Between

Humanity: ਮਾਨਵਤਾ ਤੇ ਪਸ਼ੂਪੁਣੇ ‘ਚ ਫ਼ਰਕ

ਪੁਰਾਣੇ ਗ੍ਰੰਥਾਂ ‘ਚ ਇੱਕ ਕਥਾ ਆਉਂਦੀ ਹੈ, ਪਰਜਾਪਤੀ ਨੇ ਸ੍ਰਿਸ਼ਟੀ ਬਣਾਈ ਤਾਂ ਕੁਝ ਨਿਯਮ ਵੀ ਬਣਾਏ ਸਾਰਿਆਂ ਨੂੰ ਕਿਹਾ ਕਿ ਇਨ੍ਹਾਂ ਨਿਯਮਾਂ ਮੁਤਾਬਕ ਚੱਲਣਾ ਪਵੇਗਾ ਪਸ਼ੂਆਂ ਨੂੰ ਸਖ਼ਤ ਭੁੱਖ ਲੱਗ ਰਹੀ ਸੀ ਉਨ੍ਹਾਂ ਨੇ ਪਰਜਾਪਤੀ ਕੋਲ ਜਾ ਕੇ ਕਿਹਾ ‘ਮਹਰਾਜ! ਅਸੀਂ ਖਾਈਏ ਕੀ ਤੇ ਦਿਨ ‘ਚ ਕਿੰਨੀ ਵਾਰ’ ਪਰਜਾਪਤੀ ਬੋਲੇ, ‘ਤੁਹਾਡੇ ਲਈ ਖਾਣ-ਪੀਣ ਦਾ ਕੋਈ […]
ਪ੍ਰੇਰਨਾ 

ਮੋਦੀ-ਜਿਨਪਿੰਗ ਵਿਚਕਾਰ ਦੂਜੀਪ ਗੈਰ-ਰਸਮੀ ਬੈਠਕ ਸ਼ੁਰੂ

ਮੋਦੀ-ਜਿਨਪਿੰਗ ਵਿਚਕਾਰ ਦੂਜੀਪ ਗੈਰ-ਰਸਮੀ ਬੈਠਕ ਸ਼ੁਰੂ Modi ਮਹਾਬਲੀਪੁਰਮ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਸ਼ਨਿੱਚਰਵਾਰ ਨੂੰ ਇੱਥੇ ਤਾਜ ਹੋਟਲ ਕੋਵ ਰਿਜ਼ਾਰਟ ‘ਚ ਦੂਜੀ ਗੈਰ-ਰਸਮੀ ਬੈਠਕ ਸ਼ੁਰੂ ਹੋ ਗਈ। ਦੋਵਾਂ ਨੇਤਾਵਾਂ ਵਿਚਕਾਰ ਇਹ ਬੈਠਕ 40 ਤੋਂ 50 ਮਿੰਟ ਤੱਕ ਚੱਲਣ ਦੀ ਸੰਭਾਵਨਾ ਹੈ। ਇਸ ਬੈਠਕ ‘ਚ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਕੌਮਾਂਤਰੀ […]
ਦੇਸ਼  Breaking News 

ਜੀ-20 ਸਿਖਰ ਸੰਮੇਲਨ : ਮੋਦੀ, ਟਰੰਪ ਦਰਮਿਆਨ ਹੋਈ ਦੋ ਪੱਖੀ ਗੱਲਬਾਤ

ਅੱਤਵਾਦ ਤੋਂ ਮਾਨਵਤਾ ਨੂੰ ਸਭ ਤੋਂ ਵੱਧ ਖਤਰਾ : ਮੋਦੀ ਬ੍ਰਿਕਸ ਦੇਸ਼ਾਂ ਨੇ ਕੀਤੀ ਅੱਤਵਾਦ ਦੇ ਸਾਰੇ ਫਾਰਮੈਂਟਾਂ ਦੀ ਨਿੰਦਾ  ਖਾੜੀ ਖੇਤਰ ‘ਚ ਸ਼ਾਂਤੀ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨਗੇ ਭਾਰਤ ਤੇ ਅਮਰੀਕਾ ਭਾਰਤ ਤੇ ਅਮਰੀਕਾ ਚੰਗੇ ਦੋਸਤ ਬਣ ਗਏ ਹਨ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਅਸੀਂ ਫੌਜ ਸਮੇਤ ਕਈ ਮਾਮਲਿਆਂ ‘ਤੇ ਇਕੱਠੇ ਕੰਮ ਕਰਾਂਗੇ, […]
ਦੇਸ਼ 

