ਵਿਦੇਸ਼ ਭੇਜਣ ਦਾ ਮਾਮਲਾ : ਗਾਇਕ ਦਲੇਰ ਮਹਿੰਦੀ ਨੂੰ ਦੋ ਸਾਲ ਸਜ਼ਾ, ਇੱਕ ਬਰੀ
ਇਸ ਕੇਸ ਦੇ ਦੋ ਹੋਰ ਮੁਲਜ਼ਮ ਦਲੇਰ ਮਹਿੰਦੀ ਦੇ ਭਰਾ, ਸਮਸ਼ੇਰ ਮਹਿੰਦੀ ਤੇ ਧਿਆਨ ਸਿੰਘ, ਜਿਨ੍ਹਾਂ ਦੀ ਚਲਦੇ ਕੇਸ ਦੌਰਾਨ ਹੋ ਚੁੱਕੀ ਹੈ ਮੌਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨੌਜਵਾਨਾਂ ਨੂੰ ਆਪਣੇ ਸੰਗੀਤਕ ਗਰੁੱਪ ਵਿੱਚ ਸ਼ਾਮਲ ਕਰਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ਾਂ ਦਾ ਪਿਛ...
ਨਸ਼ੇ ਦਾ ਤਸਕਰ ਹੋਣ ਦਾ ਲਾਇਆ ਸੀ ਦੋਸ਼, ਵਾਪਸ ਲਏ ਆਪਣੇ ਸਾਰੇ ਦੋਸ਼
ਕੇਜਰੀ ਨੇ ਮਜੀਠੀਆ ਤੋਂ ਮੰਗੀ ਮਾਫ਼ੀ
ਕੇਜਰੀਵਾਲ ਦੇ ਵਕੀਲ ਨੇ ਮਾਫ਼ੀ ਵਾਲੀ ਚਿੱਠੀ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਝੁਕਦੇ ਹੋਏ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਹੈ। ਅਰਵਿੰਦ...
ਪਸ਼ੂ ਪਾਲਣ : ਦੁਨੀਆ ‘ਚ ਪਹਿਲੀ ਵਾਰ ਲੈਬੋਰੇਟਰੀ ਤੋਂ ਬਾਹਰ ਪੈਦਾ ਹੋਇਆ ਕਲੋਨ ਕੱਟਰੂ ‘ਸੱਚ ਗੌਰਵ’
ਅਸਾਮ ਦੀ ਮੱਝ ਦੇ ਸੈੱਲ ਨਾਲ 2000 ਕਿਮੀ. ਦੂਰ ਸਰਸਾ 'ਚ ਤਿਆਰ ਕੀਤਾ ਕਲੋਨ
10 ਮਹੀਨੇ 'ਚ ਪੈਦਾ ਹੋਇਆ 54.2 ਕਿਲੋ ਭਾਰੀ ਦੁਨੀਆ ਦਾ ਪਹਿਲਾ ਕਲੋਨ ਕੱਟਰੂ
ਸਰਸਾ (ਸੱਚ ਕਹੂੰ ਨਿਊਜ਼)। ਕੇਂਦਰੀ ਮੱਝ ਖੋਜ ਸੰਸਥਾਨ ਹਿਸਾਰ ਦੇ ਵਿਗਿਆਨੀਆਂ ਤੇ ਡੇਰਾ ਸੱਚਾ ਸੌਦਾ ਸਥਿੱਤ ਹਾਈਟੈਕ ਸੱਚ ਡੇਅਰੀ ਨੇ ਦੁਨੀਆ 'ਚ ...
