ਨਵੇਂ ਰਾਸ਼ਨ ਕਾਰਡ ਬਣਨੇ ਸ਼ੁਰੂ, ਕੈਂਪ ’ਚ ਕਾਰਡ ਬਣਾਉਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ
ਨਵੇਂ ਰਾਸ਼ਨ ਕਾਰਡ ਬਣਾਉਣ ਸਬੰਧੀ ਲਗਾਇਆ ਕੈਂਪ (New Ration Card)
(ਜੀਵਨ ਗੋਇਲ) ਧਰਮਗੜ੍ਹ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਸੁਨਾਮ 1 ਦੇ ਪਿੰਡਾਂ ਵਿੱਚ ਨਵੇਂ ਰਾਸ਼ਨ ਕਾਰਡ ਬਣਾਉਣ ਸਬੰਧੀ ਸੀ.ਡੀ.ਪੀ.ਓ ਰੇਖਾ ਰਾਣੀ ਦੀ ਅਗਵਾਈ ਹੇਠ ਸੁਪਰਵਾਈਜਰ ਦਰਸਨਾ ਦੇਵੀ ਵੱਲੋਂ ਪਿੰਡ ਫਲੇੜਾ ਵਿਖੇ ਲਗਾਇ...
ਦੇਸ਼ ਭਗਤ ਯੂਨੀਵਰਸਿਟੀ ਕੈਂਪਸ ’ਚ ਇੰਡੀਅਨ ਓਵਰਸੀਜ਼ ਬੈਂਕ ਨੇ ਖੋਲ੍ਹੀ ਈ-ਲੌਬੀ
(ਅਨਿਲ ਲੁਟਾਵਾ) ਅਮਲੋਹ। ਇੰਡੀਅਨ ਓਵਰਸੀਜ਼ ਬੈਂਕ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਦੇ ਕੈਂਪਸ ਵਿੱਚ ਆਪਣੀ ਨਵੀਂ ਈ -ਲੌਬੀ ਦਾ ਉਦਘਾਟਨ ਕੀਤਾ ਗਿਆ। ਇਹ ਬੈਂਕ ਅਤੇ ਯੂਨੀਵਰਸਿਟੀ ਦੋਵਾਂ ਲਈ ਮਹੱਤਵਪੂਰਨ ਹੈ, ਕਿਉਂਕਿ ਉਹ ਸਿੱਧੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਲਈ ਪਹੁੰਚਯੋਗ ਬੈਂਕਿੰਗ ਸੇਵਾਵਾਂ ਲਿਆਉਂਦੇ ਹਨ। ਐਮ ...
ਕੈਨੇਡਾ ’ਚ ਭਿਆਨਕ ਸਡ਼ਕ ਹਾਦਸੇ ’ਚ ਚਾਰ ਪੰਜਾਬੀਆਂ ਦੀ ਮੌਤ
ਹਾਦਸੇ 'ਚ ਜਾਨ ਗਵਾਉਣ ਵਾਲਾ ਪਰਿਵਾਰ ਫਰੀਦਕੋਟ ਦਾ ਰਹਿਣ ਵਾਲਾ ਸੀ
(ਸੱਚ ਕਹੂੰ ਨਿਊਜ਼) ਫਰੀਦਕੋਟ। ਕੈਨੇਡਾ ’ਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੇ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ। ਜਿਵੇਂ ਹੀ ਇਹ ਖਬਰ ਪਿੰਡ ਰੋਡੀਕਾਪੁਰਾ ਵਿਖੇ ਪਹੁੰਚੀ ਤਾਂ ਸੋਗ ਦੀ ਲਹਿਰ ਦੌੜ ਗਈ। ਹਾਦਸੇ ’ਚ ਜਾਨ ...