ਤੇਲੰਗਾਨਾ ‘ਚ ਸਖ਼ਤ ਸੁਰੱਖਿਆ ‘ਚ ਮਤਦਾਨ ਜਾਰੀ

32,815 ਮਤਦਾਨ ਕੇਂਦਰਾਂ ‘ਤੇ ਹੋ ਰਹੀ ਹੈ ਵੋਟਿੰਗ ਹੈਦਰਾਬਾਦ, ਏਜੰਸੀ। ਤੇਲੰਗਾਨਾ ‘ਚ ਵਿਧਾਨ ਸਭਾ ਦੀਆਂ 119 ਸੀਟਾਂ ਲਈ ਮਤਦਾਨ ਹੋ ਰਿਹਾ ਹੈ। ਰਾਜ ‘ਚ ਸਖ਼ਤ ਸੁਰੱਖਿਆ ਦਰਮਿਆਨ ਵੋਟਿੰਗ ਦੀ ਪ੍ਰਕਿਰਿਆ ਅੱਜ ਸਵੇਰੇ ਸੱਤ ਵਜੇ ਸ਼ੁਰੂ ਹੋਈ। ਰਾਜ ‘ਚ 32,815 ਮਤਦਾਨ ਕੇਂਦਰਾਂ ‘ਤੇ 1.39 ਕਰੋੜ ਮਹਿਲਾਵਾਂ ਸਮੇਤ 2.8 ਕਰੋੜ ਤੋਂ ਜ਼ਿਆਦਾ ਮਤਦਾਤਾ ਅੱਜ ਆਪਣੇ ਵੋਟ ਅਧਿਕਾਰ […]
ਦੇਸ਼  Breaking News 

ਬੱਸ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ

ਗੁਰਤੇਜ ਜੋਸ਼ੀ, ਮਾਲੇਰਕੋਟਲਾ ਮਾਲੇਰਕੋਟਲਾ-ਰਾਏਕੋਟ ਸੜਕ ‘ਤੇ ਸਥਿੱਤ ਕਸਬਾ ਸੰਦੌੜ ਦੇ ਨੇੜੇ ਇੱਕ ਬਹੁਤ ਦਰਦਨਾਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਪੁਲਿਸ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਮੋਟਰਸਾਈਕਲ ਸਵਾਰ ਸੰਦੌੜ ਤੋਂ ਮਲੇਰਕੋਟਲਾ ਵੱਲ ਨੂੰ ਜਾ ਰਹੇ ਸਨ ਪ੍ਰਤੂੰ ਜਦੋਂ ਉਹ ਇੱਕ ਮੈਰਿਜ ਪੈਲੇਸ ਕੋਲ […]
ਪੰਜਾਬ 

ਪੁਲਿਸ ਤੇ ਆਸ਼ਾ ਵਰਕਰਾਂ ਦਰਮਿਆਨ ਹੋਈ ਖਿੱਚ-ਧੂਹ

ਖਾਲੀ ਭਾਂਡੇ ਖੜਕਾ ਕੇ ਆਸ਼ਾ ਵਰਕਰਾਂ ਵੱਲੋਂ ਸਰਕਾਰ ਨੂੰ ਜਗਾਉਣ ਦਾ ਯਤਨ ਆਸ਼ਾ ਵਰਕਰਾਂ ਮੋਤੀ ਮਹਿਲਾਂ ਵੱਲ ਜਾਣ ਲਈ ਬਜਿੱਦ, ਕਈ ਮਹਿਲਾ ਪੁਲਿਸ ਮੁਲਾਜ਼ਮਾਂ ਡਿੱਗੀਆਂ ਨਿਗੂਣੇ ਮਾਣ ਭੱਤਾ ਦੇ ਕੇ ਲਾਏ ਸੋਸ਼ਣ ਦੇ ਦੋਸ਼ ਖੁਸ਼ਵੀਰ ਸਿੰਘ ਤੂਰ, ਪਟਿਆਲਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੋਤੀ ਮਹਿਲਾਂ ਦੇ ਘਿਰਾਓ ਨੂੰ ਰੋਕਣਾ ਸਥਾਨਕ ਪੁਲਿਸ ਲਈ ਟੇਡੀ ਖੀਰ ਸਾਬਤ […]
ਪੰਜਾਬ 

