ਉਪਭੋਗਤਾ ਫੋਰਮ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਦੀ ਜਾਇਦਾਦ ਅਟੈਚ ਕਰਨ ਦੇ ਹੁਕਮ ਜਾਰੀ
ਮਾਮਲਾ: ਟੁੱਟੀ ਸੜਕ ਕਾਰਨ ਇੱਕ ਰਾਹਗੀਰ ਦੀ ਗੱਡੀ ਦੇ ਫ਼ਟੇ ਟਾਇਰ ਦੇ ਮੁਆਵਜੇ ਵਜੋਂ ਪੀੜਤ ਨੂੰ 50 ਹਜ਼ਾਰ ਰੁਪਏ ਅਦਾ ਨਾ ਕਰਨ ਦਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਟੁੱਟੀ ਸੜਕ ਕਾਰਨ ਇੱਕ ਰਾਹਗੀਰ ਦੀ ਗੱਡੀ ਦੇ ਫਟੇ ਟਾਇਰ ਦਾ ਮੁਆਵਜਾ ਪੀੜਤ ਨੂੰ ਅਦਾ ਨਾ ਕਰਨ ਦਾ ਖਮਿਆਜ਼ੇ ਵਜੋਂ ਉਪਭੋਗਤਾ ਫੋਰਮ ਵੱਲੋਂ ਲਾਡੋਵਾਲ ...
Aam Admi Party: ਚੱਬੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਆਪ ’ਚ ਸ਼ਾਮਲ
(ਸੱਚ ਕਹੂੰ ਨਿਊਜ਼) ਚੱਬੇਵਾਲ। ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗੇ ਜਦੋਂ ਚੱਬੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਰਸੂਲਪੁਰੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। Aam Admi Party
ਇਹ ਵੀ ਪੜ੍ਹੋ: India Vs NewZealand: ਰੋਮਾਂਚਕ ਮੋਡ਼ ’ਤੇ ਪਹੁੰਚਿਆ ਤੀਜਾ ਟੈਸਟ ਮੈਚ, ਨਿਊਜ...
21 ਏਜੰਡੇ ਹੋਣਗੇ ਅੱਜ ਕੈਬਨਿਟ ’ਚ ਪੇਸ਼, ਵਿਧਾਨ ਸੈਸ਼ਨ ਦੀ ਤਾਰੀਖ਼ਾਂ ਦਾ ਨਹੀਂ ਪੁੱਜਾ ਅਜੇ ਏਜੰਡਾ
ਚੈੱਕ ਰਾਹੀਂ ਪੈਨਸ਼ਨ ਅਦਾਇਗੀ ਬਾਰੇ ਵੀ ਫੈਸਲਾ ਲੈ ਸਕਦੀ ਐ ਕੈਬਨਿਟ, ਏਜੰਡੇ ਦਾ ਇੰਤਜ਼ਾਰ ਜਾਰੀ
ਮੁਹਾਲੀ ਨੂੰ ਬਲਾਕ ਬਣਾਉਣ ਬਾਰੇ ਵੀ ਲਿਆ ਜਾਏਗਾ ਫੈਸਲਾ
ਵਿਧਾਨ ਸਭਾ ਸੈਸ਼ਨ ਦੀਆਂ ਅੱਜ ਤੈਅ ਨਹੀਂ ਹੋਣ ਸਕਦੀਆਂ ਤਾਰੀਖ਼ਾਂ, ਨਹੀਂ ਆਇਆ ਏਜੰਡਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਦੋ ਮਹੀਨੇ ਬਾਅਦ ਅੱਜ ਹੋਣ ਜਾ ਰ...
