ਸਾਡੇ ਨਾਲ ਸ਼ਾਮਲ

Follow us

13.1 C
Chandigarh
Sunday, February 8, 2026
More
    Home Breaking News ਭਗਵੰਤ ਮਾਨ, ਪਰ...

    ਭਗਵੰਤ ਮਾਨ, ਪਰਨੀਤ ਕੌਰ ਅਤੇ ਸੁਖਬੀਰ ਬਾਦਲ ਭਾਰੀ ਫਰਕ ਨਾਲ ਅੱਗੇ (ਦੁਪਹਿਰ 2:30 ਵਜੇ ਤੱਕ)

    Bhagwant Mann, Perneet Kaur, Sukhbir Badal, Margin

    ਚੰਡੀਗੜ੍ਹ। ਲੋਕ ਸਭਾ ਸੰਗਰੂਰ ਤੋਂ ਭਗਵੰਤ ਮਾਨ 90 ਹਜ਼ਾਰ ਵੋਟਾਂ ਦੇ ਫਰਕ ਨਾਲ ਅੱਗੇ ਹਨ। ਇਸ ਦੇ ਨਾਲ ਹੀ ਪਟਿਆਲਾ ਤੋਂ ਪਰਨੀਤ ਕੌਰ 1 ਲੱਖ 34 ਹਜ਼ਾਰ 157 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ 1 ਲੱਖ 90 ਹਜ਼ਾਰ ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨਾਲੋਂ ਅੱਗੇ ਚੱਲ ਰਹੇ ਹਨ 2 ਵਜੇ ਤੱਕ ਸੁਖਬੀਰ ਬਾਦਲ ਨੂੰ 5 ਲੱਖ 72 ਹਜ਼ਾਰ 538 ਵੋਟਾਂ, ਸ਼ੇਰ ਸਿੰਘ ਘੁਬਾਇਆ ਨੂੰ 3 ਲੱਖ 92 ਹਜ਼ਾਰ 418 ਵੋਟਾਂ ਪਈਆਂ ਹਨ ਉਧਰ ਬਠਿੰਡਾ ਹਲਕੇ ‘ਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ 11 ਹਜ਼ਾਰ 274 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਬਠਿੰਡਾ ਸ਼ਹਿਰ ‘ਚ ਉਹ 300 ਵੋਟਾਂ ਨਾਲ ਅੱਗੇ ਹਨ ਇਸ ਤੋਂ ਪਹਿਲਾਂ ਲੰਬੀ ‘ਚ 16125 ਵੋਟਾਂ ਨਾਲ ਅੱਗੇ ਚੱਲ ਰਹੇ ਸਨ ਮੌੜ ਮੰਡੀ ਤੋਂ ਕਾਂਗਰਸ ਦੇ ਰਾਜਾ ਵੜਿੰਗ 5653  ਵੋਟਾਂ ਨਾਲ ਅੱਗੇ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here