ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home ਦੇਸ਼ ਬੇਗੂਸਰਾਇ &#82...

    ਬੇਗੂਸਰਾਇ ‘ਚ ਭਾਜਪਾ ਨੇਤਾ ਦਾ ਕਤਲ

    Murder

    ਬੇਗੂਸਰਾਇ ‘ਚ ਭਾਜਪਾ ਨੇਤਾ ਦਾ ਕਤਲ

    ਬੇਗੂਸਰਾਇ (ਏਜੰੰਸੀ)। ਬਿਹਾਰ ‘ਚ ਬੇਗੂਸਰਾਇ ਜ਼ਿਲ੍ਹੇ ਦੇ ਸਿੰਘੌਲ ਥਾਣਾ ਖ਼ੇਤਰ ‘ਚ ਅਮਰੌਰ ਪਿੰਡ ‘ਚ ਅਪਰਾਧੀਆਂ ਨੇ ਅੱਜ ਤੜ੍ਹਕੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਦਾ ਕਤਲ ਕਰ ਦਿੱਤਾ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਮਰੌਰ ਪੰਚਾਇਤ ਦੇ ਪ੍ਰਧਾਨ ਅਤੇ ਭਾਜਪਾ ਨੇਤਾ ਗੋਪਾਲ ਸਿੰਘ (40) ਆਪਣੇ ਘਰ ਤੋਂ ਬਾਹਰ ਸੁੱਤੇ ਹੋਏ ਸਨ ਤਾਂ ਅਪਰਾਧੀਆਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਅਪਰਾਧੀਆਂ ਨੇ ਲੋਹੇ ਦੀ ਰਾੜ ਨਾਲ ਗੋਪਾਲ ਸਿੰਘ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮੌਕੇ ‘ਤੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here