ਪੱਛਮੀ ਬੰਗਾਲ: ਪੱਛਮੀ ਬੰਗਾਲ ’ਚ ਪਟਾਕਾ ਫੈਕਟਰੀ ’ਚ ਧਮਾਕਾ, 5 ਦੀ ਮੌਤ
West Bengal: ਪਰਗਨਾ। ਪੱਛਮੀ ਬੰਗਾਲ ਦੇ ਪਰਗਨਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਦੱਤਾਪੁਕੁਰ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖਮੀ ਹੋਣ ਦਾ ਅਨੁਮਾਨ ਹੈ। ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹ...
ਪੰਜਾਬੀ ਯੂਨੀਵਰਸਿਟੀ ’ਚ ਕੱਢਿਆ ਰੋਸ ਮਾਰਚ, ਸਰਕਾਰ ਖਿਲਾਫ਼ ਕੀਤੀ ਨਾਅਰੇਬਾਜੀ
ਪੰਜਾਬੀ ’ਵਰਸਿਟੀ ’ਚ ਪੱਕਾ ਮੋਰਚਾ ਚੌਥੇ ਦਿਨ ’ਚ ਸ਼ਾਮਲ, ਗ੍ਰਾਂਟ ਜਾਰੀ ਕਰਨ ਦੇ ਲਿਖਤੀ ਭਰੋਸੇ ’ਤੇ ਅੜ੍ਹੇ
ਸਾਲ 2022-23 ’ਚ ਸਰਕਾਰ ਦੀ ਗ੍ਰਾਂਟ ਤੋਂ ਖਰਚ ਦਾ ਹਿੱਸਾ ਸਿਰਫ਼ 42.2 ਫੀਸਦੀ : ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਵਿੱਚ ਕੀਤੀ ਗਈ ਕਟੌਤੀ ਤੋਂ ਬਾਅਦ ਪੰਜਾਬੀ...
ਅੰਬਾਲਾ ‘ਚ ਸਥਾਪਤ ਕੀਤੀ ਜਾਵੇਗੀ ਸੂਬੇ ਦੀ ਪਹਿਲੀ ਓਪਨ ਏਅਰ ਜੇਲ੍ਹ: ਪੰਵਾਰ
ਸੱਚ ਕਹੂੰ ਨਿਊਜ਼, ਅੰਬਾਲਾ: ਜੇਲ੍ਹ ਵਿਭਾਗ ਹਰਿਆਣਾ ਵੱਲੋਂ ਸੂਬੇ ਦੀਆਂ ਸਾਰੀਆਂ ਜੇਲ੍ਹਾ 'ਚ ਕੈਦੀਆਂ ਤੇ ਬੰਦੀਆਂ ਨੂੰ ਤਨਾਅ ਮੁਕਤ ਰਹਿਣ ਤੇ ਦੋਸ਼ ਦੀ ਭਾਵਨਾ ਛੱਡਕੇ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦੇਣ ਲਈ ਗੀਤਾ ਸੰਦੇਸ਼ ਪੋਗਰਾਮ ਕਰਵਾਉਣ ਦਾ ਫੈਸਲਾ ਲਿਆ ਹੈ
ਇਨ੍ਹਾਂ ਪ੍ਰੋਗਰਾਮਾਂ ਦਾ ਸ਼ੁੱਭ ਆਰੰਭ ਵੀਰਵਾਰ ਨੂੰ...
ਦੜਾ-ਸੱਟਾ ਲਵਾਉਣ ਵਾਲੇ ਦੋ ਵਿਆਕਤੀ ਗ੍ਰਿਫਤਾਰ, ਇਲੈਕਟ੍ਰੋਨਿਕ ਤੇ 570 ਗ੍ਰਾਮ ਹੈਰੋਇਨ ਵੀ ਬਰਾਮਦ
ਇਲੈਕਟ੍ਰੋਨਿਕ ਤੇ 570 ਗ੍ਰਾਮ ਹੈਰੋਇਨ ਵੀ ਬਰਾਮਦ
ਮੋਹਾਲੀ, (ਕੁਲਵੰਤ ਕੋਟਲੀ) ਮੋਹਾਲੀ ਪੁਲਿਸ ਨੇ ਦੜਾ-ਸਟਾ ਲਵਾਉਣ ਵਾਲੇ ਦੋ ਵਿਆਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਐਸ.ਪੀ. (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਉਨ੍ਹ...
