ਆਗਰਾ-ਲਖਨਊ ਐਕਸਪਰੈੱਸ ਵੇਅ ਉੱਤੇ ਟਰੱਕ-ਬਲੈਰੋ ਦੀ ਟੱਕਰ, ਸੱਤ ਮਰੇ
ਬੱਚਾ, ਤਿੰਨ ਔਰਤਾਂ ਤੇ ਤਿੰਨ ਪੁਰਸ਼ਾਂ ਦੀ ਹੋਈ ਮੌਤ
ਕੰਨੌਜ (ਏਜੰਸੀ)। ਉੱਤਰ ਪ੍ਰਦੇਸ਼ ਵਿੱਚ ਕੰਨੌਜ ਜਿ਼ਲ੍ੇ ਵਿੱਚ ਆਗਰਾ-ਲਖਨਊ ਐਕਸਪਰੈੱਸ-ਵੇਅ ਉੱਤੇ ਬੁੱਧਵਾਰ ਸਵੇਰੇ ਹੋਏ ਭਿਆਨਕ ਸੜਕ ਹਾਦਸੇ (Accident) ਵਿੱਚ ਬਲੈਰੋ ਸਵਾਰ ਇੱਕ ਬੱਚਾ ਅਤੇ ਤਿੰਨ ਔਰਤਾਂ ਸਮੇਤ ਸੱਤ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਦੋ...
ਉਮਿਤੀ ਦੇ ਹੈਡਰ ਨਾਲ ਫਰਾਂਸ ਫਾਈਨਲ ‘ਚ
ਫਰਾਂਸ ਹੁਣ ਇੰਗਲੈਂਡ-ਕੋ੍ਰਏਸ਼ੀਆ ਮੈਚ ਦੀ ਜੇਤੂ ਨਾਲ ਫ਼ਾਈਨਲ ਖੇਡੇਗਾ
ਸੇਂਟ ਪੀਟਰਸਬਰ (ਏਜੰਸੀ)। ਡਿਫੈਂਡਰ ਸੈਮੁਅਲ ਉਮਿਤੀ ਦੇ 51ਵੇਂ ਮਿੰਟ 'ਚ ਹੈਡਰ ਨਾਲ ਕੀਤੇ ਸ਼ਾਨਦਾਰ ਗੋਲ ਦੇ ਦਮ 'ਤੇ ਫਰਾਂਸ ਨੇ ਬੈਲਜ਼ੀਅਮ ਦੀ ਸਖ਼ਤ ਚੁਣੌਤੀ 'ਤੇ 1-0 ਨਾਲ ਕਾਬੂ ਪਾਉਂਦੇ ਹੋਏ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਖ਼ਿਤਾ...
ਸੇਰੇਨਾ, ਕੇਰਬਰ, ਜੂਲੀਆ ਸੈਮੀਫਾਈਨਲ ‘ਚ
ਦੋ ਸਾਲ ਪਹਿਲਾਂ ਵਿੰਬਲਡਨ 'ਚ ਉਪ ਜੇਤੂ ਰਹੀ ਕੇਰਬਰ
ਲੰਦਨ (ਏਜੰਸੀ)। ਸੱਤ ਵਾਰ ਦੀ ਚੈਂਪਿਅਨ ਅਤੇ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ, ਜਰਮਨੀ ਦੀ ਜੂਲਿਆ ਜਾਰਜਿਸ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਲਾਤਵੀਆ ਦੀ ਯੇਲੇਨਾ ਓਸਤਾਪੇਂਕੋ ਨੇ ਮੰਗਲਵਾਰ ਨੂੰ ਆਪਣੇ ਮੁਕਾਬਲੇ ਜਿੱਤ ਕੇ ਵਿੰਬਲਡਨ ਟੈਨਿਸ ਚ...