ਮੋਤੀ ਮਹਿਲਾਂ ਵੱਲ ਜਾਣ ਮੌਕੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚ-ਧੂਹ

ਰੈਗੂਲਰ ਦੀ ਮੰਗ ਨੂੰ ਲੈ ਕੇ 5178 ਅਧਿਆਪਕਾਂ ਕੀਤੀ ਜੋਨ ਪੱਧਰੀ ਰੈਲੀ, ਕੱਢਿਆ ਮਾਰਚ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਖੁਸ਼ਵੀਰ ਸਿੰਘ ਤੂਰ, ਪਟਿਆਲਾ ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ 5178 ਮਾਸਟਰ ਕਾਡਰ ਯੂਨੀਅਨ ਵੱਲੋਂ ਸੀਐੱਮ ਸਿਟੀ ਵਿਖੇ ਛੇ ਜ਼ਿਲ੍ਹਿਆਂ ਦੇ ਅਧਿਆਪਕਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ […]
ਪੰਜਾਬ 

ਆਨੰਦਪੁਰ ਸਾਹਿਬ-ਨੈਣਾ ਦੇਵੀ ਦਰਮਿਆਨ ਬਣੇਗਾ ਰੋਪਵੇਅ

ਆਨੰਦਪੁਰ ਸਾਹਿਬ ਤੇ ਨੈਣਾ ਦੇਵੀ ਦਰਮਿਆਨ ਰੋਪਵੇਅ ਦੀ ਸਥਾਪਤੀ ਲਈ ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਵੱਲੋਂ ਇੱਕ ਸਹਿਮਤੀ ਪੱਤਰ ਚੰਡੀਗੜ੍ਹ ਆਨੰਦਪੁਰ ਸਾਹਿਬ ਤੇ ਨੈਣਾ ਦੇਵੀ ਦਰਮਿਆਨ ਰੋਪਵੇਅ ਦੀ ਸਥਾਪਤੀ ਲਈ ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਵੱਲੋਂ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕਰਨ ਦੇ ਨਾਲ ਇਸ ਖਿੱਤੇ ਵਿਚ ਸੈਰ-ਸਪਾਟੇ ਨੂੰ ਵੱਡਾ ਉਤਸ਼ਾਹ ਮਿਲਣ ਲਈ ਰਾਹ […]
Breaking News  ਪੰਜਾਬ 

ਜਪਾਨ ਤੇ ਅਮਰੀਕਾ ਦਰਮਿਆਨ ਵਪਾਰਕ ਗੱਲਬਾਤ 24 ਸਤੰਬਰ ਨੂੰ

ਟੋਕੀਓ, ਏਜੰਸੀ। ਜਪਾਨ ਅਤੇ ਅਮਰੀਕਾ ਦਰਮਿਆਨ 24 ਸਤੰਬਰ ਨੂੰ ਨਿਊਯਾਰਕ ‘ਚ ਵਪਾਰਕ ਗੱਲਬਾਤ ਦਾ ਦੂਜਾ ਦੌਰ ਸ਼ੁਰੂ ਹੋਵੇਗਾ। ਜਪਾਨ ਦੇ ਵਿੱਤ ਮੰਤਰੀ ਤੋਸ਼ੀਮਿਤਸੂ ਮੋਤੇਗੀ ਨੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ। ਅਗਸਤ ‘ਚ ਸ੍ਰੀ ਮੋਤੇਗੀ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਥਾਈਜਰ ਦਰਮਿਆਨ ਹੋਏ ਪਹਿਲੇ ਦੌਰ ਦੀ ਮੀਟਿੰਗ ਤੋਂ ਬਾਅਦ ਇਹ ਗੱਲਬਾਤ ਕਾਫੀ ਮਹੱਤਵਪੂਰਨ ਮੰਨੀ ਜਾ […]
Breaking News  ਕੁੱਲ ਜਹਾਨ 

