ਦੋ ਭਰਾਵਾਂ ‘ਚ ਰਸਤੇ ਦੇ ਵਿਵਾਦ ਕਾਰਨ ਮਾਂ-ਪੁੱਤ ਦਾ ਕਤਲ
ਨੂੰਹ-ਸਹੁਰਾ ਹੋਏ ਜ਼ਖਮੀ, ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕੀਤਾ ਰੈਫਰ
ਪੁਲਿਸ ਜਾਂਚ 'ਚ ਜੁੱਟੀ
ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਪੈਂਦੀ ਢਾਣੀ ਲਲਿਆਣੀਆਂ ਵਾਲੀ ਵਿਖੇ ਦੋ ਭਰਾਵਾਂ 'ਚ ਚੱਲ ਰਹੇ ਰਸਤੇ ਦੇ ਵਿਵਾਦ 'ਚ ਵੱਡੇ ਭਰਾ ਵੱਲੋਂ ਛੋਟੇ ਭਰਾ ਦੇ ਪਰਿਵਾਰ 'ਤੇ ਹਮਲਾ ਕਰਕ...
ਸ਼ਹੀਦ ਜਗਸੀਰ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਭਰਾ ਜਸਬੀਰ ਸਿੰਘ ਨੇ ਸ਼ਹੀਦ ਦੀ ਚਿਤਾ ਨੂੰ ਦਿੱਤੀ ਅਗਨੀ
ਫ਼ਿਰੋਜ਼ਪੁਰ (ਸਤਪਾਲ ਥਿੰਦ)। ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਖੇ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ ਸ਼ਹੀਦ ਹੋਏ 19 ਪੰਜਾਬ ਰੈਜੀਮੈਂਟ ਦੇ ਜਵਾਨ ਜਗਸੀਰ ਸਿੰਘ ਪੁੱਤਰ ਅਮਰਜੀਤ ਸਿੰਘ ਦ...
ਜਾਤੀ ਹਿੰਸਾ ਕਾਰਨ ਮਹਾਰਾਸ਼ਟਰ ‘ਚ ਤਣਾਅ ਦਾ ਮਾਹੌਲ
ਵਰ੍ਹੇਗੰਢ ਦੇ ਜਸ਼ਨ ਦੌਰਾਨ ਹੋਈ ਹਿੰਸਾ 'ਚ ਇੱਕ ਨੌਜਵਾਨ ਦੀ ਮੌਤ
ਪੂਣੇ (ਏਜੰਸੀ)। ਸਥਾਨਕ ਸ਼ਹਿਰ ਵਿੱਚ 200 ਸਾਲ ਪਹਿਲਾਂ ਅੰਗਰੇਜਾਂ ਨੇ ਜਨਵਰੀ ਵਾਲੇ ਦਿਨ ਜੋ ਲੜਾਈ ਜਿੱਤੀ ਸੀ, ਉਸ ਦਾ ਜਸ਼ਨ ਪੂਰੇ ਸ਼ਹਿਰ ਵਿੱਚ ਮਨਾਇਆ ਗਿਆ। ਇਸ ਦੌਰਾਨ ਸਮਾਰੋਹ ਵਿੱਚ ਮੌਜ਼ੂਦ ਦੋ ਧੜਿਆਂ ਵਿੱਚਕਾਰ ਹੋਈ ਲੜਾਈ ਹੋ ਗਈ। ਲੜਾਈ ਵਿੱ...
ਕੋਲਾ ਘੁਟਾਲਾ : ਦਿੱਲੀ ਹਾਈਕੋਰਟ ਨੇ ਮਧੂ ਕੋੜਾ ਸਮੇਤ 4 ਦੀ ਸਜ਼ਾ ‘ਤੇ ਲਾਈ ਰੋਕ
ਨਵੀਂ ਦਿੱਲੀ (ਏਜੰਸੀ)। ਦਿੱਲੀ ਹਾਈਕੋਰਟ ਨੇ ਮੰਗਲਵਾਰ ਨੂੰ 10 ਸਾਲ ਪੁਰਾਣੇ ਕੋਲਾ ਘਪਲੇ ਵਿੱਚ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਹੈ। ਪਿਛਲੇ ਮਹੀਨੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਦਾਲਤ ਨੇ 16 ਦਸੰਬਰ ਨੂੰ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਸਮੇਤ ਚਾਰ ਜਣਿਆਂ ਨੂੰ ਤਿੰ...
ਵਿਧਾਇਕ ਕਿਵੇਂ ਫਾਈਲ ਕਰਨ ਪ੍ਰਾਪਰਟੀ ਰਿਟਰਨ, ਐਕਟ ਬਣਿਆ ਹੀ ਨਹੀਂ
ਪੰਜਾਬ ਵਿਧਾਨ ਸਭਾ 'ਚ ਨਵੰਬਰ ਮਹੀਨੇ 'ਚ ਪਾਸ ਕੀਤਾ ਗਿਆ ਸੀ ਸੋਧ ਬਿਲ
ਹੁਣ 2019 ਤੋਂ ਐਕਟ ਲਾਗੂ ਹੋਣ ਦੇ ਅਸਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਵਿਧਾਇਕ ਆਪਣੀ ਪ੍ਰਾਪਰਟੀ ਰਿਟਰਨ ਕਿੱਥੇ ਅਤੇ ਕਿਵੇਂ ਫਾਈਲ ਕਰਨ, ਇਸ ਸਬੰਧੀ ਸੰਸਦੀ ਕਾਰਜ ਵਿਭਾਗ ਅਜੇ ਤੱਕ ਰਾਜਪਾਲ ਤੋਂ ਬਿੱਲ ਪਾਸ ਕਰਵਾਉਣ ਅਤੇ...