ਖੇਤ ਮਜਦੂਰ ਮਸਲਿਆਂ ਦੇ ‘ਸੇਰ ਚੋਂ ਸਰਕਾਰ ਨੇ ਨਹੀਂ ਕੱਤੀ ਪੂਣੀ’
ਕੈਪਟਨ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਤੇ ਵਿਸ਼ੇਸ਼
ਬਠਿੰਡਾ (ਅਸ਼ੋਕ ਵਰਮਾ)। ਕੈਪਟਨ ਸਰਕਾਰ ਨੂੰ ਸੱਤਾ 'ਚ ਆਇਆਂ ਇੱਕ ਸਾਲ ਹੋ ਗਿਆ ਹੈ ਪਰ ਅਜੇ ਤਕ ਜ਼ਮੀਨ ਵਿਹੂਣੇ ਖੇਤ ਮਜ਼ੂਦਰਾਂ ਦੇ ਮਸਲਿਆਂ ਨੂੰ ਹੱਲ ਕਰਨ 'ਚ ਸਰਕਾਰ ਨੇ ਕੋਈ ਨਿੱਗਰ ਪਹਿਲਕਦਮੀ ਜਾਂ ਇੱਛਾ ਸ਼ਕਤੀ ਨਹੀਂ ਦਿਖਾਈ ਹੈ। ਖਾਸ ਤੌਰ ਤੇ ਖੇਤ ਮਜਦੂਰਾਂ ਦ...
ਨਵਾਜ਼ ਪਰਿਵਾਰ ਖਿਲਾਫ਼ ਉਲੰਘਣਾ ਪਟੀਸ਼ਨ ਖਾਰਜ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਅਤੇ ਕੈਪਟਨ (ਸੇਵਾ ਮੁਕਤ) ਮੁਹੰਮਦ ਸਫਦਰ ਅਤੇ ਹੋਰਨਾਂ ਖਿਲਾਫ਼ ਦਾਇਰ ਉਲੰਘਣਾ ਪਟੀਸ਼ਨ ਖਾਰਜ ਕਰ ਦਿੱਤੀ ਹੈ ਅੰਗਰੇਜ਼ੀ ਦੈਨਿਕ 'ਐਕਸਪ੍ਰੈਸ ਟ੍ਰਿਬਿਊਨ' 'ਚ ਅੱਜ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਪ...
ਬਜਟ ਪਾਸ ਕਰਵਾਉਣ ਲਈ ਭਾਜਪਾ ਨੇ ਜਾਰੀ ਕੀਤਾ ਤਿੰਨ ਦਿਨ ਦਾ ਵ੍ਹਿਪ
ਨਵੀਂ ਦਿੱਲੀ (ਏਜੰਸੀ)। ਬਜਟ ਸੈਸ਼ਨ ਦੇ ਦੂਜੇ ਗੇੜ 'ਚ ਹੁਣ ਤੱਕ ਕੋਈ ਕੰਮਕਾਜ ਨਾ ਹੋਣ ਸਕਣ ਤੋਂ ਚਿੰਤਤ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਜਟ ਪਾਸ ਕਰਵਾਉਣ ਲਈ ਰਣਨੀਤੀ 'ਤੇ ਅੱਜ ਵਿਚਾਰ ਕੀਤਾ ਅਤੇ ਪਾਰਟੀ ਸਾਂਸਦਾਂ ਨੂੰ 13 ਤੋਂ 15 ਮਾਰਚ ਤੱਕ ਦੋਵਾਂ ਸਦਨਾਂ 'ਚ ਮੌਜ਼ੂਦ ਰਹਿਣ ਸਬੰਧੀ ਵ੍ਹਿਪ ਜਾਰੀ ਕੀਤਾ ਪਾਰਟੀ...
ਸੁਖਬੀਰ ਦੇ ਨੋਟਾਂ ਦੇ ਟਰੱਕ ਖ਼ਰਚ ਕਰਨ ਦੀ ਥਾਂ ਅਕਾਲੀ ਲੈ’ਗੇ ਆਪਣੇ ਘਰ
ਪੰਚਾਇਤ ਵਿਭਾਗ ਵੱਲੋਂ ਕੀਤੇ ਜਾ ਰਹੇ ਆਡਿਟ 'ਚ ਹੋ ਰਹੇ ਹਨ ਵੱਡੇ ਖ਼ੁਲਾਸੇ | Chandigarh News
5 ਹਜ਼ਾਰ ਪੰਚਾਇਤਾਂ ਦਾ ਆਡਿਟ ਹੋਇਆ ਮੁਕੰਮਲ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਅਕਾਲੀ-ਭਾਜਪਾ ਸਰਕਾਰ ਦੌਰਾਨ (Chandigarh News) ਸੁਖਬੀਰ ਬਾਦਲ ਵੱਲੋਂ ਚੋਣਾਂ ਤੋਂ ਇੱਕ ਸਾਲ ਪਹਿਲਾਂ ਵਿਕਾਸ ਕਾਰਜਾਂ ਲਈ ਨ...