Faridkot News: ਦਿਨ ਚੜ੍ਹਦੇ ਹੀ ਵਾਪਰਿਆ ਵੱਡਾ ਹਾਦਸਾ, ਚਲਦੀ ਕਾਰ ਤੇ ਡਿੱਗਾ ਦਰੱਖਤ
ਕਰੀਬ 13 ਸਾਲਾ ਸਕੂਲੀ ਵਿਦਿਅਰਥਣ ਦੀ ਮੌਤ, ਚਾਰ ਗੰਭੀਰ ਜਖਮੀ | Faridkot News
ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News : ਫਰੀਦਕੋਟ ਕੋਟਕਪੂਰਾ ਰੋਡ ’ਤੇ ਅੱਜ ਦਿਨ ਚੜ੍ਹਦੇ ਹੀ ਵੱਡਾ ਸੜਕੀ ਹਾਦਸਾ ਵਾਪਰਿਆ ਜਿਸ ਕਾਰਨ ਇਕ 13 ਕੁ ਸਾਲਾ ਸਕੂਲੀ ਬੱਚੀ ਨੂੰ ਆਪਣੀ ਜਾਣ ਤੋਂ ਹੱਥ ਧੋਣੇ ਪਏ ਅਤੇ 4 ਹੋਰ ਲੋ...
ਵੱਡਾ ਹਾਦਸਾ, ਪਹਾੜ ਖਿਸਕਣ ਨਾਲ ਦੋ ਬੱਸਾਂ ਨਦੀ ’ਚ ਡਿੱਗੀਆਂ, ਯਾਤਰੀ ਲਾਪਤਾ
ਕਾਠਮਾਂਡੂ। Nepal News : ਨੇਪਾਲ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ 2 ਬੱਸਾਂ ਤ੍ਰਿਸ਼ੂਲੀ ਨਦੀ ’ਚ ਰੁੜ੍ਹ ਗਈਆਂ। ਇਸ ਹਾਦਸੇ ਵਿੱਚ ਸੱਤ ਭਾਰਤੀਆਂ ਦੀ ਮੌਤ ਹੋ ਗਈ ਹੈ ਜਦਕਿ ਬੱਸ ’ਚ ਸਵਾਰ 50 ਤੋਂ ਵੱਧ ਯਾਤਰੀ ਲਾਪਤਾ ਹਨ।
ਨਦੀ ’ਚ ਸਰਚ ਆਪਰ...
ਸਿਖਰ ਦੁਪਹਿਰੇ ਆਇਆ ਭੂਚਾਲ, ਖੁੱਲ੍ਹੇ ਇਲਾਕੇ ਵੱਲ ਨੂੰ ਭੱਜੇ ਲੋਕ
ਸ੍ਰੀਨਗਰ। Earthquake : ਕਸ਼ਮੀਰ ਵਿੱਚ ਸਿਖਰ ਦੁਪਹਿਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੁਪਹਿਰ ਕਰੀਬ 12.26 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਸ਼ੀਤਲੂ ਤੋਂ 3 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਭੂਚਾਲ ਨਾਲ ਪ੍ਰਭਾਵਿਤ ਹੋਏ ਹਨ। ਫਿਲਹਾਲ ਕਿਸੇ ਜਾਨੀ...
India-Sri Lanka Series Schedule: ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਹੋਣਗੇ ਮੈਚ
26 ਜੁਲਾਈ ਨੂੰ ਪੱਲੇਕੇਲੇ ’ਚ ਹੋਵੇਗਾ ਪਹਿਲਾ ਟੀ20
ਦੌਰੇ ਤੋਂ ਪਹਿਲਾਂ ਹਸਰੰਗਾ ਨੇ ਛੱਡੀ ਕਪਤਾਨੀ
ਸਪੋਰਟਸ ਡੈਸਕ। ਭਾਰਤੀ ਟੀਮ ਦਾ ਸ਼੍ਰੀਲੰਕਾ ਦੌਰਾ 26 ਜੁਲਾਈ ਤੋਂ ਸ਼ੁਰੂ ਹੋਵੇਗਾ। ਵੀਰਵਾਰ ਨੂੰ ਸ਼੍ਰੀਲੰਕਾ ਕ੍ਰਿਕੇਟ ਬੋਰਡ ਨੇ 3 ਇੱਕਰੋਜ਼ਾ ਤੇ 3 ਟੀ-20 ਮੈਚਾਂ ਦੀ ਸੀਰੀਜ ਦਾ ਸ਼ਡਿਊਲ ਜਾਰੀ ਕੀਤਾ ਹੈ। ...
