Anderson
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਆਈਸੀਸੀ ਟੈਸਟ ਰੈਂਕਿੰਗ;ਵਿਰਾਟ-ਐਂਡਰਸਨ ਦੀ ਬਾਦਸ਼ਾਹਤ ਕਾਇਮ
Published On
By Sach Kahoon Punjabi Desk
ਦੁਬਈ, 11 ਨਵੰਬਰ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਨੰਬਰ ਇੱਕ ‘ਤੇ ਬਣੇ ਹੋਏ ਹਨ ਉੱਥੇ ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਪਹਿਲੇ ਸਥਾਨ ‘ਤੇ ਹਨ ਹਰਫਨਮੌਲਾ ਦੀ ਰੈਂਕਿੰਗ ‘ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਪਹਿਲੇ ਨੰਬਰ ‘ਤੇ ਮੌਜ਼ੂਦ ਹਨ ਇੰਗਲੈਂਡ ਵੱਲੋਂ […]
ਤੇਜ਼ ਗੇਂਦਬਾਜ਼ਾਂ ‘ਚ ਅੱਵਲ ਬਣੇ ਐਂਡਰਸਨ
Published On
By Sach Kahoon Punjabi Desk
ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਮੈਕਗ੍ਰਾਾਥ ਦੀ ਕੀਤੀ ਬਰਾਬਰੀ ਲੰਦਨ, 11 ਸਤੰਬਰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾ ਲੈਣ ਵਾਲੇ ਗਲੈਨ ਮੈਕਗ੍ਰਾਥ ਦੀ ਬਰਾਬਰੀ ਕਰ ਲਈ ਹੈ ਉਹਨਾਂ ਭਾਰਤ ਦੀ ਦੂਸਰੀ ਪਾਰੀ ‘ਚ ਪੁਜਾਰਾ ਅਤੇ ਧਵਨ ਦੀਆਂ ਵਿਕਟਾਂ ਲਈਆ ਅਤੇ ਇਸ ਦੇ ਨਾਲ ਹੀ […]
ਐਂਡਰਸਨ ‘ਤੇ 15ਫ਼ੀਸਦੀ ਜੁਰਮਾਨਾ, ਡੀ-ਮੈਰਿਟ ਅੰਕ
Published On
By Sach Kahoon Punjabi Desk
ਅੰਪਾਇਰ ਦੇ ਫੈਸਲੇ ਦਾ ਕੀਤਾ ਸੀ ਵਿਰੋਧ ਲੰਦਨ, 9 ਸਤੰਬਰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਭਾਰਤ ਵਿਰੁੱਧ ਪੰਜਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਮੈਦਾਨੀ ਅੰਪਾਇਰ ਕੁਮਾਰ ਧਰਮਸੇਨਾ ਦੇ ਫੈਸਲੇ ਵਿਰੁੱਧ ਵਿਰੋਧ ਜਿਤਾਉਣ ‘ਤੇ ਇੱਕ ਡੀ-ਮੈਰਿਟ ਅੰਕ ਦਿੱਤਾ ਗਿਆ ਅਤੇ ਮੈਚ ਫੀਸ ਦਾ 15 ਫੀਸਦੀ ਜ਼ੁਰਮਾਨਾ ਲਾਇਆ ਗਿਆ ਹੈ […]
ਵਿਰਾਟ ਨੰਬਰ 1 ਤੋਂ ਖਿ਼ਸਕੇ, ਐਂਡਰਸਨ-ਵੋਕਸ ਨੂੰ ਹੋਇਆ ਫ਼ਾਇਦਾ
Published On
By Sach Kahoon Punjabi Desk
ਐਂਡਰਸਨ-ਵੋਕਸ ਦੀ ਰੈਂਕਿੰਗ ਂਚ ਜ਼ਬਰਦਸਤ ਸੁਧਾਰ ਸਾਲ ਦੀ ਪਾਬੰਦੀ ਝੱਲ ਰਹੇ ਸਮਿੱਥ ਫਿਰ ਬਣੇ ਅੱਵਲ ਦੁਬਈ, 13 ਅਗਸਤ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਲਾਰਡਜ਼ ‘ਚ ਇੰਗਲੈਂਡ ਵਿਰੁੱਧ ਦੂਸਰੇ ਟੈਸਟ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਆਪਣਾ ਅੱਵਲ ਸਥਾਨ ਗੁਆ ਦਿੱਤਾ ਅਤੇ ਆਸਟਰੇਲੀਆ ਦੇ ਸਟੀਵਨ ਸਮਿੱਥ ਤੋਂ ਬਾਅਦ ਦੂਸਰੇ ਨੰਬਰ ‘ਤੇ ਖ਼ਿਸਕ ਗਏ […]
