ਗਿਆ ਸੀ
ਭਾਰਤ ਅਤੇ ਅਮਰੀਕਾ ਦੇ ਰੱਖਿਆ ਸਹਿਯੋਗ ਵਧਾਉਣ ‘ਤੇ ਚਰਚਾ
ਅਮਰੀਕੀ ਰੱਖਿਆ ਮੰਤਰੀ ਮਾਰਕ ਟੀ. ਐਸਪਰ ਨਾਲ ਮੁਲਾਕਾਤ ਕੀਤੀ
ਰੱਖਿਆ ਸਹਿਯੋਗ ਵਧਾਉਣ ਲਈ ਉਪਾਅ ਬਾਰੇ ਵਿਚਾਰ ਵਟਾਂਦਰੇ ਕੀਤੇ
ਦੋਵਾਂ ਮੰਤਰੀਆਂ ਨੇ ਖੇਤਰੀ ਸੁਰੱਖਿਆ ਅਤੇ ਦੁਵੱਲੇ ਰੱਖਿਆ ਸਹਿਯੋਗ ਨਾਲ ਜੁੜੇ ਹੋਰ ਕਈ ਮੁੱਦਿਆਂ ਉੱਤੇ ਵੀ ਵਿਚਾਰ ਵਟਾਂਦਰੇ ਕੀਤੇ
ਸ੍ਰੀ ਲੰਕਾ ਰਾਸ਼ਟਰਪਤੀ ਚੋਣਾਂ। ਗੌਤਬਾਇਆ ਰਾਜਪਕਸ਼ੇ ਦੀ ਜਿੱਤ
ਰਾਜਪਕਸ਼ੇ ਇਸ ਸਮੇਂ 48.2% ਵੋਟਾਂ ਨਾਲ ਅੱਗੇ ਚੱਲ ਰਹੇ ਹਨ
ਸਜੀਤ ਪ੍ਰੇਮਦਾਸਾ 45.3% ਵੋਟਾਂ ਨਾਲ ਦੂਜੇ ਨੰਬਰ 'ਤੇ
ਤੀਜੇ ਸਥਾਨ 'ਤੇ ਲੈਫਟ ਪਾਰਟੀ ਦੇ ਕੁਮਾਰਾ ਦਿਸਾਨਾਇਕੇ ਨੂੰ 4.69% ਵੋਟਾਂ ਮਿਲੀਆਂ ਹਨ
ਪਵਾਰ ਦੀ ਸੋਨੀਆਂ ਗਾਂਧੀ ਨਾਲ ਹੋਣ ਵਾਲੀ ਮੀਟਿੰਗ ਹੋਈ ਮੁਲਤਵੀ
ਰਾਕਾਂਪਾ ਅੱਜ ਪੁਣੇ 'ਚ ਆਪਣੀ ਕੋਰ ਕਮੇਟੀ ਦੇ ਨੇਤਾਵਾਂ ਨਾਲ ਮੀਟਿੰਗ ਕਰੇਗੀ
ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦੇ ਸਿਆਸੀ ਸਮੀਕਰਣ 'ਤੇ ਚਰਚਾ ਕਰੇਗੀ
12 ਨਵੰਬਰ ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਸੀ