ਹੈਦਰਾਬਾਦ ਦੇ ਹੰਟਰਸ ਬਣੇ ਪੀਬੀਐੱਲ ਚੈਂਪੀਅਨ
ਹੈਦਰਾਬਾਦ (ਏਜੰਸੀ) ਹੈਦਰਾਬਾਦ ਹੰਟਰਸ ਨੇ ਬੰਗਲੌਰ ਬਲਾਸਟਰਸ ਦੀ ਸਖਤ ਚੁਣੌਤੀ 'ਤੇ ਕਾਬੂ ਪਾਉਂਦਿਆਂ ਤੀਜੀ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ ਭਾਰਤ ਦੇ ਸਾਤਵਿਕ ਸੈਰਾਜ ਰੇਕੀ ਰੈੱਡੀ ਤੇ ਇੰਡੋਨੇਸ਼ੀਆ ਦੀ ਪਿਆ ਬੇਰਨਾਦੇਤ ਨੇ ਆਖਰੀ ਮਿਸ਼ਰਤ ਡਬਲ ਮੁਕਾਬਲੇ 'ਚ ਕਿਮ ਸਾ ਰਾ...
ਅਕਾਲੀਆਂ ਨੂੰ ਅੰਦਰ ਬੰਦ ਕਰਕੇ ਗੁਰਦੁਆਰੇ ਦੇ ਗੇਟ ਨੂੰ ਲਾਇਆ ਜਿੰਦਾ
ਮਾਮਲਾ ਕਾਂਗਰਸੀ ਆਗੂ ਵੱਲੋਂ ਵਿਵਾਦਿਤ ਬੋਲਾਂ ਦਾ | Patiala News
ਅਕਾਲੀ ਵਰਕਰ ਕਰ ਰਹੇ ਸਨ ਮੋਤੀ ਮਹਿਲ ਵੱਲ ਕੂਚ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਹਲਕਾ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਪੰਚਾਇਤੀ ਚੋਣਾਂ 'ਚ ਵਿਰੋਧੀਆਂ ਦੀਆਂ ਗਰਦਨਾਂ (Pa...
ਹਫ਼ਤਾ ਬੀਤਣ ਤੋਂ ਬਾਅਦ ਵੀ ਸੀਐਮ ਸਿਟੀ ਦੀ ਪੁਲਿਸ ਬੱਚਾ ਲੱਭਣ ‘ਚ ਨਾਕਾਮ
ਬੱਚਾ ਚੁੱਕ ਕੇ ਲੈ ਜਾਣ ਵਾਲੀ ਔਰਤ ਪੁਲਿਸ ਲਈ ਬਣੀ ਬੁਝਾਰਤ
ਔਰਤ ਦਾ ਸਕੈੱਚ ਜਾਰੀ ਕਰਨ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ
ਪਰਿਵਾਰ 'ਚ ਰੋਸ, ਐਸਪੀਡੀ ਨਾਲ ਕੀਤੀ ਮੁਲਾਕਾਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੀਐਮ ਸਿਟੀ ਦੀ ਪੁਲਿਸ ਹਫ਼ਤਾ ਬੀਤਣ ਤੋਂ ਬਾਅਦ ਵੀ ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ 'ਚੋਂ ...
ਨੂੰਹ ‘ਤੇ ਸੱਸ ਨੂੰ ਗਲ ਘੁੱਟ ਕੇ ਮਾਰਨ ਦਾ ਦੋਸ਼
ਨੂੰਹ ਤੇ ਉਸਦੇ ਸਾਥੀ ਖਿਲਾਫ਼ ਮਾਮਲਾ ਦਰਜ਼
ਅਬੋਹਰ (ਸੁਧੀਰ ਅਰੋੜਾ)। ਸਥਾਨਕ ਆਰੀਆ ਨਗਰੀ ਵਿੱਚ ਬੀਤੀ ਰਾਤ ਇੱਕ ਮਹਿਲਾ ਵੱਲੋਂ ਆਪਣੀ ਹੀ ਸੱਸ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਆਰੀਆ ਨਗਰੀ ਗਲੀ ਨੰ. 7 ਨਿਵਾਸੀ ਕਰੀਬ 60 ਸਾਲ ਦੀ ਸ਼ਾਰਦਾ ਦੇਵੀ ਪਤਨੀ ਭੀਰੂ ਰਾਮ ਜੋ ਆਪਣੇ ਪੁੱਤਰ ...
