Punjab School Education Board: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਅਮਰਪਾਲ ਸਿੰਘ ਪੁੱਤਰ ਬਚਿੱਤਰ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਅਮਰਪਾਲ ਸਿੰਘ ਦੀ ਨਿਯੁਕਤੀ 3 ਸਾਲ ਲਈ ਕੀਤੀ ਗਈ ਹੈ ਪਰ ਜੇਕਰ ਉਨ੍ਹਾਂ ਦੀ ਉਮਰ 66 ਸਾਲ ਕਾਰਜ਼ਕਾਲ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਕਾਰਜ਼ਕਾਲ ਨੂੰ 66 ਸਾਲ ਦੀ ਉਮਰ ਤੱਕ ਹੀ ਮੰਨਿਆ ਜਾਏਗਾ।
ਤਾਜ਼ਾ ਖ਼ਬਰਾਂ
Bhagwant Mann: ਕੇਂਦਰ ਤੋਂ ਨਹੀਂ ਆਏ 1600 ਕਰੋੜ, ਕਦੋਂ ਆਏਗਾ ਪੈਸਾ, ਨਹੀਂ ਕੋਈ ਜਾਣਕਾਰੀ : ਭਗਵੰਤ ਮਾਨ
Bhagwant Mann: (ਅਸ਼ਵਨੀ ਚਾਵ...
Animal Welfare: ਡੇਰਾ ਸ਼ਰਧਾਲੂਆਂ ਨੇ ਦਰਦ ਨਾਲ ਤੜਫ ਰਹੇ ਕੁੱਤੇ ਦੇ ਬੱਚੇ ਦੀ ਕੀਤੀ ਸੰਭਾਲ
ਪੈਰ ’ਚ ਸੜ ਲੱਗਣ ਕਾਰਨ ਪੈ ਗਏ...
Faridkot News: ਤਲਵੰਡੀ ਰੋਡ ਨਹਿਰ ’ਤੇ ਬਣੇ ਪੁੱਲ ਨੂੰ ਵਿਧਾਇਕ ਸੇਖੋਂ ਨੇ ਆਰਜ਼ੀ ਤੌਰ ’ਤੇ ਆਵਾਜਾਈ ਲਈ ਖੋਲ੍ਹਿਆ
ਬਾਬਾ ਫਰੀਦ ਆਗਮਨ ਪੁਰਬ ’ਤੇ ਲ...
Free Medical Camp: ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕਰਖੇੜਾ ‘ਚ 17 ਸਤੰਬਰ ਨੂੰ ਲੱਗੇਗਾ ਮੁਫ਼ਤ ਮੈਡੀਕਲ ਕੈਂਪ
Free Medical Camp: ਸ੍ਰੀ ਕ...
ਕੰਗਣਾ ਰਣੌਤ ਨੂੰ ਮੁੜ ਸੰਮਨ ਜਾਰੀ, ਅਗਲੀ ਸੁਣਵਾਈ 29 ਸਤੰਬਰ ਨੂੰ
(ਸੁਖਜੀਤ ਮਾਨ) ਬਠਿੰਡਾ। ਖੇਤੀ...
Absconder Arrested: ਪੰਜ ਸਾਲ ਪੁਰਾਣੇ ਮੁਕੱਦਮੇ ’ਚ ਭਗੌੜੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ
Absconder Arrested: (ਗੁਰਪ...
Digital India: ਭਾਰਤ ਦੀ ਡਿਜੀਟਲ ਕ੍ਰਾਂਤੀ ਨਾਲ ਹਰ ਭਾਰਤੀ ਦੇ ਜੀਵਨ ’ਚ ਆਇਆ ਵੱਡਾ ਬਦਲਾਅ
Digital India: ਨਵੀਂ ਦਿੱਲੀ...
Punjab: ਪੰਜਾਬ ਸਰਕਾਰ ਦੀ ਨਵੀਂ ਪਹਿਲ, ਬੱਸ ਸਟੈਂਡ ’ਤੇ ਮਿਲਣਗੀਆਂ ਇਹ ਸਹੂਲਤਾਂ!
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
Punjab Government News: ਪੰਜਾਬ ਦੇ 2303 ਪਿੰਡਾਂ ਲਈ ਸਰਕਾਰ ਦਾ ਵੱਡਾ ਉਪਰਾਲਾ, ਟੀਮਾਂ ਪਿੰਡਾਂ ’ਚ ਪਹੁੰਚੀਆਂ, ਕੰਮ ਹੋਇਆ ਸ਼ੁਰੂ
Punjab Government News: ਹ...