Assembly

ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਰੇ ਕਾਗਜ਼

ਮੇਰਾ ਮਕਸਦ ਹੈ ਭ੍ਰਿਸ਼ਟਾਚਾਰ ਹਰਾਉਣਾ, ਉਨ੍ਹਾਂ ਦਾ ਹੈ ਮੈਨੂੰ ਹਰਾਉਣਾ : ਕੇਜਰੀਵਾਲ ਅੱਠ ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਗਜ਼ ਭਰਨ ਦਾ ਅੱਜ ਆਖ਼ਰੀ ਦਿਨ ਨਵੀਂ ਦਿੱਲੀ (ਏਜੰਸੀ)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ Arvind Kejriwal ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ‘ਚ ਮੇਰਾ ਮਕਸਦ ਹੈ ਭ੍ਰਿਸ਼ਟਾਚਾਰ ਹਰਾਉਣਾ ਅਤੇ ਦਿੱਲੀ ਨੂੰ ਅੱਗੇ ਲੈ ਕੇ […]
ਦੇਸ਼  Breaking News  ਦਿੱਲੀ 

ਹਰਿਆਣਾ ‘ਚ ਲਟਕਵੀਂ ਵਿਧਾਨ ਸਭਾ

ਭਾਜਪਾ ਦਾ ਗ੍ਰਾਫ਼ ਡਿੱਗਿਆ, ਕਾਂਗਰਸ ਨੂੰ ਦੁੱਗਣੀ ਤਰੱਕੀ ਸੱਚ ਕਹੂੰ ਨਿਊਜ਼/ਚੰਡੀਗੜ੍ਹ। ਮਹਾਂਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਰੁਝਾਨਾਂ ‘ਚ ਭਾਜਪਾ-ਸ਼ਿਵਸੈਨਾ ਗਠਜੋੜ 158 ਸੀਟਾਂ ‘ਤੇ ਵਾਧਾ ਬਣਾ ਕੇ ਸਪੱਸ਼ਟ ਬਹੁਮਤ ਵੱਲ ਹੈ ਜਦੋਂਕਿ ਹਰਿਆਣਾ ‘ਚ ਤ੍ਰਿਕੋਣੀ ਵਿਧਾਨ ਸਭਾ ਬਣੀ ਹੈ ਭਾਜਪਾ ਨੇ 40, ਕਾਂਗਰਸ 31, ਜੇਜੇਪੀ 10 ਤੇ ਹੋਰ 9 ‘ਤੇ ਜਿੱਤ ਪ੍ਰਾਪਤ ਕੀਤੀ ਹੈ […]
ਹਰਿਆਣਾ 

ਰਾਜਸਥਾਨ ‘ਚ ਦੋ ਵਿਧਾਨ ਸਭਾ ਸੀਟਾਂ ‘ਤੇ ਕਾਂਗਰਸ ਅੱਗੇ

ਜੈਪੁਰ। ਰਾਜਸਥਾਨ ‘ਚ ਦੋ ਵਿਭਾਨਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੀ ਸ਼ੁਰੂਆਤੀ ਗਿਣਤੀ ‘ਚ ਦੋਵਾਂ ਸੀਟਾਂ ‘ਤੇ ਕਾਂਗਰਸ ਦੇ ਉਮੀਦਵਾਰ ਅੱਗੇ ਚਲ ਰਹੇ ਹਨ। ਝੁੰਝਨੂੰ ਜ਼ਿਲੇ ਦੇ ਮੰਡਾਵਾ ਵਿਧਾਨ ਸਭਾ ਸੀਟ ‘ਤੇ ਕਾਂਗਰਸ ਦੀ ਰੀਟਾਂ ਚੌਧਰੀ ਅਤੇ ਨਾਗੌਰ ਜ਼ਿਲੇ ਦੇ ਖੀਵਸਰ ਵਿਧਾਨ ਸਭਾ ‘ਚ ਕਾਂਗਰਸ ਦੇ ਹਰਿੰਦਰ ਮਿਰਧਾ ਪਹਿਲੇ ਦੌਰ ਦੀ ਗਿਣਤੀ ‘ਚ ਅੱਗੇ ਚੱਲ […]
ਦੇਸ਼  Breaking News 

