Malout News: ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ’ਚ ਸ਼ਰਧਾ ਤੇ ਉਤਸ਼ਾਹ ਨਾਲ ਪੁੱਜੀ ਸਾਧ-ਸੰਗਤ

Malout News

ਪਵਿੱਤਰ ਅਗਸਤ ਮਹੀਨੇ ’ਚ ਕੀਤੇ ਜਾਣ ਵਾਲੇ ਭਲਾਈ ਕਾਰਜਾਂ ’ਤੇ ਕੀਤੀ ਚਰਚਾ | Malout News

ਮਲੋਟ (ਮਨੋਜ)। ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ ਚਰਚਾ ਸ਼ਰਧਾ ਪੂਰਵਕ ਹੋਈ। ਪਿੰਡ ਮਲੋਟ ਦੀ ਸਾਧ-ਸੰਗਤ ਵੱਲੋਂ ਸਥਾਨਕ ਪ੍ਰੀਤਮ ਪੈਲੇਸ ਵਿੱਚ ਸਵੇਰੇ 9:30 ਤੋਂ 11:30 ਵਜੇ ਤੱਕ ਕਰਵਾਈ ਗਈ ਇਸ ਨਾਮ ਚਰਚਾ ਵਿੱਚ ਸਾਧ-ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਪੁੱਜ ਕੇ ਗੁਰੂ ਜਸ ਸਵਰਣ ਕੀਤਾ। ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾ ਕੇ ਕੀਤੀ ਅਤੇ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ। (Malout News)

Malout News

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਮਹੀਨਾ (ਅਗਸਤ) ਆ ਰਿਹਾ ਹੈ ਅਤੇ ਸਾਧ-ਸੰਗਤ ਇਸ ਅਗਸਤ ਮਹੀਨੇ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਕੇ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ ਮਨਾਉਂਦੀ ਹੈ। ਇਸ ਵਾਰ ਵੀ ਅਗਸਤ ਵਿੱਚ ਮਹੀਨੇ ਵਿੱਚ ਸਾਧ-ਸੰਗਤ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਸਹਿਯੋਗ ਦੇਵੇਗੀ ਉਥੇ ਪੂਜਨੀਕ ਗੁਰੂ ਜੀ ਨੂੰ ਅਵਤਾਰ ਮਹੀਨੇ ਦੀ ਵਧਾਈ ਦੇਵੇਗੀ।

Malout News

ਇਸ ਮੌਕੇ 85 ਮੈਂਬਰ ਰਿੰਕੂ ਇੰਸਾਂ ਤੋਂ ਇਲਾਵਾ 85 ਮੈਂਬਰ ਭੈਣ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ, ਜੋਨਾਂ ਦੇ ਪ੍ਰੇਮੀ ਸੇਵਕ ਮੱਖਣ ਲਾਲ ਇੰਸਾਂ, ਡਾ. ਇਕਬਾਲ ਇੰਸਾਂ, ਬਲਵੰਤ ਇੰਸਾਂ, ਪਿੰਡ ਕੁਰਾਈਵਾਲਾ ਦੇ ਪ੍ਰੇਮੀ ਸੇਵਕ ਜਗਦੇਵ ਸਿੰਘ ਇੰਸਾਂ, ਰੱਥੜੀਆਂ ਦੇ ਸ਼ੀਸ਼ਪਾਲ ਇੰਸਾਂ ਅਤੇ ਘੁਮਿਆਰਾ ਖੇੜਾ ਦੇ ਗੋਰਾ ਸਿੰਘ ਇੰਸਾਂ ਤੋਂ ਇਲਾਵਾ ਪਿੰਡ ਮਲੋਟ ਦੇ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਇੰਸਾਂ, 15 ਮੈਂਬਰ ਕ੍ਰਿਸ਼ਨ ਕੁਮਾਰ ਇੰਸਾਂ, ਰੱਤੀ ਭਾਨ ਇੰਸਾਂ, ਸੁਮਨਦੀਪ ਇੰਸਾਂ, ਲਵਪ੍ਰੀਤ ਸਿੰਘ ਇੰਸਾਂ, ਕਰਨਦੀਪ ਸਿੰਘ ਇੰਸਾਂ, ਲਖਵੀਰ ਸਿੰਘ ਇੰਸਾਂ, ਬਲਿਹਾਰ ਸਿੰਘ ਇੰਸਾਂ, ਭੈਣਾਂ ਛਿੰਦਰਪਾਲ ਕੌਰ ਇੰਸਾਂ, ਰਾਧਾ ਰਾਣੀ ਇੰਸਾਂ, ਵੀਰਾਂ ਇੰਸਾਂ, ਮਨਜੀਤ ਕੌਰ ਇੰਸਾਂ, ਸਰੋਜ ਇੰਸਾਂ ਅਤੇ ਜੋਤੀ ਰਾਣੀ ਇੰਸਾਂ ਤੋਂ ਇਲਾਵਾ ਕੰਟੀਨ ਸੰਮਤੀ ਦੇ ਸੇਵਾਦਾਰ ਰਾਮ ਸਰੂਪ ਇੰਸਾਂ, ਰੇਸ਼ਮ ਇੰਸਾਂ, ਰੂਪ ਲਾਲ ਇੰਸਾਂ, ਪਰਸ ਰਾਮ ਇੰਸਾਂ, ਪ੍ਰੋਫੈਸਰ ਗੁਰਪ੍ਰੀਤ ਸਿੰਘ ਸੋਨੀ ਇੰਸਾਂ,

