ਭਾਰਤ-ਇੰਗਲੈਂਡ ਟੀ20 ਲੜੀ : ਹੇਲਸ ਬਦੌਲਤ ਇੰਗਲੈਂਡ ਨੇ ਕੀਤੀ ਲੜੀ ਬਰਾਬਰ
3 ਟੀ20 ਮੈਚਾਂ ਦੀ ਲੜੀ 1-1 ਨਾਲ ਬਰਾਬਰ, ਤੀਜਾ ਮੈਚ 8 ਜੁਲਾਈ ਨੂੰ ਸ਼ਾਮ ਸਾਢੇ ਛੇ | India-England T20 Series
ਕਾਰਡਿਫ, (ਏਜੰਸੀ)। ਅਲੇਕਸ ਹੇਲਸ ਦੀ ਨਾਬਾਦ 58 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਭਾਰਤ ਨੂੰ ਦੂਸਰੇ ਟਵੰਟੀ20 ਮੁਕਾਬਲੇ 'ਚ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ...
ਫਰਾਂਸ ਨੇ ਰਚਿਆ ਇਤਿਹਾਸ : ਦੋ ਵਾਰ ਦੀ ਚੈਂਪਿਅਨ ਉਰੂਗੁਵੇ ਕੀਤੀ ਬਾਹਰ
ਗ੍ਰੇਜ਼ਮੈਨ ਬਦੌਲਤ 2-0 ਨਾਲ ਜਿੱਤ ਸੈਮੀਫਾਈਨਲ 'ਚ ਪਹੁੰਚਿਆ ਫਰਾਂਸ | Sports News
ਨਿਜ਼ਨੀ ਨੋਵੋਗੋਰੋਡ (ਏਜੰਸੀ)। ਰੂਸ 'ਚ ਖੇਡੇ ਜਾ ਰਹੇ 21ਵੇਂ ਵਿਸ਼ਵ ਕੱਪ ਦੇ ਪਹਿਲੇ ਕੁਆਰਟਰ ਫਾਈਨਲ 'ਚ ਸਾਬਕਾ ਚੈਂਪਿਅਨ ਫਰਾਂਸ, ਉਰੂਗੁਵੇ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ...
ਫੀਫਾ ਵਿਸ਼ਵ ਕੱਪ : ਅੰਦਾਜ਼ਿਆਂ ਦਾ ਦੌਰ ਜਾਰੀ, ਐਂਗਰੀ ਯੰਗਮੈਨ ਅਮਿਤਾਭ ਬਣੇ ਜੋਤਸ਼ੀ
ਏਜੰਸੀ, (ਨਵੀਂ ਦਿੱਲੀ)। 80 ਦੇ ਦਹਾਕੇ ਂਚ ਭਾਰਤੀ ਫਿਲਮ ਜਗਤ ਂਚ ਐਂਗਰੀ ਯੰਗਮੈਨ ਦੇ ਤੌਰ ਂਤੇ ਪਛਾਣ ਬਣਾ ਚੁੱਕੇ ਮਹਾਂਨਾਇਕ ਅਮਿਤਾਭ ਬੱਚਨ ਵੱਖ ਵੱਖ ਖੇਡਾਂ ਦੇ ਸ਼ੌਕੀਨ ਹਨ ਅਤੇ ਅਜੇ ਦੁਨੀਆਂ ਦੇ ਬਾਕੀ ਪ੍ਰਸ਼ੰਸਕਾਂ ਦੀ ਤਰ੍ਹਾਂ ਉਹਨਾਂ 'ਤੇ ਵੀ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ ਚੜਿਆ ਹੋਇਆ ਹੈ ਜਿਸ ਲਈ ਉਹ ਬਕਾਇਦਾ ਜ...