ਪਲਵਲ ‘ਚ ਸਾਬਕਾ ਫੌਜੀ ਵੱਲੋਂ ਦੋ ਘੰਟਿਆਂ ‘ਚ 6 ਕਤਲ
ਗੁੜਗਾਓਂ (ਏਜੰਸੀ)। ਇੱਥੋਂ ਦੇ ਨਾਲ ਲੱਗਦੇ ਸ਼ਹਿਰ ਪਲਵਲ ਵਿੱਚ ਮੰਗਲਵਾਰ ਦੇਰ ਰਾਤ ਇੱਕ ਪਾਗਲ ਆਦਮੀ ਨੇ ਸਿਰਫ਼ ਦੋ ਘੰਟਿਆਂ ਵਿੱਚ ਹੀ ਰਾਡ ਨਾਲ ਛੇ ਜਣਿਆਂ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਇਹ ਘਟਨਾ ਰਾਤ ਕਰੀਬ 2 ਵਜੇ ਦੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮਰਨ ਵਾਲਿਆਂ ਵਿੱਚ ਇੱਕ...
ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਝਟਕਾ, 1624 ਕਰੋੜ ਰੁਪਏ ਦੀ ਆਰਥਿਕ ਮੱਦਦ ਰੋਕੀ
ਪਾਕਿ ਪ੍ਰਧਾਨ ਮੰਤਰੀ ਨੇ ਬੁਲਾਈ ਐਮਰਜੈਂਸੀ ਮੀਟਿੰਗ
ਨਵੀਂ ਦਿੱਲੀ (ਏਜੰਸੀ)। ਅੱਤਵਾਦ ਦੀ ਪੁਸ਼ਤ-ਪਨਾਹੀ ਕਰਨ ਵਾਲੇ ਪਾਕਿਸਤਾਨ ਨੂੰ ਅਮਰੀਕਾ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 255 ਮਿਲੀਅਨ ਡਾਲਰ (1624 ਕਰੋੜ ਰੁਪਏ) ਦੀ ਆਰਥਿਕ ਮੱਦਦ ਤੁਰੰਤ ਪ...
ਬੰਦ ਕਰੋ ਅੱਤਵਾਦ, ਫਿਰ ਕ੍ਰਿਕਟ : ਸੁਸ਼ਮਾ
ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਹਿਲੀ ਵਾਰ ਭਾਰਤ-ਪਾਕਿਸਤਾਨ ਕ੍ਰਿਕਟ ਸੀਰੀਜ਼ ਸਬੰਧੀ ਬਿਆਨ ਦਿੱਤਾ ਮੀਟਿੰਗ ਦੌਰਾਨ ਸੁਸ਼ਮਾ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਭਾਰਤ ਖਿਲਾਫ਼ ਅੱਤਵਾਦ ਫੈਲਾਉਣਾ ਅਤੇ ਫੌਜੀਆਂ 'ਤੇ ਗੋਲੀਬਾਰੀ ਕਰਨਾ ਬੰਦ ਨਹੀਂ ਕਰਦਾ, ਉਦੋਂ ਤੱਕ ਦੋਵਾਂ ਦੇਸ਼ਾਂ ਦਰਮਿਆਨ ਕ੍ਰ...
ਮੁਫਤ ਮੈਡੀਕਲ ਚੈਕਅਪ ਕੈਂਪ ‘ਚ 265 ਮਰੀਜਾਂ ਦੀ ਜਾਂਚ
ਜਲਾਲਾਬਾਦ (ਰਜਨੀਸ਼ ਰਵੀ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ 'ਤੇ ਚਲਦੇ ਹੋਏ ਬਲਾਕ ਜਲਾਲਾਬਾਦ ਦੇ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਸਥਾਨਕ ਸਾਧ ਸੰਗਤ ਵੱਲੋਂ ਜਲਾਲਾਬਾਦ ਦੇ ਨਾਮ ਚਰਚਾ ਘਰ ਵਿਖੇ ਮੁਫਤ ਬਲੱਡ ਗਰੁੱਪ, ...
ਕਾਮਨਵੈਲਥ ‘ਚ ਜ਼ੌਹਰ ਦਿਖਾਏਗੀ ਪੂਜਾ ਢਾਂਡਾ ਇੰਸਾਂ
ਲਖਨਾਊ 'ਚ ਹੋਏ ਟਰਾਇਲ 'ਚ ਹਰਿਆਣਾ ਦੀ ਸਰਿਤਾ ਨੂੰ ਹਰਾ ਕੇ ਹੋਈ ਚੋਣ
ਹਿਸਾਰ (ਸੱਚ ਕਹੂੰ ਨਿਊਜ਼) ਹਿਸਾਰ ਦੀ ਅੰਤਰਰਾਸ਼ਟਰੀ ਕੁਸ਼ਤੀ ਪਹਿਲਵਾਨ ਅਤੇ ਯੂਥ ਓਲੰਪਿਕ ਪੂਜਾ ਢਾਂਡਾ ਇੰਸਾਂ ਨੇ ਇੱਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਬੇਜੋੜ ਪ੍ਰਦਰਸ਼ਨ ਕਰਦੇ ਹੋਏ ਅਪਰੈਲ 2018 'ਚ ਆਸਟਰੇਲੀਆ 'ਚ ਹੋਣ ਵਾਲੀਆਂ ਕਾਮਨਵੈਲਥ ਖੇਡਾ...