ਐਤਵਾਰ ਨੂੰ ਵੀ ਚੱਲ ਰਹੀ ਹੈ ਵਿਧਾਨਸਭਾ ਦੀ ਮੀਟਿੰਗ

ਐਤਵਾਰ ਨੂੰ ਵੀ ਚੱਲ ਰਹੀ ਹੈ ਵਿਧਾਨਸਭਾ ਦੀ ਮੀਟਿੰਗ ਭੋਪਾਲ, ਏਜੰਸੀ। ਮੱਧਪ੍ਰਦੇਸ਼ ਵਿਧਾਨਸਭਾ ਦੀ ਕਾਰਵਾਈ ਸ਼ਨਿੱਚਰਵਾਰ ਨੂੰ ਦੇਰ ਰਾਜ ਲਗਭਗ 10:45 ਵਜੇ ਖਤਮ ਹੋਣ ਤੋਂ ਬਾਅਦ ਐਤਵਾਰ ਸਵੇਰੇ 11 ਵਜੇ ਫਿਰ ਸ਼ੁਰੂ ਹੋ ਗਈ। ਐਤਵਾਰ ਨੂੰ ਸਵੇਰੇ 11 ਵਜੇ ਪ੍ਰਸ਼ਨਕਾਲ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਵੀ ਸਦਨ ਦੀ ਮੀਟਿੰਗ ਸਵੇਰੇ 11 ਵਜੇ ਸ਼ੁਰੂ […]
ਦੇਸ਼  Breaking News 

ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ, ਅੱਜ ਹੋਵੇਗਾ ਬਹੁਮਤ ਪ੍ਰੀਖਣ

ਯੇਦੀਯੁਰੱਪਾ ਬੋਲੇ, ਸਦਨ ‘ਚ ਹੀ ਸੋਣਗੇ ਭਾਜਪਾ ਵਿਧਾਇਕ ਏਜੰਸੀ, ਬੰਗਲੌਰ ਕਰਨਾਟਕ ਦੇ ਮੁੱਖ ਮੰਤਰੀ ਕੁਮਾਰ ਸਵਾਮੀ ਦੀ ਕੁਰਸੀ ਬਚੀ ਰਹੇਗੀ ਜਾਂ ਫਿਰ ਜਾਵੇਗੀ, ਇਸ ਦਾ ਫੈਸਲਾ ਹਾਲੇ ਵੀ ਲਮਕਿਆ ਹੋਇਆ ਹੈ ਸੀਐੱਮ ਕੁਮਾਰ ਸਵਾਮੀ ਨੇ ਅੱਜ ਵਿਧਾਨ ਸਭਾ ‘ਚ ਵਿਸ਼ਵਾਸ ਮਤਾ ਪੇਸ਼ ਕੀਤਾ, ਪਰ ਉਸ ‘ਤੇ ਵੋਟਿੰਗ ਨਹੀਂ ਹੋਈ ਰਾਜਪਾਲ ਦੀ ਸਲਾਹ ਨੂੰ ਅਣਸੁਣਿਆ ਕਰਕੇ […]
ਦੇਸ਼ 

ਲੁਧਿਆਣਾ ਦੁਰਾਚਾਰ ਮਾਮਲਾ ਵਿਧਾਨ ਸਭਾ ‘ਚ ਉੱਠਿਆ

ਜ਼ਬਰ-ਜਨਾਹ ਕੇਸਾਂ ਲਈ ਵੱਖਰੀ ਫਾਸਟ ਟ੍ਰੈਕ ਅਦਾਲਤ ਲਈ ਅਮਰਿੰਦਰ ਮਿਲਣਗੇ ਚੀਫ਼ ਜਸਟਿਸ ਨੂੰ ਚੰਡੀਗੜ੍ਹ (ਅਸ਼ਵਨੀ ਚਾਵਲਾ)। ਜ਼ਬਰ-ਜਨਾਹ ਮਾਮਲੇ ਵਿੱਚ ਫਾਸਟ ਟ੍ਰੇਕ ਅਦਾਲਤ ਬਣਾਉਣ ਦੇ ਨਾਲ ਹੀ ਰੋਜ਼ਾਨਾ ਸੁਣਵਾਈ ਸਬੰਧੀ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜਲਦ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਮਿਲਣਗੇ ਤਾਂ ਕਿ ਇਸ ਤਰ੍ਹਾਂ ਦੇ ਮਾਮਲੇ ਵਿੱਚ ਦੋਸ਼ੀ ਨੂੰ ਜਲਦ […]
ਪੰਜਾਬ 

