ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਬਲਾਕ ਬੱਲੂਆਣਾ ...

    ਬਲਾਕ ਬੱਲੂਆਣਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਖ਼ੂਨਦਾਨ ਕਰਨ ਦਾ ਸਿਲਸਿਲਾ ਜਾਰੀ

    blood donition

    ਸਿਵਲ ਹਸਪਤਾਲ ਅਬੋਹਰ ਵਿਖੇ ਕੀਤਾ ਖੂਨਦਾਨ

    (ਰਜਨੀਸ਼ ਰਵੀ) ਬੱਲੂਆਣਾ । ਸਿਵਲ ਹਸਪਤਾਲ ਅਬੋਹਰ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਲਈ ਡੇਰਾ ਸ਼ਰਧਾਲੂਆਂ ਵੱਲੋਂ ਅੱਜ ਵੀ ਖੂਨਦਾਨ ਕੀਤਾ ਗਿਆ। ਖ਼ੂਨਦਾਨ ਕਰਨ ਵਾਲਾ ਇਹ ਚੌਥਾ ਗਰੁੱਪ ਸੀ, ਇਸ ਤੋਂ ਪਹਿਲਾਂ ਤਿੰਨ ਗਰੁੱਪਾਂ ਵੱਲੋਂ ਖ਼ੂਨਦਾਨ ਕੀਤਾ ਜਾ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਬੱਲੂਆਣਾ ਦੀ ਜ਼ਿੰਮੇਵਾਰ ਐਡਵੋਕੇਟ ਵਿਵੇਕ ਇੰਸਾਂ ਨੇ ਦੱਸਿਆ ਕਿ ਅਬੋਹਰ ਸਿਵਲ ਹਸਪਤਾਲ ’ਚ ਖੂਨ ਦੀ ਕਮੀ ਦੇ ਚੱਲਦਿਆਂ ਬਲਾਕ ਬੱਲੂਆਣਾ ਦੀ ਸਾਧ-ਸੰਗਤ ਵੱਲੋਂ ਲਗਾਤਾਰ ਖੂਨਦਾਨ ਕੀਤਾ ਜਾ ਰਿਹਾ ਹੈ।

    ਉਨ੍ਹਾਂ ਦੱਸਿਆ ਕਿ ਇਸ ਹਫਤੇ ’ਚ ਚੌਥੀ ਵਾਰ ਖ਼ੂਨਦਾਨ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਅੱਜ ਸਿਵਲ ਹਸਪਤਾਲ ਅਬੋਹਰ ਦੇ ਬਲੱਡ ਬੈਂਕ ਵਿੱਚ 5 ਡੇਰਾ ਸ਼ਰਧਾਲੂ ਸੇਵਾਦਾਰਾਂ ਸੁਖਜੀਤ ਇੰਸਾਂ, ਨਵਦੀਪ ਇੰਸਾਂ, ਜਗਮੀਤ ਇੰਸਾਂ, ਗੋਰਵ ਇੰਸਾਂ ਅਤੇ ਅਕਾਸ਼ਦੀਪ ਨੇ ਖੂਨਦਾਨ ਦੀ ਸੇਵਾ ਨਿਭਾਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here