ਜਗਦੀਸ਼ ਕੁਮਾਰ ਇੰਸਾਂ, ਕ੍ਰਿਸ਼ਨ ਲਾਲ ਇੰਸਾਂ ਤੋਂ ਇਲਾਵਾ ਐਸ.ਡੀ.ਓ. ਅਨਿਲ ਗੋਇਲ ਇੰਸਾਂ, ਬਲਰਾਜ ਸਿੰਘ ਇੰਸਾਂ ਪਿੰਡ ਕਿੰਗਰਾ, ਗੋਰਖ ਸੇਠੀ ਇੰਸਾਂ ਪਿੰਡ ਖਾਨੇ ਕੀ ਢਾਬ ਅਤੇ ਸੱਤਪਾਲ ਇੰਸਾਂ ਮਲੋਟ, ਟ੍ਰੈਫਿਕ ਸੰਮਤੀ ਦੇ ਸੇਵਾਦਾਰ ਦਰਸ਼ਨ ਸਿੰਘ ਇੰਸਾਂ, ਮੋਹਨ ਲਾਲ ਇੰਸਾਂ, ਅਰਜਨ ਸਿੰਘ ਇੰਸਾਂ, ਮਹਾਂਵੀਰ ਇੰਸਾਂ, ਵਿਕਰਮਜੀਤ ਇੰਸਾਂ, ਸੰਦੀਪ ਕੁਾਮਰ ਇੰਸਾਂ, ਸ਼ਾਹਬਾਜ ਇੰਸਾਂ, ਸੁਖਬੀਰ ਸਿੰਘ ਇੰਸਾਂ, ਕਰਮਦੀਪ ਸਿੰਘ ਇੰਸਾਂ, ਲਖਬੀਰ ਸਿੰਘ ਇੰਸਾਂ, ਰਣਜੀਤ ਸਿੰਘ ਇੰਸਾਂ, ਸਾਊਾਡ ਸੰਮਤੀ ਦੇ ਸੇਵਾਦਾਰ ਲਾਭ ਸਿੰਘ ਇੰਸਾਂ ਅਤੇ ਮਹਾਂਵੀਰ ਇੰਸਾਂ, ਐਮਐਸਜੀ ਆਈਟੀ ਵਿੰਗ ਦੇ ਜੁਬਿਨ ਛਾਬੜਾ ਇੰਸਾਂ, ਅਰੁਣ ਇੰਸਾਂ, ਅਨਮੋਲ ਇੰਸਾਂ ਅਤੇ ਵਾਸੂ ਇੰਸਾਂ ਤੋਂ ਇਲਾਵਾ ਵੱਖ-ਵੱਖ ਜੋਨਾਂ ਅਤੇ ਪਿੰਡਾਂ ਦੇ 15 ਮੈਂਬਰ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ।

Read Also : ਖੜਗੇ-ਰਾਹੁਲ ਨੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

Malout News Malout News