ਕੈਪਟਨ ਸਰਕਾਰ ਵਾਅਦੇ ਪੂਰੇ ਕਰਨ ‘ਚ ਹੋਈ ਫੇਲ੍ਹ : ਕਾਲੀਆ
ਬਠਿੰਡਾ (ਅਸ਼ੋਕ ਵਰਮਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਫੇਲ੍ਹ ਰਹੀ ਹੈ ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਅੱਜ ਸੀਨੀਅਰ ਭਾਜਪਾ ਆਗੂ ਦਿਆਲ ਸੋਢੀ ਦੀ ਜਿਲ੍ਹਾ ...
ਢਾਈ ਸਾਲਾਂ ਪਿੱਛੋਂ ਰਵੀ ਸਿੱਧੂ ਨੂੰ ਮੁੜ 7 ਸਾਲ ਕੈਦ, 75 ਲੱਖ ਦਾ ਜ਼ੁਰਮਾਨਾ
ਪੀ.ਪੀ.ਐਸ.ਸੀ. ਦੇ ਸਾਬਕਾ ਚੇਅਰਮੈਨ ਰਵਿੰਦਰ ਪਾਲ ਸਿੰਘ ਸਿੱਧੂ ਨੂੰ 2002 'ਚ ਕੀਤਾ ਗਿਆ ਸੀ ਗ੍ਰਿਫ਼ਤਾਰ
2002 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਰਮਿਆਨ ਰਵੀ ਸਿੱਧੂ ਨੇ ਕੀਤੀਆਂ ਸਨ ਪੈਸੇ ਲੈ ਕੇ ਭਰਤੀਆਂ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਾਲ 2002 'ਚ ਪਰਦਾਫ਼ਾਸ਼ ਹੋਏ ਬਹੁ-ਚਰਚਿਤ ਨੌਕਰੀ ਘਪਲ...
ਜਨਰਲ ਰਾਵਤ ਦੀ ਟਿੱਪਣੀ ਤੋਂ ਚਿੜਿਆ ਚੀਨ
ਕਿਹਾ, ਸਰਹੱਦ 'ਤੇ ਵਿਗੜ ਸਕਦੇ ਹਨ ਹਾਲਾਤ
ਬੀਜਿੰਗ (ਏਜੰਸੀ)। ਭਾਰਤ ਦੇ ਫੌਜ ਮੁਖੀ ਜਨਰਲ ਬਿਪਨ ਰਾਵਤ ਵੱਲੋਂ ਅੱਜ ਦਿੱਤੇ ਗਏ ਸਖ਼ਤ ਬਿਆਨ ਤੋਂ ਬਾਅਦ ਚੀਨ ਦਾ ਪਾਰਾ ਚੜ੍ਹ ਗਿਆ ਹੈ। ਚੀਨ ਨੇ ਗੁੱਸੇ ਵਿੱਚ ਲਾਲ-ਪੀਲਾ ਹੁੰਦਿਆਂ ਕਿਹਾ ਕਿ ਭਾਰਤੀ ਫੌਜ ਮੁਖੀ ਦਾ ਬਿਆਨ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਨੂੰ ਹੋਰ ਵਧਾਏਗਾ...
