ਅੰਮ੍ਰਿਤਸਰ। ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਉਸ ਦੇ ਸੀਨੀਅਰ ਕਾਂਗਰਸੀ ਆਗੂ ਜਗਵਿੰਦਰ ਪਾਲ ਸਿੰਘ ਜੱਗਾ ਆਮ ਆਦਮੀ ਪਾਰਟੀ (Aam Aadmi Party ) ’ਚ ਸ਼ਾਮਲ ਹੋ ਗਿਆ। ਜਗਵਿੰਦਰ ਪਾਲ ਸਿੰਘ ਜੱਗਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸ਼ਾਮਲ ਹੋਇਆ । ਪਾਰਟੀ ’ਚ ਸ਼ਾਮਲ ਹੋਣ ’ਤੇ ਉਨਾਂ ਦਾ ਸਵਾਗਤ ਕੀਤਾ ਗਿਆ। ਦੱਸ ਦੇਈਏ ਕਿ ਜਗਵਿੰਦਰ ਪਾਲ ਸਿੰਘ ਜੱਗਾ ਨੇ 2022 ਵਿਚ ਕਾਂਗਰਸ ਦੀ ਟਿਕਟ ਤੋਂ ਮਜੀਠਾ ਹਲਕੇ ਤੋਂ ਚੋਣ ਲੜੀ ਸੀ।
ਤਾਜ਼ਾ ਖ਼ਬਰਾਂ
Sunam News: ਸੁਨਾਮ ‘ਚ ਲੋਕ ਬੇਹਾਲ, ਕੁਝ ਘਬਰਾਏ, ਕੁਝ ਬਿਮਾਰ, ਜਾਣੋ ਕੀ ਹੈ ਪੂਰਾ ਮਾਮਲਾ…
Sunam News: ਬੁਖਾਰ ਦੇ ਵਧੇ ...
Indonesia Earthquake: ਰੂਸ ਨੂੰ ਕੰਬਾਉਣ ਵਾਲੇ 7.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਇੰਡੋਨੇਸ਼ੀਆ ’ਚ ਵੀ ਭੂਚਾਲ ਦੇ ਤੇਜ਼ ਝਟਕੇ
Indonesia Earthquake: ਮਾਸ...
IMD Alert Today: ਸ਼ੁਰੂ ਹੋਇਆ ਭਾਰੀ ਮੀਂਹ, ਤੇਜ਼ ਹਵਾਵਾਂ ਵੀ ਨਾਲੋ-ਨਾਲ, ਮੌਸਮ ਵਿਭਾਗ ਦੀ ਚੇਤਾਵਨੀ, ਸ਼ਾਮ ਤੱਕ ਜਾਰੀ ਰਹੇਗੀ ਕਾਰਵਾਈ
IMD Alert Today: ਮਾਨਸੂਨ ਦ...
Uttarakhand Landslide: ਉੱਤਰਾਖੰਡ ਦੇ ਚਮੋਲੀ ‘ਚ ਪਹਾੜਾਂ ਦੀ ਛਾਤੀ ਪਾੜ ਕੇ ਬਾਹਰ ਨਿੱਕਲਿਆ ਇਨਸਾਨ
Uttarakhand Landslide: ਚਮ...
Arvind Kejriwal: ਸਾਂਸਦਾਂ ਤੇ ਕੈਬਨਿਟ ਮੰਤਰੀਆਂ ਨੂੰ ਅਰਵਿੰਦ ਕੇਜਰੀਵਾਲ ਦਾ ਆਦੇਸ਼, ਜਾਣੋ ਕੀ ਕਿਹਾ
Arvind Kejriwal: ਭਗਵੰਤ ਮਾ...