ਦਲਿਤ ਵਿਦਿਆਰਥਣ ਵੀਰਪਾਲ ਕੌਰ ਦੇ ਮਾਮਲੇ ਨੇ ਲਿਆ ਨਵਾਂ ਮੋੜ
ਬਲਵੰਤ ਰਾਮੂਵਾਲੀਆ ਵੱਲੋਂ ਬਿਹਾਰ 'ਚ ਪੜ੍ਹਾਈ ਉਪਰੰਤ ਨੌਕਰੀ ਦੇਣ ਦਾ ਐਲਾਨ
ਜਾਤੀਵਾਦ ਖਿਲਾਫ਼ ਜੰਗ ਜਾਰੀ ਰਹੇਗੀ : ਡਾ. ਜਤਿੰਦਰ ਸਿੰਘ ਮੱਟੂ
ਭਾਦਸੋਂ (ਅਮਰੀਕ ਸਿੰਘ ਭੰਗੂ)। ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦੀ 11ਵੀਂ ਜਮਾਤ ਦੀ ਵਾਲਮੀਕਿ ਸਮਾਜ ਦੀ ਵਿਦਿਆਰਥਣ ਵੀਰਪਾਲ ਕੌਰ...
ਭਰਾ ਦੀ ਮੌਤ ਦੇ ਗਮ ‘ਚ ਭਰਾ ਨੇ ਬਲਦੀ ਚਿਤਾ ‘ਚ ਛਾਲ ਮਾਰੀ
ਅੱਧ ਨਾਲੋਂ ਜ਼ਿਆਦਾ ਸਰੀਰ ਝੁਲਸਿਆ, ਹਾਲਤ ਗੰਭੀਰ
ਫਿਰੋਜ਼ਪੁਰ (ਸਤਪਾਲ ਥਿੰਦ)। ਕਸਬਾ ਜ਼ੀਰਾ ਦੇ ਸ਼ਮਸ਼ਾਨਘਾਟ ਵਿੱਚ ਇੱਕ ਭਰਾ ਦੇ ਅੰਤਿਮ ਸਸਕਾਰ ਮੌਕੇ ਸਦਮੇ 'ਚ ਦੂਜੇ ਭਰਾ ਨੇ ਬਲਦੀ ਚਿਤਾ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ ਜਿਸ ਕਾਰਨ ਨੌਜਵਾਨ ਦਾ 60 ਫੀਸਦੀ ਸਰੀਰ ਝੁਲਸ ਗਿਆ, ਜਿਸ ਨੂੰ ਜ਼ੀਰਾ ਦ...
ਅਮਰਿੰਦਰ ਵੱਲੋਂ ਕਰਜ਼ਾ ਮਾਫੀ ਸਕੀਮ ਸ਼ੁਰੂ
46,555 ਕਿਸਾਨਾਂ ਦਾ 167.39 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਦਸਤਾਵੇਜ਼ ਜਾਰੀ
ਮੁੱਖ ਮੰਤਰੀ ਨੇ ਸੂਬੇ ਦੀ ਆਰਥਿਕ ਹਾਲਤ ਨੂੰ ਪਹਿਲਾਂ ਨਾਲੋਂ ਵੀ ਮਾੜਾ ਮੰਨਿਆ
ਬਾਦਲ ਦੀ ਤਸਵੀਰ ਦਾ ਵਿਰੋਧ ਕਰਨ ਵਾਲੇ ਕਾਂਗਰਸ ਨੇ ਵੀ ਸਰਟੀਫਿਕੇਟ 'ਤੇ ਛਾਪੀ ਅਮਰਿੰਦਰ ਦੀ ਤਸਵੀਰ
ਮਾਨਸਾ (ਸੁਖਜੀਤ ਮਾਨ)। ਅਕਾਲੀ-ਭਾਜ...
ਲੋਕਾਂ ਦਾ ਪੈਸਾ ਹੜੱਪਣ ਵਾਲੇ ਰਿਟਾਇਰਡ ਜੱਜ ਤੇ ਉਸਦਾ ਪੁੱਤਰ ਗ੍ਰਿਫ਼ਤਾਰ
ਮਾਮਲੇ 'ਚ 10 ਕਰੋੜ ਤੋਂ ਵੱਧ ਰਕਮ ਦੀ ਠੱਗੀ ਮਾਰਨ ਦਾ ਦੋਸ਼
ਬਠਿੰਡਾ (ਮਨਪ੍ਰੀਤ ਮਾਨ)। ਚਿਟਫੰਡ ਕੰਪਨੀ ਬਣਾ ਕੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਸਾਲ 2016 ਵਿੱਚ ਦਰਜ ਇੱਕ ਮਾਮਲੇ ਦੇ ਭਗੌੜੇ ਸਾਬਕਾ ਜੱਜ ਐਚ.ਐਲ.ਕੁਮਾਰ ਤੇ ਉਸ ਦੇ ਪੁੱਤਰ ਐਡਵੋਕੇਟ ਪ੍ਰਦੀਪ ਕੁਮਾਰ ਨੂੰ ਥਾਣਾ ਸਿਵਲ ਲਾ...
