Brad and Cook

ਇੰਗਲੈਂਡ ਦੀ ਐਂਡਰਸਨ, ਬ੍ਰਾਡ, ਕੁਕ ਨੇ ਕਰਵਾਈ ਵਾਪਸੀ

ਅਸਟਰੇਲੀਆਈ ਟੀਮ ਦੀ ਪਹਿਲੀ ਪਾਰੀ 327 ਦੌੜਾਂ ‘ਤੇ ਸਮੇਟ ਦਿੱਤੀ | Anderson ਇੰਗਲੈਂਡ ਨੇ ਹੁਣ ਤੱਕ ਪਹਿਲੀ ਪਾਰੀ ‘ਚ 192 ਦੌੜਾਂ ਬਣਾ ਲਈਆਂ ਮੈਲਬੌਰਨ (ਏਜੰਸੀ)। ਤਜ਼ਰਬੇਕਾਰ ਬੱਲੇਬਾਜ਼ ਅਲੈਸਟੇਅਰ ਕੁਕ (ਨਾਬਾਦ 104) ਨੇ ਲਗਾਤਾਰ ਖਰਾਬ ਪ੍ਰਦਰਸ਼ਨ ਤੋਂ ਬਾਅਦ ਚੌਥੇ ਏਸ਼ੇਜ਼ ਟੈਸਟ ਦੇ ਦੂਜੇ ਦਿਨ ਆਪਣੀ ਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਇੰਗਲੈਂਡ ਨੂੰ ਮੈਚ ‘ਚ ਬਿਹਤਰ ਸਥਿਤੀ […]
Breaking News  ਖੇਡ ਮੈਦਾਨ