LAC Patrolling: ਪੂਰਬੀ ਲੱਦਾਖ ’ਚ ਭਾਰਤ-ਚੀਨ ਦੀਆਂ ਫੌਜਾਂ ਦੀ ਵਾਪਸੀ ਸ਼ੁਰ
ਡਿਪਸਾਂਗ-ਡੇਮਚੋਕ ’ਚ 31 ਅਕਤੂਬਰ ਤੋਂ ਵੱਖ-ਵੱਖ ਦਿਨ ਕਰਨਗੇ ਗਸ਼ਤ
ਨਵੀਂ ਦਿੱਲੀ (ਏਜੰਸੀ)। LAC Patrolling: ਭਾਰਤ ਤੇ ਚੀਨ ਦੀਆਂ ਫੌਜਾਂ ਨੇ ਸ਼ੁੱਕਰਵਾਰ, 25 ਅਕਤੂਬਰ ਤੋਂ ਪੂਰਬੀ ਲੱਦਾਖ ਸਰਹੱਦ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਦੋਵੇਂ ਸੈਨਾਵਾਂ ਨੇ ਪੂਰਬੀ ਲੱਦਾਖ ਦੇ ਡੇਮਚੋ...
Punjab News: ਪੰਜਾਬ ’ਚ ਮਹਿਲਾ ਐਸਐਚਓ ਦਾ ਸਨਸਨੀਖੇਜ਼ ਖੁਲਾਸਾ, ਕਈ ਸੀਨੀਅਰ ਅਧਿਕਾਰੀਆਂ ’ਤੇ ਲਾਏ ਗੰਭੀਰ ਦੋਸ਼
Punjab News: ਮੋਗਾ। ਪੰਜਾਬ ਪੁਲਸ ਵੱਲੋਂ ਮਹਿਲਾ ਇੰਸਪੈਕਟਰ ਅਰਸ਼ਪ੍ਰਤੀ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਦੀ ਐਸਐਚਓ ਅਰਸ਼ਪ੍ਰੀਤ ਗਰੇਵਾਲ ’ਤੇ 5 ਲੱਖ ਰੁਪਏ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿਚ ਉਸ ਦੇ ਨਾਲ 2 ਮੁੰਸ਼ੀਆਂ ਨੂੰ ...
Breaking: ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਵੱਡੀ ਲੁੱਟ
ਦੁਕਾਨਦਾਰ ਦੇ ਸਿਰ ’ਚ ਪਸਤੌਲ ਦਾ ਬੱਟ ਮਾਰਿਆ
ਕੈਸ਼, ਸੋਨੇ-ਚਾਂਦੀ ਦੇ ਗਹਿਣੇ ਚੁੱਕੇ
ਹੀਰਿਆਂ ਦਾ ਹਾਰ ਵੀ ਲੈ ਗਏ ਨਾਲ
ਸੋਨੀਪਤ (ਸੱਚ ਕਹੂੰ ਨਿਊਜ਼)। Breaking News: ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਵੱਡੀ ਲੁੱਟ ਹੋਈ ਹੈ। ਜ਼ਿਲ੍ਹਾ ਸੋਨੀਪਤ ’ਚ ਸ਼ੁੱਕਰਵਾਰ (25 ਅਕਤੂਬਰ) ਨੂੰ ਦਿਨ-ਦਿਹਾੜੇ ਇੱਕ ਗ...
ਕਤਲ ਦੇ ਦੋਸ਼ੀ ਨੂੰ ਉਮਰ ਕੈਦ, NRI ਨੇ ਗੋਲੀ ਮਾਰ ਕੇ ਕੀਤਾ ਸੀ ਦੋਸਤ ਦਾ ਕਤਲ
ਦੋਸਤ ਨੂੰ ਨਸ਼ੇ ’ਚ ਮਾਰੀ ਸੀ ਗੋਲੀ | Mohali News
ਮੋਹਾਲੀ (ਸੱਚ ਕਹੂੰ ਨਿਊਜ਼)। Mohali News: ਮੋਹਾਲੀ ਅਦਾਲਤ ਨੇ ਕਤਲ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਜੀਤ ਅੱਤਰੀ ਦੀ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ...
