ਮੋਗਾ: ਕੋਰੀਅਰ ਸਰਵਿਸ ਵਿੱਚ ਧਮਾਕਾ

Blast, In, Pakistan, Two, Killed, 10 Injured

ਮੋਗਾ: ਪੈਕੇਟ ਖੋਲ੍ਹਦਿਆਂ ਹੀ ਹੋਇਆ ਧਮਾਕਾ

ਮੋਗਾ (ਸੱਚ ਕਹੂੰ ਨਿਊਜ਼).

ਸਥਾਨਕ ਸ਼ਹਿਰ ‘ਚ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਚੈਂਬਰ ਰੋਡ ‘ਤੇ ਸਥਿੱਤ ਸੂਦ ਕੋਰੀਅਰ ਸਰਵਿਸ ਵਿੱਚ ਦੁਪਹਿਰ 12 ਵਜੇ ਦੇ ਲਗਭਗ ਇੱਕ ਧਮਾਕਾ ਹੋਇਆ ਧਮਾਕੇ ਦੌਰਾਨ ਕੋਰੀਅਰ ਸਰਵਿਸ ਦਾ ਮਾਲਕ ਵਿਕਾਸ ਕੁਮਾਰ ਸਮੇਤ ਦੋ ਜਣੇ ਜ਼ਖਮੀ ਦੱਸੇ ਜਾ ਰਹੇ ਹਨ ਪਤਾ ਲੱਗਿਆ ਹੈ ਕਿ ਕੋਰੀਅਰ ਸਰਵਿਸ ਵਿੱਚ ਕੋਈ ਕੋਰੀਅਰ ਕਰਨ ਲਈ ਲਿਫ਼ਾਫ਼ਾ ਲੈ ਕੇ ਆਇਆ ਜਦੋਂ ਇਹ ਲਿਫ਼ਾਫ਼ਾ ਖੋਲ੍ਹਿਆ ਗਿਆ ਤਾਂ ਉਸ ਵਿੱਚ ਧਮਾਕਾ ਹੋ ਗਿਆ ਘਟਨਾ ਦੀ ਜਾਣਕਾਰੀ ਮਿਲਿਦਿਆਂ ਹੀ ਫਿਰੋਜ਼ਪੁਰ ਜੋਨ ਦੇ ਆਈਜੀ ਮੁਖਵਿੰਦਰ ਸਿੰਘ ਸ਼ੀਨਾ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ. (Blast)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।