Shri Jalalana Sahib News: ਡੱਬਵਾਲੀ (ਸੱਚ ਕਹੂੰ ਨਿਊਜ਼/ਗੁਰਸਾਹਿਬ ਇੰਸਾਂ)। ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਦੇ ਪਵਿੱਤਰ ਜਨਮ ਸਥਾਨ ਸ਼੍ਰੀ ਜਲਾਲਆਣਾ ਸਾਹਿਬ ’ਚ ਸਾਧ-ਸੰਗਤ ਵੱਲੋਂ ਸੇਵਾ ਕਾਰਜ਼ ਜੋਰਾਂ-ਸ਼ੋਰਾਂ ਨਾਲ ਜਾਰੀ ਹੈ। ਪਵਿੱਤਰ ਐੱਮਐੱਸਜੀ ਸੇਵਾ ਮਹੀਨੇ ਮੌਕੇ ਸਾਧ-ਸੰਗਤ ਵੱਲੋਂ ਸ਼੍ਰੀ ਜਲਾਲਆਣਾ ਸਾਹਿਬ ’ਚ ਸਥਿਤ ਸਟੇਡੀਅਮ ਤੇ ਪਰਮ ਪਿਤਾ ਜੀ ਦੇ ਪੁਰਾਣੇ ਘਰ ’ਚ ਸੇਵਾ ਕਾਰਜ਼ ਜੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ। ਇਸੇ ਲੜੀ ’ਚ ਐਤਵਾਰ ਨੂੰ ਸ਼੍ਰੀ ਜਲਾਲਆਣਾ ਸਾਹਿਬ, ਮਸੀਤਾ ਬਲਾਕ ਤੇ ਸਰਸਾ ਤੋਂ ਉਪਕਾਰ ਕਲੋਨੀ ਦੀਆਂ 5 ਬੱਸਾਂ ’ਚ ਵੱਡੀ ਗਿਣਤੀ ’ਚ ਸੇਵਾਦਾਰ ਭਾਈ-ਭੈਣਾਂ ਪਹੁੰਚੇ ਤੇ ਸੇਵਾ ਕੀਤੀ।
ਇਹ ਖਬਰ ਵੀ ਪੜ੍ਹੋ : IND vs AUS: ਗੁਲਾਬੀ ਗੇਂਦ ’ਚ ਫਿਰ ਫਸਿਆ ਭਾਰਤ, ਐਡੀਲੇਡ ਮੈਦਾਨ ’ਤੇ ਮਿਲੀ ਸ਼ਰਮਨਾਕ ਹਾਰ
ਇਸ ਮੌਕੇ ’ਤੇ ਮੱਖਣ ਸਿੰਘ ਸ਼ੀ੍ਰ ਜਲਾਲਆਣਾ ਸਾਹਿਬ, ਸੁਖਦੇਵ ਸਿੰਘ ਨੰਬਰਦਾਰ, ਨਛੱਤਰ ਸਿੰਘ, ਅਮਰੀਕ ਸਿੰਘ, ਪਾਲ ਸਿੰਘ, ਗੁਰਦਾਸ ਸਿੰਘ, ਜਗਤਾਰ ਸਿੰਘ, ਕੁਲਦੀਪ ਇੰਸਾਂ ਪ੍ਰੇਮੀ ਸੇਵਕ ਸ਼੍ਰੀ ਜਲਾਲਆਣਾ ਸਾਹਿਬ, ਮਸੀਤਾਂ ਬਲਾਕ ਸੁਖਦੇਵ ਸਿੰਘ, ਜਗਰੂਪ ਸਿੰਘ, ਮਿੱਠਾ ਸਿੰਘ ਲੱਕੜਵਾਲੀ, ਮਿਸਤਰੀ ਗੁਰਦੀਪ ਸਿੰਘ ਖੂਈਆਂ ਮਲਕਾਣਾ, ਰਾਜਵਿੰਦਰ ਉਪਕਾਰ ਕਲੋਨੀ, ਪਾਰਸ ਇੰਸਾਂ ਉਪਕਾਰ ਕਲੋਨੀ, ਸੁਮਨ ਕੌਰ ਇੰਸਾਂ 15 ਮੈਂਬਰ ਉਪਕਾਰ ਕਲੋਨੀ, ਸੀਰਤ ਇੰਸਾਂ, ਬਲਵਿੰਦਰ ਇੰਸਾਂ 15 ਮੈਂਬਰ ਉਪਕਾਰ ਕਲੋਨੀ, ਰਾਕੇਸ਼ ਇੰਸਾਂ, ਮਿਸਤਰੀ ਚਮਕੌਰ ਇੰਸਾਂ, ਮੀਨਾ ਇੰਸਾਂ 85 ਮੈਂਬਰ ਹਰਿਆਣਾ, ਰਜ਼ਨੀ ਇੰਸਾਂ 85 ਮੈਂਬਰ, ਲੰਗਰ ਸਮਿਤੀ ਸ਼੍ਰੀ ਜਲਾਲਆਣਾ ਸਾਹਿਬ ਭੈਣਾਂ ਸੁਖਜੀਤ ਇੰਸਾਂ, ਅਮਰਜੀਤ ਇੰਸਾਂ, ਗੁਰਵਿੰਦਰ ਇੰਸਾਂ, ਕੁਲਵਿੰਦਰ ਇੰਸਾਂ, ਰਾਜ ਇੰਸਾਂ, ਬਲਜੀਤ ਇੰਸਾਂ, ਪਰਵਿੰਦਰ ਇੰਸਾਂ, ਚਰਨਜੀਤ ਇੰਸਾਂ ਸ਼੍ਰੀ ਜਲਾਲਆਣਾ ਸਾਹਿਬ ਤੇ ਹੋਰ ਮੌਜ਼ੂਦ ਰਹੇ। Shri Jalalana Sahib News