ਮੀਂਹ ਨੇ ਕਰਵਾਏ ਲਹਿਰਾ ਮੁਹੱਬਤ, ਰੋਪੜ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਬੰਦ
ਸਰਕਾਰੀ ਥਰਮਲਾਂ ਦੇ 8 ਯੂਨਿਟ ਅਤੇ ਪ੍ਰਾਈਵੇਟ ਥਰਮਲ ਦੇ 2 ਯੂਨਿਟ ਬੰਦ
7 ਹਜਾਰ ਮੈਗਾਵਾਟ ਹੀ ਬਿਜਲੀ ਲੋਡ, ਪ੍ਰਾਈਵੇਟ ਥਰਮਲ ਵੀ ਅੱਧੀ ਕਰ ਰਹੇ ਨੇ ਬਿਜਲੀ ਪੈਦਾਵਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਲਗਾਤਾਰ ਹੋ ਰਹੀ ਬਰਸਾਤ ਕਾਰਨ ਪਾਵਰਕੌਮ ਨੂੰ ਵੱਡਾ ਫਾਇਦਾ ਹੋ ਰਿਹਾ ਹੈ। ਪਾਵਰਕੌਮ ਵੱਲੋਂ...
ਪੀਐਫ਼ਆਈ ’ਤੇ ਪਾਬੰਦੀ ਬਨਾਮ ਸੁਰੱਖਿਆ
ਪੀਐਫ਼ਆਈ ’ਤੇ ਪਾਬੰਦੀ ਬਨਾਮ ਸੁਰੱਖਿਆ
ਆਖ਼ਰਕਾਰ ਕੇਂਦਰ ਸਰਕਾਰ ਨੇ ਪਾਪੁਲਰ ਫਰੰਟ ਆਫ਼ ਇੰਡੀਆ ਭਾਵ ਪੀਐਫ਼ਆਈ ’ਤੇ ਪੰਜ ਸਾਲ ਲਈ ਪਾਬੰਦੀ ਲਾ ਦਿੱਤੀ ਹੈ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਦੇਸ਼-ਪੱਧਰੀ ਛਾਪੇਮਾਰੀ ’ਚ ਵੱਡੀ ਗਿਣਤੀ ’ਚ ਪੀਐਫ਼ਆਈ ਦੇ ਸੈਂਕੜੇ ਵਰਕਰਾਂ ਨੂੰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਗ੍ਰਿਫ਼ਤਾਰ ...
ਸਕੂਟਰੀ ਦੀ ਡਿੱਗੀ ’ਚੋਂ ਚੋਰੀ 4 ਲੱਖ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾਇਆ
2 ਨੂੰ ਕਾਬੂ ਕਰਕੇ ਡੇਢ ਲੱਖ ਰੁਪਏ ਦੀ ਨਕਦੀ ਤੇ ਸਕੂਟਰੀ ਕੀਤੀ ਬਰਾਮਦ, ਇੱਕ ਫਰਾਰ- ਏਸੀਪੀ ਸੈਂਟਰਲ (Ludhiana News)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਥੇ ਇੱਕ ਸਕੂਟਰੀ ’ਚੋਂ 4 ਲੱਖ ਰੁਪਏ ਚੋਰੀ ਹੋ ਜਾਣ ਦੇ ਮਾਮਲੇ ਨੂੰ ਆਖਿਰ ਪੁਲਿਸ ਨੇ ਸੁਲਝਾ ਲਿਆ ਹੈ। 17 ਦਿਨ ਪੁਰਾਣੇ ਇਸ ਮਾਮਲੇ ’ਚ ਪੁਲਿਸ ਨੇ ਦੋ ਜ...