Beutiful Life

ਉਤਰਾਅ-ਚੜ੍ਹਾਅ ਜ਼ਿੰਦਗੀ ਦੇ ਰੰਗ ਨੇ

ਸੂਰਜ ਦਾ ਚੜ੍ਹਨਾ ਸੁਭਾਗ ਤੇ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਹਨੇ੍ਹਰੀਆਂ ਰਾਤਾਂ ਢਹਿੰਦੀਆਂ ਕਲਾਵਾਂ ਦਾ ਸੰਕੇਤ ਸਮਝੀਆਂ ਜਾਂਦੀਆਂ ਨੇ। ਰੌਸ਼ਨੀ ਤੇ ਹਨ੍ਹੇਰਾ ਦੋਵੇਂ ਕੁਦਰਤ ਦੀ ਬਖਸ਼ਿਸ਼ ਹਨ, ਪਰੰਤੂ ਇਨ੍ਹਾਂ ਦੋਵਾਂ ਪੜਾਵਾਂ ਦੇ ਆਪਣੇ-ਆਪਣੇ ਸ਼ਬਦੀ ਮਾਇਨੇ ਹਨ, ਜੋ ਮਨੁੱਖੀ ਜ਼ਿੰਦਗੀ ਦੇ ਰੌਚਿਕ ਪਹਿਲੂਆਂ ਨੂੰ ਦਿ੍ਰਸ਼ਟੀਗੋਚਰ ਕਰਦੇ ਨੇ। ਕੁਦਰਤ ਦੀ ਸਾਜੀ ਕਾਇਨਾਤ ਕਈ ਵਾਰ ਆਪਣੀ ਬੁੱਧੀ ਦੀਆਂ […]
Breaking News  ਲੇਖ  ਖਾਸ ਖਬਰ  Featured