Punjab School Education Board: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਅਮਰਪਾਲ ਸਿੰਘ ਪੁੱਤਰ ਬਚਿੱਤਰ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਅਮਰਪਾਲ ਸਿੰਘ ਦੀ ਨਿਯੁਕਤੀ 3 ਸਾਲ ਲਈ ਕੀਤੀ ਗਈ ਹੈ ਪਰ ਜੇਕਰ ਉਨ੍ਹਾਂ ਦੀ ਉਮਰ 66 ਸਾਲ ਕਾਰਜ਼ਕਾਲ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਕਾਰਜ਼ਕਾਲ ਨੂੰ 66 ਸਾਲ ਦੀ ਉਮਰ ਤੱਕ ਹੀ ਮੰਨਿਆ ਜਾਏਗਾ।
ਤਾਜ਼ਾ ਖ਼ਬਰਾਂ
ਆਧਾਰ ਕਾਰਡ ’ਤੇ ਔਰਤਾਂ ਨੂੰ ਮਿਲਦੇ ਮੁਫ਼ਤ ਸਫ਼ਰ ਨਾਲ ਆਵਾਜਾਈ ਵਿਭਾਗ ’ਤੇ ਪਿਆ ਅਸਰ, ਮਹਿਕਮੇ ਨੇ ਮੰਗੀ ਖਜ਼ਾਨਾ ਮੰਤਰੀ ਤੋਂ ਮੱਦਦ
ਆਵਾਜਾਈ ਮਹਿਕਮੇ ਨੇ ਖ਼ਜ਼ਾਨਾ ਮੰ...
Punjab News: 17 ਮਾਰਚ ਲਈ ਹੋ ਗਿਆ ਹੈ ਵੱਡਾ ਐਲਾਨ, ਫਾਇਦਾ ਲੈਣ ਲਈ ਪੜ੍ਹੋ ਇਹ ਖਬਰ
Punjab News: ਚੰਡੀਗੜ੍ਹ (ਸੱ...
Rohit Sharma: IPL ਤੋਂ ਪਹਿਲਾਂ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਮਾਲਦੀਵ ਪਹੁੰਚੇ Hitman ਸ਼ਰਮਾ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
Rohit Sharma: ਸਪੋਰਟਸ ਡੈਸਕ...
Sunita Williams: ਪੁਲਾੜ ਤੋਂ ਕਦੋਂ ਵਾਪਸ ਆ ਰਹੀ ਹੈ ਸੁਨੀਤਾ ਵਿਲੀਅਮਜ਼, ਨਾਸਾ ਨੇ ਦਿੱਤਾ ਵੱਡਾ ਅਪਡੇਟ
Sunita Williams: ਫਲੋਰੀਡਾ ...
ਪੰਜਾਬ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਅਪਣਾਉਣ ਕਿਸਾਨ, ਮਾਰਗ ਦਰਸ਼ਨ ਕਰਨ ਵਿਗਿਆਨੀ : ਭਗਵੰਤ ਸਿੰਘ ਮਾਨ
ਕਿਹਾ, ਟਿਕਾਊ ਖੇਤੀ ਅਭਿਆਸਾਂ ...
Punjab Encounter: ਇਸ ਸਮੇਂ ਦੀ ਵੱਡੀ ਖਬਰ, ਹੋਲੀ ਵਾਲੇ ਦਿਨ ਪੰਜਾਬ ’ਚ ਐਨਕਾਊਂਟਰ
ਇੱਕ ਜ਼ਖਮੀ ਸਮੇਤ 6 ਜਣੇ ਗ੍ਰਿਫ਼...
Punjab: ਪੰਜਾਬ ’ਚ ਸਨਸਨੀਖੇਜ਼ ਮਾਮਲਾ, ਗਲੂਕੋਜ਼ ਲਾਉਂਦੇ ਹੀ ਮਹਿਲਾਵਾਂ ਦੀ ਵਿਗੜੀ ਸਿਹਤ! ਮਚੀ ਅਫਰਾ-ਤਫਰੀ
Punjab: ਚੰਡੀਗੜ੍ਹ (ਸੱਚ ਕਹੂ...
Punjab Highway News: ਖੁਸ਼ਖਬਰੀ, ਪੰਜਾਬ ਦੇ ਇਨ੍ਹਾਂ ਪਿੰਡਾਂ ਵਿੱਚੋਂ ਲੰਘੇਗਾ ਇਹ ਨਵਾਂ ਹਾਈਵੇਅ, ਪੜ੍ਹੋ…
Punjab Highway News: ਚੰਡੀ...
Diabetes Medicine Price: ਸ਼ੂਗਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ, ਸਸਤੀ ਹੋ ਗਈ ਇਹ ਦਵਾਈ
Diabetes Medicine Price: ...
Kisan News: ਗੁਲਾਬੀ ਸੁੰਡੀ ਦੀ ਬੇ-ਮੌਸਮੀ ਰੋਕਥਾਮ ਦੇ ਸਰਵਪੱਖੀ ਢੰਗ
Kisan News: ਬੀਟੀ ਨਰਮਾ ਪੰਜ...