ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਬਲਾਕ ਅਮਲੋਹ ਦੀ...

    ਬਲਾਕ ਅਮਲੋਹ ਦੀ ਸਪੈਸ਼ਲ ਨਾਮ ਚਰਚਾ 23 ਫ਼ਰਵਰੀ ਨੂੰ, ਤਿਆਰੀਆਂ ਮੁਕੰਮਲ

    Block Amloh Naamcharcha

    (ਅਨਿਲ ਲੁਟਾਵਾ) ਅਮਲੋਹ। ਬਲਾਕ ਅਮਲੋਹ ਦੀ ਸਪੈਸ਼ਲ ਨਾਮ ਚਰਚਾ ਵਿਖੇ ਧੂਮ-ਧਾਮ ਨਾਲ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਸਾਧ-ਸੰਗਤ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਕਰਯੋਗ ਹੈ ਕਿ ਇਹ ਨਾਮ ਚਰਚਾ ਪਹਿਲਾਂ 26 ਫ਼ਰਵਰੀ 2023 ਦਿਨ ਐਂਤਵਾਰ ਨੂੰ ਪਿੰਡ ਘੁੱਲੂਮਾਜਰਾ ਵਿਖੇ ਰੱਖੀ ਗਈ ਸੀ, ਹੁਣ ਨਾਮ ਚਰਚਾ ਦਾ ਇਹ ਸਥਾਨ ਬਦਲ ਦਿੱਤਾ ਗਿਆ ਹੈ। ਹੁਣ ਇਹ ਨਾਮ ਚਰਚਾ 23 ਤਰੀਕ ਦਿਨ ਵੀਰਵਾਰ ਨੂੰ ਅਮਲੋਹ ਵਿਖੇ ਪ੍ਰੇਮੀ ਆਨਿਲ ਬਾਂਸਲ ਦੇ ਘਰ (ਫਰੈਡਸ ਕਲੋਨੀ, ਅੰਨੀਆ ਰੋਡ ਅਮਲੋਹ) ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗੀ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਇੰਸਾਂ ਤੇ ਗੁਰਪਾਲ ਸਿੰਘ ਇੰਸਾਂ 15 ਮੈਂਬਰਾਂ ਨੇ ਦੱਸਿਆ ਕਿ ਗੁਰਗੱਦੀ ਦਿਵਸ ਮਹੀਨੇ ਦੀ ਖੁਸ਼ੀ ਵਿੱਚ ਇਹ ਬਲਾਕ ਪੱਧਰੀ ਸਪੈਸ਼ਲ ਨਾਮ ਚਰਚਾ ਰੱਖੀ ਗਈ ਹੈ। ਇਸ ਮੌਕੇ ਉਨ੍ਹਾ ਨੇ ਸਾਰੀ-ਸੰਗਤ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਤਾਂ ਜੋ ਸਾਧ-ਸੰਗਤ ਇਸ ਸਪੈਸ਼ਲ ਨਾਮ ਚਰਚਾ ਦਾ ਵੱਧ ਤੋਂ ਵੱਧ ਲਾਹਾ ਲੈ ਸਕੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here