England News: ਇੰਗਲੈਂਡ ਦੀ ਧਰਤੀ ਨੂੰ ਡੇਰਾ ਸ਼ਰਧਾਲੂਆਂ ਦਾ ਇੱਕ ਹੋਰ ਤੋਹਫ਼ਾ, ਦੇਖੋ ਤਸਵੀਰਾਂ…

England News
England News: ਇੰਗਲੈਂਡ ਦੀ ਧਰਤੀ ਨੂੰ ਡੇਰਾ ਸ਼ਰਧਾਲੂਆਂ ਦਾ ਇੱਕ ਹੋਰ ਤੋਹਫ਼ਾ

England News: ਬਰਮਿੰਘਮ (ਇੰਗਲੈਂਡ): ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ ਸੰਗਤ ਵੱਲੋਂ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਐੱਮਐੱਸਜੀ ਅਵਤਾਰ ਮਹੀਨਾ ਬਰਮਿੰਘਮ ਦੇ ਵਾਲਸਲ ਕੌਂਸਲ ਅਧੀਨ ਪੈਂਦੇ ਚੁਕੇਰੀ ਗਰੀਨ ਵਿਖੇ ਸਫਾਈ ਅਭਿਆਨ ਚਲਾ ਕੇ ਮਨਾਇਆ ਗਿਆ ਅਤੇ 35 ਵੱਡੇ ਬੈਗ ਕੂੜਾ ਇਕੱਠਾ ਕੀਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ 9 ਸੇੇਵਾਦਾਰਾਂ, 5 ਬੱਚਿਆਂ ਦੇ ਨਾਲ-ਨਾਲ 7 ਮੂਲ ਨਾਗਰਿਕਾਂ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।

Read Also : Crime News: ਯੂਨੀਵਰਸਿਟੀ ’ਚ ਨੌਜਵਾਨ ਦਾ ਪੇਟ ’ਚ ਚਾਕੂ ਮਾਰ ਕੇ ਕਤਲ

England News
England News: ਇੰਗਲੈਂਡ ਦੀ ਧਰਤੀ ਨੂੰ ਡੇਰਾ ਸ਼ਰਧਾਲੂਆਂ ਦਾ ਇੱਕ ਹੋਰ ਤੋਹਫ਼ਾ