ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News ਭਿਆਨਕ ਹਾਦਸਾ, ...

    ਭਿਆਨਕ ਹਾਦਸਾ, ਭਾਜਪਾ ਨੇਤਾ ਦੀ ਪੁੱਤਰ ਦੀ ਗਰਦਨ ਧੜ ਤੋਂ ਹੋਈ ਵੱਖ

    Accident

    ਅੰਬਾਲਾ। ਹਰਿਆਣਾ ਦੇ ਅੰਬਾਲਾ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਭਾਜਪਾ ਨੇਤਾ ਦੇ ਪੁੱਤਰ ਦੀ ਸੜਕ ਹਾਦਸੇ  (Road Accident) ’ਚ ਮੌਤ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਪ੍ਰਾਪਰਟੀ ਡੀਲਰ ਦੀ ਗਰਦਨ ਕੱਟ ਕੇ ਗੱਡੀ ਦੀ ਸੀਟ ’ਤੇ ਜਾ ਡਿੱਗੀ। ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਪਿੰਡ ਭਾਨੋਖੇੜੀ ਦੇ ਕੋਲ ਹੋਇਆ।

    ਇਹ ਵੀ ਪੜ੍ਹੋ : ਕੁਦਰਤ ਦਾ ਭਿਆਨਕ ਰੂਪ : ਇਨ੍ਹਾਂ ਜਿਲ੍ਹਿਆਂ ’ਚ ਭਾਰੀ ਨੁਕਸਾਨ, ਦੇਖੋ ਰੌਂਗਟੇ ਖੜ੍ਹੇ ਕਰਨ ਵਾਲੀਆਂ ਤਸਵੀਰਾਂ…

    ਮਿਲੀ ਜਾਣਕਾਰੀ ਅਨੁਸਾਰ ਵਾਪਸ ਮੋਹੜੀ ਪਰਤਦੇ ਸਮੇਂ ਪਰਵਿੰਦਰ ਦੀ ਅੰਡੈਵਰ ਗੱਡੀ ਰੁੱਖ ਨਾਲ ਜਾ ਟਕਰਾਈ। ਜਿਸ ਤੋਂ ਬਾਅਦ ਗੱਡੀ ਖੇਤਾਂ ’ਚ ਜਾ ਡਿੱਗੀ। ਪਰਿਵਾਰ ਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਹੜੀ ਨਿਵਾਸੀ ਪਰਵਿੰਦਰ ਕੁਮਾਰ ਪ੍ਰਾਪਰਟੀ ਡੀਲਰ ਦੇ ਨਾਲ-ਨਾਲ ਪੁਰਾਣੀਆਂ ਗੱਡੀਆਂ ਖਰੀਦਣ ਤੇ ਵੇਚਣ ਦਾ ਕੰਮ ਵੀ ਕਰਦਾ ਸੀ। ਉਹ ਅੰਬਾਲਾ ਸ਼ਹਿਰ ’ਚ ਹੀ ਕਿਸੇ ਕੰਮ ਲਈ ਸ਼ੁੱਕਰਾਵਰ ਨੂੰ ਲੇਟ ਹੋ ਗਿਆ ਸੀ। ਹਾਦਸੇ ਦੀ ਸੂਚਨਾ ਮਿਲਦੇ ਹਨ ਘਰ ’ਚ ਮਾਤਮ ਛਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਰਵਿੰਦਰ ਸਿੰਘ ਸ਼ਾਦੀਸ਼ੁਦਾ ਹੈ ਅਤੇ ਉਸ ਦੀ ਇੱਕ ਧੀ ਵੀ ਹੈ।

    LEAVE A REPLY

    Please enter your comment!
    Please enter your name here