ਮਕਸੂਦਾਂ ਥਾਣੇ ‘ਚ ਧਮਾਕਿਆਂ ਦੀ ਜਾਂਚ ਦੀ ਤਾਣੀ ਉਲਝੀ

ਪੁਲਿਸ ਦੇ ਹੱਥ ਨਹੀਂ ਲੱਗਾ ਕੋਈ ਸੁਰਾਗ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਨੇ ਲਈ ਜਿੰਮੇਵਾਰੀ ਜਲੰਧਰ, ਸੱਚ ਕਹੂੰ ਨਿਊਜ਼ ਜਲੰਧਰ ਦੇ ਮਕਸੂਦਾਂ ਥਾਣੇ ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ 4 ਬੰਬ ਧਮਾਕਿਆਂ ‘ਚ ਜਿੱਥੇ 24 ਘੰਟੇ ਬੀਤ ਜਾਣ ‘ਤੇ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ। ਉੱਥੇ ਸੋਸ਼ਲ ਮੀਡੀਆ ‘ਚ ਵਾਇਰਲ ਹੋਏ  ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ […]
ਪੰਜਾਬ 

ਜੇਤਲੀ ਤੇ ਮਾਲਿਆ ਦਰਮਿਆਨ ਹੋਈ ਸੀ ਲੰਮੀ ਗੱਲਬਾਤ : ਰਾਹੁਲ

ਮਾਲਿਆ-ਜੇਤਲੀ ਵਿਵਾਦ : ਕਾਂਗਰਸ ਨੇ ਮੰਗਿਆ ਅਰੁਣ ਜੇਤਲੀ ਤੋਂ ਅਸਤੀਫ਼ਾ ਪੂਨਿਆ ਨੇ ਦਾਅਵਾ ਕੀਤਾ ਕਿ ਜੇਤਲੀ ਤੇ ਮਾਲਿਆ ਦੀ ਮੁਲਾਕਾਤ ਸੰਸਦ ਦੇ ਕੇਂਦਰੀ ਰੂਮ ‘ਚ ਇੱਕ ਮਾਰਚ ਨੂੰ ਹੋਈ ਸੀ ਨਵੀਂ ਦਿੱਲੀ, ਏਜੰਸੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਕਰੋੜਾਂ ਰੁਪਏ ਦੇ ਬੈਂਕ ਘਪਲੇ ਦੇ ਦੋਸ਼ੀ ਵਿਜੈ ਮਾਲਿਆ ਦੀ ਵਿਦੇਸ਼ ਜਾਣ ਤੋਂ […]
ਦੇਸ਼ 

ਇੱਕੋ ਸੀਟ ‘ਤੇ ਚੋਣ ਲੜਨ ਲਈ ਦੋ ਕਾਂਗਰਸੀ ਆਗੂਆਂ ‘ਚ ਝੜਪ

ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। 19 ਸਤੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸੀਆਂ ‘ਤੇ ਅਕਾਲੀਆਂ ਨੂੰ ਇਨ੍ਹਾਂ ਚੋਣਾਂ ਦੇ ਪੱਤਰ ਦਾਖਲ ਨਾ ਕਰਨ ਦੇ ਦੋਸ਼ ਲੱਗੇ ਹਨ, ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ‘ਚ ਇੱਕ ਸੀਟ ‘ਤੇ ਚੋਣ ਲੜਨ ਲਈ ਤਿਆਰ ਦੋ ਕਾਂਗਰਸ ਦੇ ਆਗੂਆਂ ਵਿਚਕਾਰ ਝੜਪ ਹੋਣ ਦਾ […]
ਪੰਜਾਬ