ਅਭਿਮੰਨਿਊ ਫਿਰ ਬਣੇ ਪੰਜਾਬ ਦੇ ਕੈਪਟਨ, ਵਿਧਾਨ ਸਭਾ ‘ਚ ਖਿੱਚ ਲਏ ਸੀ ਪੈਰ ਵਾਪਸ

ਪੰਜਾਬ ਅਤੇ ਚੰਡੀਗੜ ਦਾ ਲਾਇਆ ਗਿਆ ਇੰਚਾਰਜ ਚੰਡੀਗੜ। ਹਰਿਆਣਾ ਦੇ ਖਜਾਨਾ ਮੰਤਰੀ ਮੰਤਰੀ ਕੈਪਟਨ (ਸੇਵਾਮੁਕਤ )ਅਭਿਮੰਨਿਊ ਨੂੰ ਮੁੜ ਤੋਂ ਪੰਜਾਬ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ, ਹਾਲਾਂਕਿ ਉਹ ਸਿਰਫ਼ ਲੋਕ ਸਭਾ ਚੋਣਾਂ ਸਬੰਧੀ ਗਤੀਵਿਧੀਆਂ ਦੇ ਇਨਚਾਰਜ ਦੇ ਤੌਰ ‘ਤੇ ਕੰਮਕਾਜ ਦੇਖਣਗੇ ਪਿਛਲੀ ਵਾਰ ਵਾਂਗ ਕੈਪਟਨ ਅਭਿਮੰਨਿਊ ਨੂੰ ਵਿਵਾਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪੰਜਾਬ […]
Breaking News  ਪੰਜਾਬ 

ਕੈਲੀਫੋਰਨੀਆ ਦੇ ਵਿਧਾਇਕਾਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਦੋਹਾਂ ਸੂਬਿਆਂ ਦੇ ਸਮਾਜਿਕ-ਆਰਥਿਕ ਸਬੰਧ ਵਧਾਉਣ ‘ਤੇ ਜ਼ੋਰ ਖੇਤੀਬਾੜੀ, ਜਲ ਪ੍ਰਬੰਧਨ ਅਤੇ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਲਈ ਆਪਸੀ ਸਹਿਯੋਗ ਕਰਨ ਬਾਰੇ ਵਿਚਾਰਾਂ ਚੰਡੀਗੜ। ਅਮਰੀਕਾ ਦੀ ਕੈਲੀਫੋਰਨੀਆ ਵਿਧਾਨ ਸਭਾ ਦੇ ਇਕ ਵਫਦ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਫਦ ਦਾ ਸਵਾਗਤ ਕੀਤਾ […]
ਦੇਸ਼ 

ਵਿਧਾਨ ਸਭਾ ਚੋਣਾ : ਰਾਜਸਥਾਨ ‘ਚ 60 ਫੀਸਦੀ ‘ਤੇ ਤੇਲੰਗਾਨਾ ‘ਚ 56 ਫੀਸਦੀ ਹੋਈ ਵੋਟਿੰਗ

7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਰਾਜਸਥਾਨ ਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਰਾਜਸਥਾਨ ‘ਚ 200 ਚੋਂ 199 ਵਿਧਾਨ ਸਭਾ ਸੀਟਾਂ ਲਈ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ, ਜੋ ਕਿ ਸ਼ਾਮ  5 ਵਜੇ ਤੱਕ ਚੱਲੇਗੀ। ਉੱਥੇ ਹੀ ਤੇਲੰਗਾਲਾ ‘ਚ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਜੋ ਸ਼ਾਮ 5 ਵਜੇ ਖਤਮ ਹੋਵੇਗੀ। ਦੋਹਾਂ […]
ਦੇਸ਼  Breaking News 