ਸੋਹਰਾਬੁਦੀਨ ਮਾਮਲਾ : ਸੀਬੀਆਈ ਨੇ ਵੰਜਾਰਾ ਦੀ ਰਿਹਾਈ ਦੀ ਚੁਣੌਤੀ ਤੋਂ ਟਾਲ਼ਾ ਵੱਟਿਆ
ਮੁੰਬਈ (ਏਜੰਸੀ)। ਸੋਹਰਾਬੁਦੀਨ ਸ਼ੇਖ ਮੁਕਾਬਲੇ ਮਾਮਲੇ 'ਚ ਕਿਸੇ ਵੀ ਆਈਪੀਐਸ ਅਧਿਕਾਰੀ ਦੀ ਹਾਲੀਆ ਰਿਹਾਈ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਚੁਣੌਤੀ ਨਹੀਂ ਦੇਵੇਗੀ। ਸੀਬੀਆਈ ਨੇ ਇਹ ਗੱਲ ਸੋਮਵਾਰ ਨੂੰ ਬੰਬੇ ਹਾਈਕੋਰਟ ਨੂੰ ਆਖੀ। ਸੀਬੀਆਈ ਦੇ ਵਕੀਲ ਸੰਦੇਸ਼ ਪਾਟਿਲ ਤੇ ਅਡੀਸ਼ਨਲ ਸਾਲੀਸਿਟਰ ਜਨਰਲ ਅਨਿਲ ਸਿੰਘ ਨੇ ...
ਬੇਕਾਬੂ ਕਾਰ ਛੱਪੜ ‘ਚ ਡਿੱਗਣ ਨਾਲ ਕਾਰ ਸਵਾਰ ਤਿੰਨ ਚੋਬਰਾਂ ਦੀ ਮੌਤ
ਮੋਗਾ (ਲਖਵੀਰ ਸਿੰਘ)। ਥਾਣਾ ਬੱਧਨੀ ਕਲਾਂ ਅਧੀਨ ਆਉਦੇ ਪਿੰਡ ਬੁੱਟਰ ਕਲਾਂ ਨੇੜੇ ਬੀਤੀ ਰਾਤ ਇੱਕ ਤੇਜ ਰਫਤਾਰ ਬੇਕਾਬੂ ਕਾਰ ਛੱਪੜ 'ਚ ਡਿੱਗਣ ਕਾਰਨ ਕਾਰ ਸਵਾਰ ਤਿੰਨ ਦੋਸਤਾਂ ਦੀ ਮੌਤ ਹੋ ਗਈ। ਮਰਨ ਵਾਲੇ ਤਿੰਨੋ ਦੋਸਤ ਬੱਧਨੀ ਕਲਾਂ ਨਿਵਾਸੀ ਆਪਣੇ ਆਪਣੇ ਘਰਾਂ ਦੇ ਇਕਲੌਤੇ ਲੜਕੇ ਸਨ। ਪਿੰਡ ਦੇ ਲੋਕਾਂ ਨੂੰ ਜਦੋ ਇਸ...
ਭਾਰਤ-ਇਜ਼ਰਾਇਲ ਨੇ ਕੀਤੇ ਨੌਂ ਸਮਝੌਤਿਆਂ ‘ਤੇ ਦਸਤਖ਼ਤ
ਨਵੀਂ ਦਿੱਲੀ (ਏਜੰਸੀ)। ਭਾਰਤ ਅਤੇ ਇਜ਼ਰਾਇਲ ਨੇ 25 ਸਾਲ ਪੁਰਾਣੇ ਆਪਣੇ ਡਿਪਲੋਮੈਟ ਰਿਸ਼ਤਿਆਂ ਨੂੰ ਦੋਵੇਂ ਦੇਸ਼ਾਂ ਦੀ ਜਨਤਾ ਦੇ ਉੱਜਲੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਵਧਾਉਣ ਦੇ ਨਵੇਂ ਸੰਕਲਪ ਨਾਲ ਅੱਜ ਰਵਾਇਤੀ ਸਹਿਯੋਗ ਵਾਲੇ ਨੌਂ ਸਮਝੌਤਿਆਂ 'ਤੇ ਦਸਤਖ਼ਤ ਕੀਤੇ। ਇਨ੍ਹਾਂ ਵਿੱਚ ਸਾਈਬਰ ਸੁਰੱਖਿਆ, ਪੁਲਾ...