Announced
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮਹਿਲਾ ਟੀ-20 ਵਿਸ਼ਵ ਕੱਪ/ ਭਾਰਤੀ ਟੀਮ ਦਾ ਐਲਾਨ
Published On
By Sach Kahoon Punjabi Desk
Women’s T20 World Cup/ ਭਾਰਤੀ ਟੀਮ ਦਾ ਐਲਾਨ ਹਰਮਨਪ੍ਰੀਤ ਨੂੰ ਮਿਲੀ ਭਾਰਤੀ ਟੀਮ ਦੀ ਕਪਤਾਨੀ ਨਵੀਂ ਦਿੱਲੀ, ਏਜੰਸੀ। ਮਹਿਲਾ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਫਰਵਰੀ ‘ਚ ਹੋਣ ਵਾਲੇ ਇਸ ਵਿਸ਼ਵ ਕੱਪ ਲਈ ਹਰਮਨਪ੍ਰੀਤ ਕੌਰ ਨੂੰ ਭਾਰਤੀ ਟੀਮ ਦੀ ਕਪਤਾਨ ਬਣਾਇਆ ਗਿਆ ਹੈ। ਵਿਸ਼ਵ ਕੱਪ ‘ਚ ਭਾਰਤ […]
ਵੈਸਟਇੰਡੀਜ ਖਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਐਲਾਨੀ
Published On
By Sach Kahoon Punjabi Desk
ਲੋਕੇਸ਼ ਰਾਹੁਲ ਨੂੰ ਮਿਲ ਸਕਦੈ ਓਪਨਿੰਗ ਦਾ ਮੌਕਾ ਨਵੀਂ ਦਿੱਲੀ, ਏਜੰਸੀ। ਸਲਾਮੀ ਬੱਲੇਬਾਜ ਸ਼ਿਖਰ ਧਵਨ ਦੀ ਥਾਂ ਯੁਵਾ ਖਿਡਾਰੀ ਸੰਜੂ ਸੈਮਸਨ ਨੂੰ 6 ਦਸੰਬਰ ਤੋਂ ਵੈਸਟਇੰਡੀਜ ਖਿਲਾਫ ਸ਼ੁਰੂ ਹੋਣ ਜਾ ਰਹੀ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਬੰਗਲਾਦੇਸ਼ ਖਿਲਾਫ ਵੀ ਸੰਜੂ ਨੂੰ ਟੀ-20 ਟੀਮ ‘ਚ ਜਗ੍ਹਾ ਮਿਲੀ ਸੀ, […]
ਭਾਜਪਾ ਨੇ ਵੱਖ-ਵੱਖ ਸੂਬਿਆਂ ‘ਚ ਐਲਾਨੇ ਆਪਣੇ ਉਮੀਦਵਾਰ
Published On
By Sach Kahoon Punjabi Desk
ਨਵੀਂ ਦਿੱਲੀ। ਭਾਜਪਾ ਪਾਰਟੀ ਨੇ ਐਤਵਾਰ ਨੂੰ ਵੱਖ-ਵੱਖ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ 32 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ, ਜਿਸ ‘ਚ ਪੰਜਾਬ ਸਮੇਤ ਉੱਤਰ ਪ੍ਰਦੇਸ਼, ਬਿਹਾਰ, ਓਡੀਸ਼ਾ, ਛੱਤੀਸਗੜ੍ਹ, ਆਸਾਮ, ਹਿਮਾਚਲ ਪ੍ਰਦੇਸ਼, ਕੇਰਲ ਮੇਘਾਲਿਆ, ਮੱਧ ਪ੍ਰਦੇਸ਼, ਰਾਜਸਥਾਨ, ਸਿੱਕਮ ਅਤੇ ਤੇਲੰਗਾਨਾ ਦੀਆਂ ਸੀਟਾਂ ‘ਤੇ […]