RPSC EO Recruitment Exam: ਆਰਈਓ ਭਰਤੀ ਪ੍ਰੀਖਿਆ ਰੱਦ, ਮੁੜ ਹੋਵੇਗੀ
1.96 ਲੱਖ ਉਮੀਦਵਾਰਾਂ ਨੇ ਦਿੱਤੀ ਸੀ ਪ੍ਰੀਖਿਆ
ਐੱਸਓਜੀ ਦੀ ਰਿਪੋਰਟ ਤੋਂ ਬਾਅਦ ਆਰਪੀਐੱਸਸੀ ਦਾ ਫੈਸਲਾ
ਅਜਮੇਰ (ਸੱਚ ਕਹੂੰ ਨਿਊਜ਼)। RPSC EO Recruitment Exam: ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ (ਆਰਪੀਐੱਸਸੀ) ਨੇ ਮਾਲ ਅਫਸਰ (ਆਰਓ) ਗ੍ਰੇਡ-2 ਤੇ ਕਾਰਜਕਾਰੀ ਅਧਿਕਾਰੀ (ਈਓ) ਗ੍ਰੇਡ-4 ਭਰਤੀ ਪ੍ਰੀਖਿਆ...
Putin: ਪੱਛਮੀ ਦੇਸ਼ਾਂ ’ਚ ਅਸ਼ਾਂਤੀ ਪਿੱਛੇ ਰੂਸ ਦਾ ਹੱਥ ਹੋਣ ਦੇ ਦੋਸ਼ ਬੇਬੁਨਿਆਦ : ਪੁਤਿਨ
Putin: ਕਜ਼ਾਨ (ਏਜੰਸੀ)। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਜ਼ਾਨ ਸ਼ਹਿਰ ਵਿੱਚ ਬ੍ਰਿਕਸ ਸੰਮੇਲਨ ਦੌਰਾਨ ਕਿਹਾ ਕਿ ਕੁਝ ਪੱਛਮੀ ਦੇਸ਼ਾਂ ਵਿੱਚ ਅਸ਼ਾਂਤੀ ਪਿੱਛੇ ਰੂਸ ਦਾ ਹੱਥ ਹੋਣ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਪੁਤਿਨ ਨੇ ਕਿਹਾ, ’ਅੱਜ ਪ੍ਰੈੱਸ ਕਾਨਫਰੰਸ ’ਚ ਸਵਾਲ ਪੁੱਛਿਆ ਗਿਆ ਕਿ ਕੀ ਅਸੀਂ ਕੁਝ ਪੱ...
David Warner: ਸੰਨਿਆਸ ਤੋਂ ਬਾਅਦ ਡੇਵਿਡ ਵਾਰਨਰ ਨੂੰ ਮਿਲੀ ਵੱਡੀ ਰਾਹਤ, ਜਾਣੋ ਕ੍ਰਿਕੇਟ ਅਸਟਰੇਲੀਆ ਦਾ ਇਹ ਫੈਸਲਾ
ਡੇਵਿਡ ਵਾਰਨਰ ਦੀ ਕਪਤਾਨੀ ’ਤੇ ਲੱਗੀ ਉਮਰ ਭਰ ਦੀ ਪਾਬੰਦੀ ਹਟੀ
2018 ’ਚ ਬਾਲ ਟੈਂਪਰਿੰਗ ਦੇ ਦੋਸ਼ੀ ਪਾਏ ਗਏ ਸਨ
ਸਪੋਰਟਸ ਡੈਸਕ। David Warner: ਅਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ’ਤੇ ਕਪਤਾਨੀ ਤੋਂ ਲੱਗੀ ਉਮਰ ਭਰ ਦੀ ਪਾਬੰਦੀ ਹਟਾ ਲਈ ਗਈ ਹੈ। 2018 ’ਚ, ਵਾਰਨਰ ਨੂੰ ਕ੍ਰਿਕੇਟ ਅਸਟਰੇਲੀਆ...