ਵਿੰਬਲਡਨ ਟੈਨਿਸ : ਭਾਰਤ ਦਾ ਦਿਵਿਜ ਕੁਆਰਟਰ ਫਾਈਨਲ ‘ਚ
ਲੰਦਨ (ਏਜੰਸੀ)। ਭਾਰਤ ਦਾ ਦਿਵਿਜ ਸ਼ਰਣ ਅਤੇ ਉਸਦੇ ਜੋੜੀਦਾਰ ਨਿਊਜ਼ੀਲੈਂਡ ਦੇ ਆਰਟੇਮ ਸਿਤਾਕ ਨੇ ਪੰਜ ਸੈੱਟਾਂ ਦਾ ਮੈਰਾਥਨਓ ਸੰਘਰਸ਼ ਜਿੱਤ ਕੇ ਵਿੰਬਲਡਨ ਦੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਸ਼ਰਣ ਅਤੇ ਸਿਤਾਕ ਨੇ ਇਜ਼ਰਾਈਲ ਦੇ ਜੋਨਾਥਨ ਅਰਲਿਚ ਅਤੇ ਪੋਲੈਂਡ ਦੇ ਮਾਰਸਿਨ ਨੂੰ ਤਿੰਨ ਘੰਟੇ 50 ਮਿੰਟ ...
ਫੀਫਾ ਵਿਸ਼ਵ ਕੱਪ : ਸੈਮੀਫਾਈਨਲ ਦਾ ‘ਜਿਕਸ’ ਤੋੜਨਗੇ ਇੰਗਲੈਂਡ-ਕ੍ਰੋਏਸ਼ੀਆ
ਕੋ੍ਏਸ਼ੀਆ 20 ਸਾਲ ਪਹਿਲਾਂ ਤੇ ਇੰਗਲੈਂਡ 28 ਸਾਲ ਪਹਿਲਾਂ ਸੈਮੀਫਾਈਨਲ ਹਾਰ ਕੇ ਬਾਹਰ ਹੋਏ | FIFA World Cup
ਮਾਸਕੋ (ਏਜੰਸੀ)। ਫੀਫਾ ਵਿਸ਼ਵ ਕੱਪ 'ਚ ਇੰਗਲੈਂਡ ਅਤੇ ਕ੍ਰੋਏਸ਼ੀਆ ਦੀਆਂ ਟੀਮਾਂ ਨੂੰ ਲਗਾਤਾਰ ਸੈਮੀਫਾਈਨਲ 'ਚ ਮਾਤ ਦਾ ਸਾਮਣਾ ਕਰਨਾ ਪਿਆ ਹੈ ਅਤੇ ਰੂਸ 'ਚ ਅੱਜ ਦੋਵੇਂ ਆਪਸੀ ਟੱਕਰ 'ਚ ਇਸ ਕੌੜੇ ਇਤਿਹ...
ਭਾਰਤ-ਇੰਗਲੈਂਡ ਇੱਕਰੋਜ਼ਾ ਲੜੀ : ਧੋਨੀ ਕੋਲ 10 ਹਜ਼ਾਰੀ, ਵਿਰਾਟ ਕੋਲ ਵੀਰੂ ਨੂੰ ਪਛਾੜਨ ਦਾ ਮੌਕਾ
300 ਕੈਚ ਦਾ ਵੀ ਬਣਾ ਸਕਦੇ ਹਨ ਧੋਨੀ ਰਿਕਾਰਡ | India-England ODI Series
ਨਵੀਂ ਦਿੱਲੀ (ਏਜੰਸੀ)। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਕੋਲ ਇੰਗਲੈਂਡ ਵਿਰੁੱਧ 12 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ 'ਚ 10 ਹਜ਼ਾਰੀ ਬਣਨ ਦਾ ਮੌਕਾ ਰਹੇਗਾ ਸਾਬਕਾ ਕਪਤਾਨ ਅਤੇ ਵਿਕਟਕੀਪਰ ਧ...
