ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News Punjab Roadwa...

    Punjab Roadways Employees: ਵੱਡੀ ਖਬਰ, ਪਨਬੱਸ ਦੇ ਸਾਰੇ ਕੱਚੇ ਕਾਮੇ ਮੁਅੱਤਲ, ਡਿੱਪੂ ਵੱਲੋਂ ਮੇਲ ਜਾਰੀ

    Punjab Roadways Employees
    Punjab Roadways Employees: ਵੱਡੀ ਖਬਰ, ਪਨਬੱਸ ਦੇ ਸਾਰੇ ਕੱਚੇ ਕਾਮੇ ਮੁਅੱਤਲ, ਡਿੱਪੂ ਵੱਲੋਂ ਮੇਲ ਜਾਰੀ

    ਸਰਕਾਰ ਨੇ ਹੜਤਾਨ ਨੂੰ ਦੱਸਿਆ ਗੈਰ-ਕਾਨੂੰਨੀ

    • ਸੇਵਾਵਾਂ ਖਤਮ ਕਰਨ ਦੀ ਭੇਜੀ ਈਮੇਲ

    Punjab Roadways Employees: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਿਲੋਮੀਟਰ-ਸਕੀਮ ਬੱਸਾਂ ਦੇ ਟੈਂਡਰ ਰੱਦ ਕਰਨ ਵਿਰੁੱਧ ਪੰਜਾਬ ’ਚ ਚੱਲ ਰਹੀ ਹੜਤਾਲ ਵਿਰੁੱਧ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਹੜਤਾਲ ’ਚ ਸ਼ਾਮਲ ਸਾਰੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗ ਨੇ ਸਾਰੇ ਅਸਥਾਈ ਕਰਮਚਾਰੀਆਂ ਨੂੰ ਈਮੇਲ ਭੇਜ ਕੇ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ। ਈਮੇਲ ’ਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੇ ਗੈਰ-ਕਾਨੂੰਨੀ ਹੜਤਾਲ ’ਚ ਹਿੱਸਾ ਲੈ ਕੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ। ਰੂਟ ’ਤੇ ਬੱਸਾਂ ਨਾ ਚਲਾਉਣ ਲਈ ਜੁਰਮਾਨਾ ਲਾਇਆ ਗਿਆ ਹੈ, ਤੇ ਸਾਰੇ ਸਬੰਧਤ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। Punjab Roadways Employees

    ਇਹ ਖਬਰ ਵੀ ਪੜ੍ਹੋ : Bhagwant Mann News: CM ਮਾਨ ਨੇ ਸਵੇਰੇ-ਸਵੇਰੇ ਬੱਸ ਸਟੈਂਡ ’ਤੇ ਮਾਰਿਆ ਛਾਪਾ, ਹੈਰਾਨ ਰਹਿ ਗਏ ਕਰਮਚਾਰੀ