ਸਵੀਡਨ ਵਿਰੁੱਧ ਇੰਗਲੈਂਡ ਦੇ ਹਥਿਆਰ ਕਪਤਾਨ ਕੇਨ ਤੇ ਕਿਰਾਨ
ਰੇਪਿਨੋ, (ਏਜੰਸੀ)। ਇੰਗਲੈਂਡ ਦੀ ਫੁੱਟਬਾਲ ਟੀਮ ਨੇ ਰੂਸ 'ਚ ਚੱਲ ਰਹੇ ਫੀਫਾ ਵਿਸ਼ਵ ਕੱਪ 'ਚ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਅਤੇ ਹੁਣ ਉਹ ਆਪਣੀ ਇਸ ਲੈਅ ਅਤੇ ਟੀਮ ਦਾ ਸਭ ਤੋਂ ਵੱਡਾ ਹਥਿਆਰ ਮੰਨੇ ਜਾ ਰਹੇ ਰਾਈਟ ਬੈਕ ਕਿਰਾਨ ਟ੍ਰਿਪਿਅਰ ਅਤੇ ਕਪਤਾਨ ਹੈਰੀ ਕੇਨ ਦੀ ਬਦੌਲਤ ਅੱਜ ਸਵੀਡਨ ...
ਵਿਸ਼ਵ ਕੱਪ ਕੁਆਰਟਰ ਫਾਈਨਲ : ਕ੍ਰੋਏਸ਼ੀਆ ਵਿਰੁੱਧ ਦਬਾਅ ਦੀ ਬਜਾਏ ਰੋਮਾਂਚ ਲਈ ਖੇਡੇਗਾ ਰੂਸ
ਵਿਸ਼ਵ ਕੱਪ 'ਚ ਪਹਿਲੀ ਵਾਰ ਆਹਮਣੇ ਸਾਹਮਣੇ ਸ਼ਨਿੱਚਰਵਾਰ ਰਾਤ 11.30
ਕ੍ਰੋਏਸ਼ੀਆ 1998 ਦੀ ਸੈਮੀਫਾਈਨਲਿਸਟ, ਰੂਸ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੁਆਰਟਰ ਫਾਈਨਲ 'ਚ | World Cup
ਦੋਵੇਂ ਟੀਮਾਂ ਪੈਨਲਟੀ ਸ਼ੂਟਆਊਟ ਰਾਹੀਂ ਕੁਆਰਟਰ ਫਾਈਨਲ 'ਚ ਪਹੁੰਚੀਆਂ ਹਨ | World Cup
ਵਿਸ਼ਵ ਰੈਂਕਿੰਗ 'ਚ ਰੂਸ 65 ਵ...
ਪਾਵਰਕੌਮ ਨੇ ਬਿਜਲੀ ਚੋਰੀ ਕਰਨ ਵਾਲਿਆਂ ਤੋਂ ਕਮਾਏ ਕਰੋੜਾਂ
ਸਾਲ 2017-18 ਅਧੀਨ ਪਾਵਰਕੌਮ ਨੇ ਸੱਤ ਲੱਖ ਦੇ ਕਰੀਬ ਕੁਨੈਕਸ਼ਨਾਂ ਦੀ ਕੀਤੀ ਚੈਕਿੰਗ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪਾਵਰਕੌਮ ਵੱਲੋਂ ਸੂਬੇ ਅੰਦਰ ਬਿਜਲੀ ਚੋਰੀ ਕਰਨ ਵਾਲੇ ਪਖਤਕਾਰਾਂ 'ਤੇ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ। ਪਾਵਰਕੌਮ ਦੇ ਚੋਰੀ ਦੇ ਕੇਸ ਫੜ੍ਹਨ ਵਾਲੀ ਇਨਫੋਰਸਮੈਂਟ ਸੰਸਥਾ ਵੱਲ...