ਅਸੈਬਲੀ ਮੈਬਰਾਂ ਦਾ ਨਿਲੰਬਨ ਰੱਦ ਨਾ ਹੋਣ ‘ਤੇ ਕਰਣਗੇ ਸਤਰ ਦਾ ਬਾਈਕਾਟ

ਕਿਹਾ ਜਦੋਂ ਤੱਕ ਵਿਧਾਇਕਾਂ ਦਾ ਨਿਲੰਬਨ ਰੱਦ ਨਹੀਂ ਹੁੰਦਾ, ਵਿਧਾਨਸਭਾ ਦਾ ਬਾਈਕਾਟ ਕਰਾਂਗੇ (Assembly) ਇਸਲਾਮਾਬਾਦ, ਏਜੰਸੀ ਪਾਕਿਸਤਾਨ ਮੁਸਲਮਾਨ ਲੀਗ-ਨਵਾਜ (ਪੀਐਮਐਲ-ਐਨ) ਦੇ ਨੇਤਾ ਅਤੇ ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ  ਦੇ ਨੇਤਾ ਹਮਜਾ ਸ਼ਾਹਬਾਜ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਿਧਾਨਸਭਾ ਦੇ ਮੁਅੱਤਲ ਛੇ ਮੈਬਰਾਂ ਨੂੰ ਸਤਰ ‘ਚ ਭਾਗ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਗਈ, ਤਾਂ ਪੀਐਮਐਲ-ਐਨ […]
ਕੁੱਲ ਜਹਾਨ 

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਉਠਾਇਆ ਕਸ਼ਮੀਰ ਮੁੱਦਾ

ਕਿਹਾ, ਭਾਰਤ ਨੇ ਤੀਜੀ ਵਾਰ ਪਾਕਿਸਤਾਨ ਨਾਲ ਗੱਲਬਾਤ ਦਾ ਮੌਕਾ ਗਵਾ ਦਿੱਤਾ ਸੰਯੁਕਤ ਰਾਸ਼ਟਰ, ਏਜੰਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ‘ਤੇ ਓਸਾਮਾ ਬਿਨ ਲਾਦੇਨ ਅਤੇ ਹਾਫਿਜ਼ ਸਈਅਦ ਵਰਗੇ ਅੱਤਵਾਦੀਆਂ ਨੂੰ ਪਨਾਹ ਦੇਣ ਸਬੰਧੀ ਕੀਤੇ ਗਏ ਤਿੱਖੇ ਹਮਲੇ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ‘ਚ ਆਪਣੇ ਸੰਬੋਧਨ ‘ਚ ਕਿਹਾ […]
Breaking News  ਕੁੱਲ ਜਹਾਨ 

ਤੇਲੰਗਾਨਾ ਵਿਧਾਨ ਸਭਾ ਭੰਗ, ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਦਾ ਰਸਤਾ ਸਾਫ਼

ਨਵੀਂ ਸਰਕਾਰ ਬਣਾਉਣ ਤੱਕ ਰਾਓ ਰਹਿਣਗੇ ਕਾਰਜਕਾਰੀ ਮੁੱਖ ਮੰਤਰੀ ਹੈਦਰਾਬਾਦ, ਏਜੰਸੀ ਰਾਜਪਾਲ ਈਐਸਐਲ ਨਰਸਿੰੰਹਨ ਦੇ ਤੇਲੰਗਾਨਾ ਵਿਧਾਨ ਸਭਾ ਭੰਗ ਕਰਨ ਦੀ ਚੰਦਰਸ਼ੇਖਰ ਰਾਓ ਮੰਤਰੀ ਮੰਡਲ ਦੀ ਸਿਫਾਰਿਸ਼ ਅੱਜ ਤੁਰੰਤ ਸਵੀਕਾਰ ਕਰ ਲੈਣ ਨਾਲ ਨਵੀਂ ਬਣੀ ਸੂਬੇ ਦੀ ਪਹਿਲੀ ਸਰਕਾਰ ਦਾ ਕਾਰਜਕਾਲ ਚਾਰ ਸਾਲ ਤਿੰਨ ਮਹੀਨੇ ਤੇ ਚਾਰ ਦਿਨਾਂ ‘ਚ ਸਮਾਪਤ ਹੋ ਗਿਆ। ਰਾਜਪਾਲ ਨੇ ਸ੍ਰੀ […]
ਦੇਸ਼