ਵਿੰਬਲਡਨ ‘ਚ ਇਤਿਹਾਸਕ ਮੈਚ : ਮੈਰਾਥਨ ਮੈਨ ਇਸਨਰ ਨੂੰ ਸਾਢੇ ਛੇ ਘੰਟੇ ‘ਚ ਹਰਾ ਐਂਡਰਸਨ ਫਾਈਨਲ ‘ਚ
Published On
By Sach Kahoon Punjabi Desk
ਵਿੰਬਲਡਨ ਦੇ ਇਤਿਹਾਸ ‘ਚ ਸਭ ਤੋਂ ਲੰਮਾ ਸੈਮੀਫਾਈਨਲ | Wimbledon Match 97 ਸਾਲਾਂ ‘ਚ ਪਹਿਲੀ ਵਾਰ ਕੋਈ ਦੱਖਣੀ ਅਫ਼ਰੀਕੀ ਖਿਡਾਰੀ ਫਾਈਨਲ ਂਚ | Wimbledon Match ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਅਮਰੀਕਾ ਦੇ ਜਾਨ ਇਸਨਰ ਨੂੰ ਵਿੰਬਲਡਨ ਇਤਿਹਾਸ ਦੇ ਸਭ ਤੋਂ ਲੰਮੇ ਸੈਮੀਫਾਈਨਲ ‘ਚ 7-6,6-7, 6-7, 6-4, 26-24 ਨਾਲ ਹਰਾ ਕੇ ਪਹਿਲੀ ਵਾਰ […]
ਵਿੰਬਲਡਨ ਇਤਿਹਾਸਕ ਉਲਟਫੇਰ : ਐਂਡਰਸਨ ਨੇ ਕੀਤਾ ਘਾਹ ਮੈਦਾਨ ਦਾ ਕਿੰਗ ਫੈਡਰਰ ਬਾਹਰ
Published On
By Sach Kahoon Punjabi Desk
ਮੈਰਾਥਨ ਸੰਘਰਸ਼ ਤੋਂ ਬਾਅਦ ਨਡਾਲ, ਜੋਕੋਵਿਚ ਸੈਮੀਫਾਈਨਲ ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਕਰਿਸ਼ਮਾਈ ਪ੍ਰਦਰਸ਼ਨ ਕਰਦੇ ਹੋਏ ਅੱਠ ਵਾਰ ਦੇ ਚੈਂਪਿਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਪਸੀਨਾ ਕੱਢ ਦੇਣ ਵਾਲੇ ਕੁਆਰਟਰ ਫਾਈਨਲ ਂਚ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ਚ 2-6, 6-7, 7-5, 6-4, 13-11 ਨਾਲ ਹਰਾ ਕੇ ਬਾਹਰ ਕਰ […]
ਇੰਗਲੈਂਡ ਦੀ ਐਂਡਰਸਨ, ਬ੍ਰਾਡ, ਕੁਕ ਨੇ ਕਰਵਾਈ ਵਾਪਸੀ
Published On
By Sach Kahoon Punjabi Desk
ਅਸਟਰੇਲੀਆਈ ਟੀਮ ਦੀ ਪਹਿਲੀ ਪਾਰੀ 327 ਦੌੜਾਂ ‘ਤੇ ਸਮੇਟ ਦਿੱਤੀ | Anderson ਇੰਗਲੈਂਡ ਨੇ ਹੁਣ ਤੱਕ ਪਹਿਲੀ ਪਾਰੀ ‘ਚ 192 ਦੌੜਾਂ ਬਣਾ ਲਈਆਂ ਮੈਲਬੌਰਨ (ਏਜੰਸੀ)। ਤਜ਼ਰਬੇਕਾਰ ਬੱਲੇਬਾਜ਼ ਅਲੈਸਟੇਅਰ ਕੁਕ (ਨਾਬਾਦ 104) ਨੇ ਲਗਾਤਾਰ ਖਰਾਬ ਪ੍ਰਦਰਸ਼ਨ ਤੋਂ ਬਾਅਦ ਚੌਥੇ ਏਸ਼ੇਜ਼ ਟੈਸਟ ਦੇ ਦੂਜੇ ਦਿਨ ਆਪਣੀ ਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਇੰਗਲੈਂਡ ਨੂੰ ਮੈਚ ‘ਚ ਬਿਹਤਰ ਸਥਿਤੀ […]