ਵਿਦਿਆਰਥੀ ਦੀ ਮੌਤ ਦੇ ਮਾਮਲੇ ‘ਚ ਸੀਬੀਆਈ ਦੀ ਗਲਤ ਜਾਂਚ
ਸੀਬੀਆਈ 'ਤੇ ਅਦਾਲਤ ਨੇ ਠੋਕਿਆ 15 ਲੱਖ ਜ਼ੁਰਮਾਨਾ
ਮੁੰਬਈ (ਏਜੰਸੀ)। ਮਹਾਂਰਾਸ਼ਟਰ ਰਾਜ ਮਨੁੱਖੀ ਅਧਿਕਾਰ ਕਮਿਸ਼ਨ (ਐਮਐਸਐਚਆਰਸੀ) ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ 'ਤੇ ਇੱਕ ਮਾਮਲੇ ਦੀ ਗਲਤ ਜਾਂਚ ਸਬੰਧੀ 15 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਖਬਰਾਂ ਅਨੁਸਾਰ ਇੱਕ ਐਮਬੀਏ ਵਿਦਿਆਰਥੀ ਦੀ ਮੌਤ ਦੇ...
ਗ੍ਰਹਿ ਮੰਤਰੀ ਨੇ ਜਲ੍ਹਿਆਂਵਾਲੇ ਬਾਗ ‘ਚ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਰਦਾ ਹਟਾਇਆ
ਸ਼ਹੀਦਾਂ ਦੇ ਬੁੱਤ ਤੋੜਨ ਦੀਆਂ ਘਟਨਾਵਾਂ ਮੰਦਭਾਗੀਆਂ: ਰਾਜਨਾਥ
ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਚੇਅਰ ਸਥਾਪਿਤ ਕਰਵਾਉਣ ਦਾ ਯਤਨ ਕਰਾਂਗੇ: ਧਰਮਸੋਤ
ਅੰਮ੍ਰਿਤਸਰ (ਰਾਜਨ ਮਾਨ)। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਅੱਜ ਜਲ੍ਹਿਆਂਵਾਲੇ ਬਾਗ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਰਦਾ ਹਟਾ ਕੇ ...
ਬੱਚਤ ਖਾਤਿਆਂ ‘ਚ ਘੱਟੋ-ਘੱਟ ਬੈਲੈਂਸ ‘ਤੇ ਐਸਬੀਆਈ ਵੱਲੋਂ ਵੱਡੀ ਰਾਹਤ
75 ਫੀਸਦੀ ਤੱਕ ਘਟਾਇਆ ਜ਼ੁਰਮਾਨਾ
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਬੱਚਤ ਖਾਤਿਆਂ 'ਚ ਔਸਤ ਮਾਸਿਕ ਰਕਮ ਨਾ ਰੱਖਣ 'ਤੇ ਜ਼ੁਰਮਾਨੇ ਦੀ ਰਕਮ ਲਗਭਗ-ਲਗਭਗ 75 ਫੀਸਦੀ ਤੱਕ ਘੱਟ ਕਰ ਦਿੱਤੀ ਹੈ ਨਵਾਂ ਟੈਕਸ 1 ਅਪਰੈਲ 2018 ਤੋਂ ਲਾਗੂ ਹੋ ਜਾਵੇਗਾ ਐਸਬੀਆਈ ਦੇ ...