ਖਰਾਬ ਹੋਈ ਨਰਮੇ ਦੀ ਫਸਲ ਦੇਖ ਕੇ ਕਿਸਾਨ ਦੀ ਹੋਈ ਮੌਤ
ਮੀਂਹ ਦੇ ਪਾਣੀ ਨਾਲ ਖ਼ਰਾਬ ਹੋਈ ਫ਼ਸਲ ਨੂੰ ਦੇਖਦਿਆਂ ਪਿਆ ਦਿਲ ਦਾ ਦੌਰਾ | Farmer
ਲੰਬੀ, (ਮੇਵਾ ਸਿੰਘ/ਸੱਚ ਕਹੂੰ ਨਿਊਜ਼)। Farmer ਬਲਾਕ ਲੰਬੀ ਦੇ ਪਿੰਡ ਕੰਦੂਖੇੜਾ ਨਿਵਾਸੀ ਦਰਬਾਰਾ ਸਿੰਘ ਪੁੱਤਰ ਤੇਜਾ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਪਿੰਡ ਦੇ ਮੋਹਤਬਰਾਂ...
ਹਰਮਨਪ੍ਰੀਤ ਤੋਂ ਖੁੱਸਿਆ ਡੀਐੱਸਪੀ ਦਾ ਅਹੁਦਾ
ਜਾਅਲੀ ਡਿਗਰੀ ਕਾਰਨ ਅਹੁਦਾ ਆਇਆ ਜਾਂਚ ਦੇ ਘੇਰੇ 'ਚ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਫਰਜ਼ੀ ਡਿਗਰੀ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਡੀਐਸਪੀ ਅਹੁਦੇ ਤੋਂ ਹਟਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਉਸ ਦੀ ਡਿਗਰੀ 'ਤੇ ਉੱਠੇ ਵਿਵਾਦ ਤੋਂ ਬਾਅਦ ਜਾਂਚ ...
ਜਪਾਨ : ਭਾਰੀ ਮੀਂਹ ਨੇ ਲਈ 130 ਦੀ ਜਾਨ
ਅਣਗਿਣਤ ਹੋਏ ਲਾਪਤਾ, ਭਾਲ ਜਾਰੀ | Heavy Rain
ਕੁਰਾਸਿ਼ਕੀ (ਏਜੰਸੀ)। ਜਪਾਨ ਦੇ ਪੱਛਮੀ ਹਿੱਸੇ ਂਚ ਪਿਛਲੇ ਕਈ ਦਿਨਾਂ ਤੋਂ ਜਾਰੀ ਭਾਰੀ ਮੀਂਹ ਅਤੇ ਜ਼ਮੀਨ ਧਸਣ ਦੀਆਂ ਘਟਨਾਵਾ ਂਚ ਮੰਗਲਵਾਰ ਸਵੇਰ ਤੱਕ ਘੱਟ ਤੋਂ ਘੱਟ 130 ਜਣਿਆਂ ਦੀ ਮੌਤ ਹੋ ਗਈ ਅਤੇ ਅਨੇਕਾਂ ਲਾਪਤਾ ਦੱਸੇ ਜਾ ਰਹੇ ਹਨ। ਸਰਕਾਰੀ ਪ੍ਰਸਾਰਣ ਐੱਨਐੱ...
ਵਾਤਾਵਰਨ ਮਾਨਕਾਂ ਦੀ ਉਲੰਘਣਾ ‘ਚ ਸੈਂਕੜੇ ਅਧਿਕਾਰੀਆਂ ਨੂੰ ਜੇਲ
ਕੁੱਲ 4305 ਅਧਿਕਾਰੀਆਂ ਨੂੰ ਸਜ਼ਾ ਸੁਣਾਈ | Environmental Standards
ਸ਼ੰਘਾਈ, (ਏਜੰਸੀ)। ਚੀਨ 'ਚ ਵਾਤਾਵਰਨ ਮਾਨਕਾਂ ਦੀ ਉਲੰਘਣਾ ਦੇ ਕਾਰਨ ਆਬੋ ਹਵਾ ਖਰਾਬ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੈਂਕੜੇ ਅਧਿਕਾਰੀਆਂ ਨੂੰ ਜੇਲ੍ਹ ਭੇਜਿਆ ਗਿਆ ਹੈ ਅਤੇ ਕਈ 'ਤੇ ਜ਼ੁਰਮਾਨਾ ਲਗਾਇਆ ਗਿਆ ਹੈ। ਵਾਤਾਵਰਨ ...