ਸਾਡੇ ਨਾਲ ਸ਼ਾਮਲ

Follow us

24.1 C
Chandigarh
Thursday, February 19, 2026
More
    Home Breaking News ਅਫਗਾਨਿਸਤਾਨ : ...

    ਅਫਗਾਨਿਸਤਾਨ : ਕਾਬੁਲ ਦੇ ਪੁਲ-ਏ-ਚਰਖੀ ਰੋਡ ‘ਤੇ ਧਮਾਕਾ

    Gas, Explosion, Slovakia

    ਅਫਗਾਨਿਸਤਾਨ : ਕਾਬੁਲ ਦੇ ਪੁਲ-ਏ-ਚਰਖੀ ਰੋਡ ‘ਤੇ ਧਮਾਕਾ

    ਕਾਬੁਲ (ਏਜੰਸੀ)। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੀ.ਡੀ.9 ਵਿਚ ਪੁਲ-ਏ-ਚਰਖੀ ਰੋਡ ਨੇੜੇ ਸ਼ੁੱਕਰਵਾਰ ਨੂੰ ਇਕ ਆਤਮਘਾਤੀ ਬੰਬ ਧਮਾਕਾ ਹੋਣ ਦਾ ਸਮਾਚਾਰ ਹੈ। ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਸਮੂਹ ਨੇ ਨਹੀਂ ਲਈ ਹੈ। ਜ਼ਖਮੀਆਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ। (ਅਫਗਾਨਿਸਤਾਨ)

    ਪੁਲਿਸ ਮੁਤਾਬਕ ਹਾਲ ਹੀ ‘ਚ ਇਸ ਤਰ੍ਹਾਂ ਦੇ ਹਮਲੇ ਦੀ ਇਹ ਦੂਜੀ ਘਟਨਾ ਹੈ। ਪੁਲਿਸ ਅਧਿਕਾਰੀ ਜਾਨ ਆਗਾ ਨੇ ਦੱਸਿਆ ਕਿ ਹਮਲੇ ਦੇ ਉਦੇਸ਼ ਬਾਰੇ ਤੁਰੰਤ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਗ੍ਰਹਿ ਮੰਤਰੀ ਨੇ ਦੱਸਿਆ ਕਿ ਇੱਕ ਫੌਜੀ ਨੇ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ। ਵਿਅਕਤੀ ਉਸ ਵੱਲ ਵਧਣ ਲੱਗਾ ਤੇ ਉਸ ਨੇ ਖੁਦ ਨੂੰ ਅਕੈਡਮੀ ਨੇੜੇ ਉਡਾ ਲਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here