ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਮੀਂਹ ਦੀ ਮਾਰ ਨੇ ਹੜ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਇਸ ਦੌਰਾਨ ਪੰਜਾਬ ਸਰਕਾਰ ਵੀ ਰਾਹਤ ਕਾਰਜਾਂ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਪੰਜਾਬ ਵਿੱਚ 13 ਜੁਲਾਈ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਖਰੜ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜਾ ਲੈਣ ਪਹੁੰਚੇ। ਉਨ੍ਹਾਂ ਇਸ ਦੌਰਾਨ ਲਾਈਵ ਆ ਕੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਦੇਖੋ ਮੁੱਖ ਮੰਤਰੀ ਨੇ ਕੀ ਕਿਹਾ।
ਤਾਜ਼ਾ ਖ਼ਬਰਾਂ
G20 Summit: ਪੀਐਮ ਮੋਦੀ ਅਤੇ ਮੇਲੋਨੀ ਦੀ ਮੁਲਾਕਾਤ, ਮੁਸਕਰਾਉਂਦੇ ਹੋਏ ਇੱਕ-ਦੂਜੇ ਨੂੰ ਨਮਸਤੇ ਅਤੇ ਪੁੱਛਿਆ ਹਾਲ-ਚਾਲ
G20 Summit: ਜੋਹਾਨਸਬਰਗ,(ਆਈ...
AUS vs ENG: ਕੰਗਾਰੂਆਂ ਨੇ 2 ਦਿਨਾਂ ’ਚ ਹੀ ਜਿੱਤਿਆ ਪਹਿਲਾ ਐਸ਼ੇਜ਼ ਟੈਸਟ
ਟ੍ਰੈਵਿਸ ਹੈੱਡ ਨੇ ਜੜਿਟਾ ਤੂਫ...
Crime News: ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਗਿਰੋਹ ਨੂੰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਕੀਤਾ ਕਾਬੂ
ਗਿਰੋਹ ’ਚ ਸ਼ਾਮਿਲ 01 ਮਹਿਲਾ ਸ...
Delhi News: ਦਿੱਲੀ ’ਚ ਖਤਰਨਾਕ ਪਦਾਰਥਾਂ ਦੀ ਵਿੱਕਰੀ ਦਾ ਤਿਆਰ ਹੋਵੇਗਾ ਰਿਕਾਰਡ
Delhi News: ਸੰਵੇਦਨਸ਼ੀਲ ਖੇਤ...
Road Accident: ਵੱਡਾ ਹਾਦਸਾ, ਪੀਆਰਟੀਸੀ ਤੇ ਇੰਡੋ-ਕੈਨੇਡੀਅਨ ਬੱਸ ਵਿਚਕਾਰ ਜ਼ਬਰਦਸਤ ਟੱਕਰ
Road Accident: ਰਾਜ਼ਪੁਰਾ (ਸ...
Delhi Air Quality: ਹੁਣ ਦਿੱਲੀ-ਐੱਨਸੀਆਰ ਬਣਿਆ ਗੈਸ ਚੈਂਬਰ
Delhi Air Quality: ਗਾਜ਼ੀਆਬ...
PSEB 10th Result 2025: ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਦੇ ਵਿਦਿਆਰਥੀਆਂ ਲਈ ਖਾਸ ਖਬਰ
PSEB 10th Result 2025: ਮੋ...
Punjab Holidays: ਪੰਜਾਬ ’ਚ ਆਈਆਂ ਇਕੱਠੀਆਂ ਪੰਜ ਛੁੱਟੀਆਂ, ਇਸ ਦਿਨ ਤੋਂ ਲੈ ਕੇ ਸਕੂਲ-ਕਾਲਜ ਬੰਦ
Punjab Holidays: ਸ੍ਰੀ ਅਨੰ...