ਕਾਂਗਰਸ ਤੋਂ ਬਾਅਦ ਆਪ ਨੇ ਵੀ ਉਮੀਦਵਾਰਾਂ ਦਾ ਐਲਾਨ
Published On
By Sach Kahoon Punjabi Desk
ਚੰਡੀਗੜ੍ਹ । ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਪੰਜਾਬ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਬੁੱਧਵਾਰ ਨੂੰ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਦਾਖਾਂ ਤੋਂ ਅਮਨਦੀਪ ਮੋਹੀ, ਜਲਾਲਾਬਾਦ ਤੋਂ ਮਹਿੰਦਰ ਸਿੰਘ ਕਚੂਰਾ, ਫਗਵਾੜਾ ਤੋਂ ਸੰਤੋਸ਼ ਕੁਮਾਰ ਅਤੇ ਮੁਕੇਰੀਆਂ ਤੋਂ ਗੁਰਧਿਆਨ ਸਿੰਘ ਮੁਲਤਾਨੀ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। […]
ਸੀਬੀਐੱਸਈ ਬੋਰਡ ਨੇ ਦਸਵੀਂ ਦੇ ਨਤੀਜੇ ਐਲਾਨੇ
Published On
By Sach Kahoon Punjabi Desk
ਲੜਕੀਆਂ ਨੇ ਮਾਰੀ ਬਾਜ਼ੀ ਨਵੀਂ ਦਿੱਲੀ (ਏਜੰਸੀ)। ਸੀਬੀਐੱਸਈ ਵੱਲੋਂ ਲਈਆਂ ਗਈਆਂ 10ਵੀਂ ਜਮਾਤ ਦੀਆਂ ਪਰੀਖਿਆਵਾਂ ਦੇ ਨਤੀਜੇ ਅੱਜ ਦੁਪਹਿਰ 3 ਵਜੇ ਜਾਰੀ ਕਰ ਦਿੱਤੇ ਗਏ। ਜਿਨ੍ਹਾਂ ਵਿਦਿਆਰਥੀਆਂ ਨੇ ਇਹ ਪਰੀਖਿਆ ਦਿੱਤੀ ਹੈ, ਉਹ ਵਿਭਾਗ ਦੀ ਵੈੱਬਸਾਈਟ ਦੇ ਜ਼ਰੀਏ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲੇ ਸੀ. ਬੀ. ਐੱਸ. ਈ. ਨੇ […]
ਅਧਿਆਪਕਾਂ ਵੱਲੋਂ ਸਰਕਾਰ ਦੀ ਚੁਣੌਤੀ ਮਨਜ਼ੂਰ, ਸੰਘਰਸ਼ ਦਾ ਐਲਾਨ
Published On
By Sach Kahoon Punjabi Desk
ਸਾਂਝਾ ਅਧਿਅਪਕ ਮੋਰਚਾਂ ਵੱਲੋਂ ਸ਼ੇਰਾ ਵਾਲਾ ਗੇਟ ਤੱਕ ਰੋਸ ਮਾਰਚ, ਆਗੂਆਂ ਨੇ ਸਿੱਖਿਆ ਮੰਤਰੀ ਤੇ ਸਰਕਾਰ ‘ਤੇ ਵਿੰਨ੍ਹੇ ਨਿਸ਼ਾਨੇ | Patiala News ਪਟਿਆਲਾ (ਸੱਚ ਕਹੂੰ ਨਿਊਜ਼)। ਸਿੱਖਿਆ ਵਿਭਾਗ ਵੱਲੋਂ ਪੰਜ ਅਧਿਆਪਕ ਆਗੂਆਂ ਦੀ ਨੌਕਰੀ ਤੋਂ ਕੀਤੀ ਛੁੱਟੀ ਦੀ ਅੱਗ ਸਰਕਾਰੀ ਸਕੂਲਾਂ ਵਿੱਚ ਵੀ ਪੁੱਜ ਗਈ ਹੈ। ਸਰਕਾਰੀ ਸਕੂਲਾਂ ਦੇ ਬੱਚੇ ਵੀ ਆਪਣੇ ਅਧਿਆਪਕਾਂ ਦੇ ਹੱਕ […]
ਕਾਂਗੋ ‘ਚ ਰਾਸ਼ਟਰਪਤੀ ਚੋਣ ਨਤੀਜੇ ਤੋਂ ਬਾਅਦ ਹਿੰਸਾ, ਦੋ ਮਰੇ