Haryana Metro News: ਹਰਿਆਣਾ ਦੇ ਇਨ੍ਹਾਂ ਸ਼ਹਿਰਾਂ ’ਚੋਂ ਲੰਘੇਗੀ ਨਵੀਂ ਮੈਟਰੋ ਲਾਈਨ, ਅਧਿਐਨ ਲਈ ਕੇਂਦਰੀ ਮੰਤਰੀ ਤੋਂ ਮਿਲੀ ਮਨਜ਼ੂਰੀ, ਜਾਣੋ…
Haryana Metro News: ਨਵੀਂ ਦਿੱਲੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਰਾਜ ਦਿੱਲੀ ਦੇ ਨਾਲ ਲੱਗਦਾ ਹੈ ਅਤੇ ਡਬਲ ਇੰਜਣ ਵਾਲੀ ਸਰਕਾਰ (ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ) ਇੱਥੋਂ ਦੇ ਲੋਕਾਂ ਨੂੰ ਮੈਟਰੋ ਰੇਲ ਤੇ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐਸ) ਵਰਗੀਆਂ ਸਹੂਲਤਾਂ ਪ੍ਰਦ...
Health News: ਪੰਜਾਬੀਆਂ ਦੀ ਸਿਹਤ ’ਤੇ ਮੰਡਰਾ ਰਿਹੈ ਖਤਰਾ, ਇਸ ਬਿਮਾਰੀ ਨੇ ਡਰਾਇਆ, ਸਿਹਤ ਵਿਭਾਗ ਅਲਰਟ
Health News: ਡੇਂਗੂ ਲਾਰਵੇ ਵਿਰੁੱਧ 2.9 ਮਿਲੀਅਨ ਘਰਾਂ ਦੇ ਸਰਵੇਖਣ ਦੌਰਾਨ 1020 ਚਲਾਨ ਕੱਟੇ
Health News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਡੇਂਗੂ ਦੇ ਬਚਾਅ ਲਈ ਭਾਵੇਂ ਸਥਾਨਕ ਸਿਹਤ ਵਿਭਾਗ ਦੇ ਅਧਿਕਾਰੀ/ ਕਰਮਚਾਰੀ ਪੱਬਾਂ- ਭਾਰ ਹਨ। ਬਾਵਜੂਦ ਇਸਦੇ ਜ਼ਿਲ੍ਹਾ ਲੁਧਿਆਣਾ ’ਚ ਡੇਂਗੂ ਦਾ ਪ੍ਰਕੋਪ ਵਧਦਾ ਜਾ ਰ...
Ludhiana News: ਨਹਿਰ ’ਚ ਡੁੱਬਣ ਕਾਰਨ ਪਿੰਡ ਭੁੱਟਾ ਦੇ ਦੋ ਨੌਜਵਾਨਾਂ ਦੀ ਮੌ*ਤ, ਇੱਕ ਬਚਿਆ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਅੱਜ ਸਰਹਿੰਦ- ਬਠਿੰਡਾ ਬ੍ਰਾਂਚ ਨਹਿਰ ’ਚ ਡੁੱਬਣ ਕਾਰਨ ਦੋ ਨੌਵਜਾਨਾਂ ਦੀ ਮੌਤ ਹੋ ਗਈ। ਜਦਕਿ ਉਨ੍ਹਾਂ ਦਾ ਸਾਥੀ ਮੋਟਰਸਾਇਕਲ ਸਵਾਰ ਤੀਜੇ ਨੌਜਵਾਨ ਸਹੀ ਸਲਾਮਤ ਬਚ ਗਿਆ। ਸੂਚਨਾ ਮਿਲਣ ’ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Read Also : Bharat Indir...