ਸ਼ੰਭੂ ਬਾਰਡਰ ਸਬੰਧੀ ਸੁਪਰੀਮ ਕੋਰਟ ਦੀ ਟਿੱਪਣੀ, ਜਾਣੋ ਕੀ ਕਿਹਾ…
ਚੰਡੀਗੜ੍ਹ। ਕਿਸਾਨਾਂ ਵੱਲੋਂ ਲਾਏ ਗਏ ਧਰਨੇ ਦੌਰਾਨ ਬੰਦ ਹੋਏ ਸੰਭੂ ਬਾਰਡਰ ਲਈ ਮਾਣਯੋਗ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਆਖਿਆ ਹੈ ਕਿ ਸਰਕਾਰ ਹਾਈਵੇਅ ਨੂੰ ਕਿਵੇਂ ਰੋਕ ਸਕਦੀ ਹੈ? ਇਹ ਟਿੱਪਣ ਸ਼ੰਭੂ ਬਾਰਡਰ ਉਤੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਕੀਤੀ ਗਈ ਹੈ। ਅਦਾਲਤ ਨੇ ਆਖਿਆ ਹੈ ...
ਪੰਜਾਬ ਦੇ ਝਾਕੀ ਵਿਵਾਦ ਸਬੰਧੀ ਆਇਆ ਨਵਾਂ ਅਪਡੇਟ, ਕੀ ਖਤਮ ਹੋਵੇਗਾ ਵਿਵਾਦ…
ਕੇਂਦਰ ਨੇ ਮੰਗੀ ਪੰਜਾਬ ਤੋਂ ‘ਝਾਕੀ ਦੀ ਥੀਮ’, 15 ਜੁਲਾਈ ਆਖਰੀ ਤਾਰੀਖ਼
ਪੰਜਾਬ ਸਰਕਾਰ ਅਗਲੇ 4 ਦਿਨਾਂ ਵਿੱਚ ਫਾਈਨਲ ਕਰੇਗੀ ਆਪਣੀ ਥੀਮ
ਚੰਡੀਗੜ੍ਹ (ਅਸ਼ਵਨੀ ਚਾਵਲਾ)। Tableau Dispute : ਕੇਂਦਰ ਅਤੇ ਪੰਜਾਬ ਸਰਕਾਰ ਦਰਮਿਆਨ ਜਨਵਰੀ 2024 ਵਿੱਚ ਪੈਦਾ ਹੋਏ ਝਾਕੀ ਵਿਵਾਦ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ...
ਕਿਸਾਨਾਂ ਲਈ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ, ਮੁਹੱਈਆ ਕਰਵਾਈਆਂ ਜਾਣਗੀਆਂ ਮਸ਼ੀਨਾਂ
ਗੁਰਮੀਤ ਸਿੰਘ ਖੁੱਡੀਆਂ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਅਗਸਤ ਦੇ ਅੰਤ ਤੱਕ ਲਾਭਪਾਤਰੀ ਕਿਸਾਨਾਂ ਨੂੰ ਮਸ਼ੀਨਾਂ ਦੀ ਬਣਦੀ ਸਬਸਿਡੀ ਜਾਰੀ ਕਰਨ ਦੇ ਨਿਰਦੇਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। Agriculture Minister : ਸੂਬੇ ਵਿੱਚ ਪਰਾਲੀ ਦੇ ਸੁਚੱਜੇ ਨਿਬੇੜੇ ਲਈ ਕਿਸਾਨਾਂ ਨੂੰ ਸਬਸਿਡੀ ’ਤੇ 22,000 ...