Published On
By Sach Kahoon Punjabi Desk
ਪ੍ਰਦਰਸ਼ਨਕਾਰੀਆਂ ਨੇ ਇੱਕ ਇਮਾਰਤ ‘ਚ ਅੱਗ ਲਗਾਈ ਕਿੰਸ਼ਾਸਾ, ਏਜੰਸੀ। ਕਾਂਗੋ ਗਣਰਾਜ ‘ਚ ਵਿਰੋਧੀ ਧਿਰ ਦੇ ਉਮੀਦਵਾਰ ਫੇਲਿਕਸ ਦੇ ਰਾਸ਼ਟਰਪਤੀ ਚੋਣਾਂ ‘ਚ ਜੇਤੂ ਐਲਾਨੇ ਜਾਣ ਤੋਂ ਬਾਅਦ ਭੜਕੀ ਹਿੰਸਾ ‘ਚ ਘੱਟੋ ਘੱਟ ਦੋ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪੱਛਮੀ ਸ਼ਹਿਰ ਕਿਕਵਿਤ ‘ਚ ਵੀਰਵਾਰ ਨੂੰ ਚੋਣ ਨਤੀਜਿਆਂ ਦੇ […]
ਸ਼ਹੀਦੀ ਦਿਹਾੜੇ ‘ਤੇ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ, ਅਕਾਲੀ ਦਲ ਅਤੇ ਆਪ ਨੇ ਵੀ ਕੀਤਾ ਐਲਾਨ
Published On
By Sach Kahoon Punjabi Desk
ਅਮਰਿੰਦਰ ਸਿੰਘ ਪਹਿਲਾਂ ਹੀ ਕਰ ਚੁੱਕੇ ਹਨ ਅਪੀਲ ਸਿਆਸੀ ਕਾਨਫਰੰਸਾਂ ਨਾ ਕਰੇ ਕੋਈ ਪਾਰਟੀ ਪਿਛਲੇ ਸਾਲ ਤੋਂ ਹੀ ਅਕਾਲੀ ਦਲ ਨੇ ਬੰਦ ਕਰ ਦਿੱਤੀ ਸੀ ਕਾਨਫਰੰਸ : ਜੰਗਵੀਰ ਚੰਡੀਗੜ। ਫਤਿਹਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਦੌਰਾਨ ਇਸ ਸਾਲ ਕੋਈ ਵੀ ਮੁੱਖ ਸਿਆਸੀ ਪਾਰਟੀ ਕਾਨਫਰੰਸ ਨਾ ਕਰੇਗੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ […]
ਢਾਈ ਤੋਂ ਪੰਜ ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ ਵੀ ਕਰਜ਼ਾ ਰਾਹਤ ਦੇਣ ਦਾ ਐਲਾਨ
Published On
By Sach Kahoon Punjabi Desk
ਅਮਰਿੰਦਰ ਵੱਲੋਂ ਵਪਾਰਕ ਬੈਂਕਾਂ ਦੇ 1,09,730 ਕਿਸਾਨਾਂ ਨੂੰ 1771 ਕਰੋੜ ਰੁਪਏ ਦੀ ਦਿੱਤੀ ਕਰਜ਼ਾ ਰਾਹਤ ਪਟਿਆਲਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਰਾਹਤ ਸਕੀਮ ਦੇ ਅਗਲੇ ਪੜਾਅ ਤਹਿਤ ਅੱਜ ਸੂਬੇ ਭਰ ਦੇ 1,09,730 ਕਿਸਾਨਾਂ ਨੂੰ ਵਪਾਰਕ ਬੈਂਕਾਂ ਦੇ 1771 ਕਰੋੜ ਦੇ ਕਰਜ਼ੇ ਤੋਂ ਰਾਹਤ ਦਿੱਤੀ। ਮੁੱਖ ਮੰਤਰੀ ਵੱਲੋਂ ਅਗਲੇ ਸਮੇਂ ਵਿੱਚ ਢਾਈ […]
