Bhakra Canal Bridge News: ਦੇਰ ਰਾਤ ਭਾਖੜਾ ਨਹਿਰ ਦਾ ਪੁਲ ਟੁੱਟਿਆ, ਵੱਡਾ ਹਾਦਸਾ ਟਲਿਆ

Bhakra-Canal-Bridge-News
Bhakra-Canal-Bridge-News

Bhakra Canal Bridge News:(ਮਨੋਜ ਗੋਇਲ) ਬਾਦਸ਼ਾਹਪੁਰ। ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਹਲਕੇ ਅਤੇ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਦੇ ਪਿੰਡ ਦਾ ਭਾਖੜਾ ਨਹਿਰ ਦਾ ਪੁਲ ਦੇਰ ਰਾਤ ਅੱਧ ਵਿਚਕਾਰੋਂ ਟੁੱਟ ਕੇ ਪਾਣੀ ਵਿੱਚ ਵਹਿ ਗਿਆ। ਪੁਲ ਅੱਧ ਵਿਚਕਾਰੋਂ ਟੁੱਟਿਆ ਜਿਸ ਕਾਰਨ ਆਵਾਜਾਈ ਰੁਕ ਗਈ ਹੈ।

ਇਹ ਵੀ ਪੜ੍ਹੋ: Grow Early Potatoes: ਆਲੂ ਦੀ ਖੇਤੀ ਨਾਲ ਕਮਾਓ 60 ਦਿਨਾਂ ’ਚ ਇੰਨੇ ਲੱਖ, ਇਸ ਤਰ੍ਹਾਂ ਕਰੋ ਖੇਤੀ

ਖੁਸ਼ਕਿਸਮਤੀ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ। ਪ੍ਰਸ਼ਾਸਨ ਵਲੋਂ ਮੌਕੇ ‘ਤੇ ਜਾਚ ਜਾਰੀ ਹੈ ਅਤੇ ਰਾਹਦਾਰੀ ਨੂੰ ਮੁੜ ਚਾਲੂ ਕਰਨ ਲਈ ਉਪਾਅ ਕੀਤੇ ਜਾ ਰਹੇ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਇਲਾਕੇ ਵਿੱਚ ਸਾਵਧਾਨੀ ਵਰਤਣ ਅਤੇ ਪੁਲ ਵਾਲੇ ਪਾਸੇ ਜਾਣ ਤੋਂ ਗੁਰੇਜ਼ ਕਰਨ।