ਸਾਡੇ ਨਾਲ ਸ਼ਾਮਲ

Follow us

14.5 C
Chandigarh
Sunday, February 8, 2026
More
    Home Breaking News Bhagwant Mann...

    Bhagwant Mann: ਸੀਐਮ ਭਗਵੰਤ ਮਾਨ ਦੀ ਯੂਰੋਪ ਯਾਤਰਾ ਰੱਦ, ਕੇਂਦਰੀ ਤੋਂ ਨਹੀਂ ਮਿਲੀ ਮਨਜ਼ੂਰੀ

    Bhagwant Mann News
    Bhagwant Mann: ਸੀਐਮ ਭਗਵੰਤ ਮਾਨ ਦੀ ਯੂਰੋਪ ਯਾਤਰਾ ਰੱਦ, ਕੇਂਦਰੀ ਤੋਂ ਨਹੀਂ ਮਿਲੀ ਮਨਜ਼ੂਰੀ

    Bhagwant Mann News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਯੂਰੋਪ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਮੁੱਖ ਮੰਤਰੀ ਕੱਲ੍ਹ ਸ਼ਾਮ ਯੂਰਪ ਲਈ ਰਵਾਨਾ ਹੋਣ ਵਾਲੇ ਸਨ, ਪਰ ਕੇਂਦਰ ਸਰਕਾਰ ਤੋਂ ਜ਼ਰੂਰੀ ਮਨਜ਼ੂਰੀ ਨਾ ਮਿਲਣ ਕਾਰਨ ਇਹ ਦੌਰਾ ਰੱਦ ਕਰ ਦਿੱਤਾ ਗਿਆ। ਕਥਿਤ ਤੌਰ ’ਤੇ ਮਾਨ ਪ੍ਰੋਗਰੈਸਿਵ ਪੰਜਾਬ ਨਿਵੇਸ਼ ਸੰਮੇਲਨ ਵਰਗੇ ਵਪਾਰਕ ਸਮਾਗਮਾਂ ਲਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਸਨ। ਹਾਲਾਂਕਿ, ਹੁਣ ਮਨਜ਼ੂਰੀ ਨਾ ਮਿਲਣ ਕਾਰਨ ਇਹ ਦੌਰਾ ਰੱਦ ਕਰ ਦਿੱਤਾ ਗਿਆ ਹੈ। Bhagwant Mann News

    ਇਹ ਖਬਰ ਵੀ ਪੜ੍ਹੋ : India Vs Pakistan Match: ਪਾਕਿਸਤਾਨ ਲਵੇਗਾ ਯੂ-ਟਰਨ, ਵਿਸ਼ਵ ਕੱਪ ’ਚ ਭਾਰਤ ਨਾਲ ਖੇਡਣ ਦੀ ਪੂਰੀ ਸੰਭਾਵਨਾ: ਸੂਤਰ