ਸੋਮਵੀਰ-ਵਿਨੇਸ਼ ਦੇ ਸੱਤ ਫੇਰਿਆਂ ਦੀ ਤਾਰੀਖ ਤੈਅ
Published On
By Sach Kahoon Punjabi Desk
ਅਗਸਤ ਂਚ ਦਿੱਲੀ ਹਵਾਈ ਅੱਡੇ ਂਤੇ ਹੋਈ ਸੀ ਮੰਗਣੀ ਨਵੀਂ ਦਿੱਲੀ, 3 ਦਸੰਬਰ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਪਹਿਲਵਾਨ ਵਿਨੇਸ਼ ਫੋਗਾਟ 13 ਦਸੰਬਰ ਨੂੰ ਪਹਿਲਵਾਨ ਸੋਮਵੀਰਜ ਰਾਠੀ ਨਾਲ ਵਿਆਅ ਜੋੜੇ ‘ਚ ਬੰਨੀ ਜਾਵੇਗੀ ਸ਼ਾਦੀ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ‘ਚ ਬਲਾਲੀ ਪਿੰਡ ‘ਚ ਹੋਵੇਗੀ ਇਸ ਸਾਲ ਜਕਾਰਤਾ ਏਸ਼ੀਆਈ ਖੇਡਾਂ ‘ਚ ਚੈਂਪੀਅਨ ਬਣ ਕੇ ਪਰਤੀ ਵਿਨੇਸ਼ […]
ਚੈਂਪੀਅਨ’ ਬ੍ਰਾਵੋ ਦੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ
Published On
By Sach Kahoon Punjabi Desk
ਆਈਪੀਐਲ ਅਤੇ ਵਿਸ਼ਵ ਦੀਆਂ ਦੂਸਰੀਆਂ ਟੀ20 ਲੀਗ ਂਚ ਖੇਡਣਾ ਰਹੇਗਾ ਜਾਰੀ ਬਾਰਬਾਡੋਸ, 25 ਅਕਤੂਬਰ ਆਪਣੇ ਗੀਤ ‘ਚੈਂਪੀਅਨ ਓ ਚੈਂਪੀਅਨ’ ਨਾਲ ਸਾਰਿਆਂ ਨੂੰ ਥਿੜਕਾਉਣ ਵਾਲੇ ਵੈਸਟਇੰਡੀਜ਼ ਦੇ ਸਟਾਰ ਹਰਫ਼ਨਮੌਲਾ ਡਵੇਨ ਬ੍ਰਾਵੋ ਨੇ ਆਪਣੇ 14 ਸਾਲਾਂ ਦੇ ਸੁਨਹਿਰੀ ਕਰੀਅਰ ‘ਤੇ ਰੋਕ ਲਗਾ ਦਿੱਤੀ ਹੈ 35 ਸਾਲਾ ਬ੍ਰਾਵੋ ਨੇ ਹਾਲਾਂਕਿ ਦੁਨੀਆਂ ਭਰ ‘ਚ ਚੱਲ ਰਹੀਆਂ ਟੀ20 ਕ੍ਰਿਕਟ ਲੀਗਾਂ […]
ਇਤਿਹਾਸ ਦੇ ਸਭ ਤੋਂ ਸਫ਼ਲ ਖੱਬੂ ਸਪਿੱਨਰ ਹੇਰਾਤ ਲੈਣਗੇ ਸੰਨਿਆਸ
Published On
By Sach Kahoon Punjabi Desk
6 ਨਵੰਬਰ ਨੂੰ ਇੰਗਲੈਂਡ ਵਿਰੁੱਧ ਮੈਚ ਤੇ ਲੈਣਗੇ ਸੰਨਿਆਸ ਗਾੱਲੇ, 22 ਅਕਤੂਬਰ ਸ਼੍ਰੀਲੰਕਾ ਦੇ ਖੱਬੇ ਹੱਥ ਦੇ ਧੁਰੰਦਰ ਸਪਿੱਨਰ ਰੰਗਨਾ ਹੇਰਾਥ ਨੇ ਇੰਗਲੈਂਡ ਵਿਰੁੱਧ ਇਸ ਸਾਲ 6 ਨਵੰਬਰ ਨੂੰ ਗਾੱਲੇ ‘ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਵਿਦਾਈ ਲੈਣ ਦਾ ਮਨ ਬਣਾ ਲਿਆ ਹੈ ਟੈਸਟ ਇਤਿਹਾਸ ‘ਚ ਖੱਬੇ ਹੱਥ ਦੇ […]