ਬਰਨਾਲਾ ਵਿਖੇ ਕਤਲ ਕਰਕੇ ਲੁੱਟੇ ਸਾਢੇ ਪੰਜ ਲੱਖ
ਮ੍ਰਿਤਕ ਦੇ ਪਿਤਾ ਦੀ ਬਰਸੀ ਵਾਲੇ ਦਿਨ ਪੁੱਤਰ ਦਾ ਕਤਲ, ਬਰਨਾਲਾ 'ਚ ਸੋਗ
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼) ਬਰਨਾਲਾ ਵਿਖੇ ਦੇਰ ਰਾਤ ਕੁਝ ਅਣਪਛਾਤਿਆਂ ਨੇ ਇੱਥੋਂ ਦੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਕੋਲੋਂ ਸਾਢੇ ਪੰਜ ਲੱਖ ਦੇ ਕਰੀਬ ਨਗਦੀ ਖੋਹ ਕੇ ਫਰਾਰ ਹੋ ਗਏ...
ਵਿੰਬਲਡਨ ਚ ਸਨਸਨੀਖੇਜ਼ ਉਲਟਫੇਰ : ਚੈਂਪਿਅਨ ਮੁਗੁਰੁਜਾ ਬਾਹਰ
ਬੈਲਜ਼ੀਅਮ ਦੀ ਵਾਨ ਨੇ ਕੀਤਾ ਟੂਰਨਾਮੈਂਟ ਤੋਂ ਬਾਹਰ | Sports News
ਲੰਦਨ, (ਏਜੰਸੀ)। ਵਿੰਬਲਡਨ ਚੈਂਪਿਅਨਸ਼ਿਪ 'ਚ ਉਲਟਫੇਰਾਂ ਦਾ ਸਿਲਸਿਲਾ ਬਣਿਆ ਹੋਇਆ ਹੈ ਅਤੇ ਮਹਿਲਾ ਵਰਗ 'ਚ ਸਭ ਤੋਂ ਸਨਸਨੀਖੇਜ਼ ਨਤੀਜੇ 'ਚ ਪਿਛਲੀ ਚੈਂਪਿਅਨ ਸਪੇਨ ਦੀ ਗਰਬਾਈਨ ਮੁਗੁਰੁਜ਼ਾ ਦੂਸਰੇ ਗੇੜ 'ਚ ਹਾਰ ਕੇ ਬਾਹਰ ਹੋ ਗਈ। ਤੀਸਰਾ ਦਰਜਾ ...
ਮੱਝਾਂ ਦੇ ਟੀਕੇ ਕਰ ਰਹੇ ਹਨ ਪੰਜਾਬ ਦੀ ਸਿਹਤ ਖ਼ਰਾਬ, ਲੱਗੀ ਪਾਬੰਦੀ
ਔਕਸੀਟੋਸਿਨ 'ਤੇ ਸਖ਼ਤੀ ਨਾਲ ਪਾਬੰਦੀ ਲਾਏਗਾ ਪੰਜਾਬ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਮੱਝਾਂ ਦੇ ਟੀਕੇ ਨਾਲ ਪੰਜਾਬ ਦੀ ਸਿਹਤ ਖ਼ਰਾਬ ਹੋ ਰਹੀ ਹੈ, ਕਿਉਂਕਿ ਇਨ੍ਹਾਂ ਟੀਕਿਆਂ ਨਾਲ ਮੱਝ ਦਾ ਦੁੱਧ ਤਾਂ ਵੱਧ ਜਾਂਦਾ ਹੈ ਪਰ ਇਸ ਨਾਲ ਆਮ ਲੋਕਾਂ ਦੀ ਸਿਹਤ 'ਤੇ ਅਸਰ ਪੈਣ ਕਾਰਨ ਕਾਫ਼ੀ ਜਿਆਦਾ ਦ...
ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ ਸਬੰਧੀ ਹਰਿਆਣਾ ਦੇ ਦੋ ਸਮੱਗਲਰ ਢਾਈ ਕਰੋੜ ਦੀ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਸੱਤ ਗ੍ਰਿਫ਼ਤਾਰ
ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਸਵੱਦੀ ਕਲਾਂ ਵਿਖੇ ਕੁਝ ਦਿਨ ਪਹਿਲਾਂ ਨੌਜਵਾਨ ਕੁਲਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਜਗਰਾਓਂ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੱਖ-ਵੱਖ ਥਾਵਾਂ ਤ...