ਰਾਮ-ਨਾਮ ਨਾਲ ਸੁਧਰ ਸਕਦੀ ਹੈ ਦੁਨੀਆ
ਇਸ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ,ਪੀਰ-ਪੈਗੰਬਰਾਂ ਤੋਂ ਰਹਿਤ ਨਹੀਂ ਹੁੰਦੀ ਹਰ ਯੁਗ 'ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ 'ਚ ਉਹ ਆਇਨਾ ਹੈ ਜੋ ਰੂਹਾਨੀਅਤ, ਸੂਫ਼ੀਅਤ ਦਾ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ...
ਹਿਰਨ ਸ਼ਿਕਾਰ ਮਾਮਲਾ : ਸਲਮਾਨ ਨੂੰ ਜੇਲ੍ਹ ‘ਚੋਂ ਮਿਲੀ ਧਮਕੀ
ਪੰਜਾਬ, ਹਰਿਆਣਾ ਤੇ ਰਾਜਸਥਾਨ ਨਾਲ ਸਬੰਧਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ, ਜੋਧਪੁਰ ਵਿੱਚ ਹੀ ਸਲਮਾਨ ਖਾਨ ਨੂੰ ਮਾਰਾਂਗਾ
ਜੋਧਪੁਰ (ਏਜੰਸੀ)। ਪੰਜਾਬ-ਰਾਜਸਥਾਨ ਅਤੇ ਹਰਿਆਣਾ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇਸ ਗੈਂਗਸਟਰ ਨੇ ਕਿਹਾ ਕਿ ...
ਲਾਲੂ ਪ੍ਰਸ਼ਾਦ ਯਾਦਵ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ, ਪੰਜ ਲੱਖ ਰੁਪਏ ਜ਼ੁਰਮਾਨਾ
ਰਾਂਚੀ (ਏਜੰਸੀ)। ਚਾਰਾ ਘਪਲੇ ਵਿੱਚ ਦੋਸ਼ੀ ਪਾਏ ਗਏ ਆਰਜੇਡੀ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਇੱਥੇ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਅੱਜ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਲਾਲੂ ਨੂੰ ਪੰਜ ਲੱਖ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਲਾਲੂ ਨੂੰ ਜ਼ਮਾਨਤ ਵ...
ਪਟਿਆਲਾ ‘ਚ ਸੀਰੀਅਲ ਕਿੱਲਰ ਕਾਬੂ
ਟੈਗੋਰ ਸਿਨਮਾ ਨੇੜੇ ਕੀਤੇ ਕਤਲ ਨੂੰ ਸੁਲਝਾਉਣ ਤੋਂ ਸਾਹਮਣੇ ਆਏ ਇੱਕ ਤੋਂ ਬਾਅਦ ਇੱਕ ਕਤਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਇੱਕ ਅਜਿਹੇ ਸੀਰੀਅਲ ਕਿਲਰ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ 1995 ਤੋਂ ਹੁਣ ਤੱਕ ਵੱਖ-ਵੱਖ ਥਾਵਾਂ 'ਤੇ 7 ਕਤਲਾਂ ਨੂੰ ਅੰਜਾਮ ਦੇ ਚੁੱਕਿਆ ਹੈ। ਇਸ ਵੱਲੋਂ ਕਤਲ ਕਰ...
ਉੱਤਰ ਪ੍ਰਦੇਸ਼ ਹੱਜ ਹਾਊਸ ਦੀਆਂ ਕੰਧਾਂ ‘ਤੇ ਚੜ੍ਹਿਆ ਭਗਵਾਂ ਰੰਗ
ਕੇਸਰੀਆ ਰੰਗ ਊਰਜਾ ਦਾ ਪ੍ਰਤੀਕ, ਬੇਵਜ੍ਹਾ ਵਿਵਾਦ ਪੈਦਾ ਨਾ ਕਰੋ : ਮੰਤਰੀ ਮੋਹਸਿਨ ਰਜ਼ਾ
ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੀਆਂ ਸਰਕਾਰੀਆਂ ਇਮਾਰਤਾਂ ਤੇ ਬੱਸਾਂ ਦੇ ਭਗਵਾਂਕਰਨ ਤੋਂ ਬਾਅਦ ਲਖਨਊ ਦਾ ਹਜ ਹਾਊਸ ਵੀ ਭਗਵੇਂ ਰੰਗ 'ਚ ਰੰਗ ਗਿਆ ਵਿਧਾਨ ਭਵਨ ਸਾਹਮਣੇ ਸਥਿੱਤ ਉੱਤਰ ਪ੍ਰਦੇਸ਼ ਹਜ ਕਮੇਟੀ ਦੀਆਂ ਬਾਹਰੀ ਦੀਵਾ...
ਸੋਪੋਰ ‘ਚ ਬੰਬ ਧਮਾਕੇ ਵਿੱਚ ਚਾਰ ਪੁਲਿਸ ਜਵਾਨ ਸ਼ਹੀਦ
ਸ੍ਰੀਨਗਰ (ਏਜੰਸੀ)। ਉੱਤਰ ਕਸ਼ਮੀਰ ਵਿੱਚ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿੱਚ ਅੱਜ ਹੜਤਾਲ ਦੌਰਾਨ ਇੱਕ ਜ਼ੋਰਦਾਰ ਧਮਾਕੇ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਚਾਰ ਜਵਾਨ ਸ਼ਹੀਦ ਹੋ ਗਏ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਇੱਕ ਸ਼ਕਤੀਸ਼ਾਲੀ ਬੰਬ ਧਮਾਕੇ ਨੂੰ ਇੱਕ ਦੁਕਾਨ ਦੇ ...