ਅਮਰਿੰਦਰ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ
- ਮਾਫੀਆ ਨਾਮ ਦਾ ਸ਼ਬਦ 20 ਵਰ੍ਹੇ ਪਹਿਲਾਂ ਸੁਣਾਈ ਨਹੀਂ ਦਿੰਦਾ ਸੀ
- ਪਿਛਲੇ 15-20 ਸਾਲਾਂ ਚ ਕਾਈ ਤਰਾਂ ਦੇ ਮਾਫੀਆ ਨੇ ਜਨਮ ਲੈ ਲਿਆ
- ਕੇਬਲ ਮਾਫੀਆ, ਰੇਤ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ
- ਜਦੋ ਤੋਂ ਜੀਜਾ ਸਾਲਾ ਨੇ ਕਮਾਂਡ ਸੰਭਾਲੀ ਤਾਂ ਟਰਾਂਸਪੋਰਟ ਮਾਫੀਆ ਆ ਗਿਆ
- ਟਰਾਂਸਪੋਰਟ ਮਾਫੀਆ ਦਾ ਕਿੰਗ ਪਿੰਨ ਹੀ ਬਾਦਲ ਮਾਫ਼ੀਆ ਹੈ
- ਬਾਦਲਾਂ ਨੇ ਵੱਖ ਵੱਖ ਨਾਵਾਂ ਤੇ ਟਰਾਂਸਪੋਰਟ ਮਾਫੀਆ ਚਲ ਰਿਹਾ ਹੈ।
- ਸਾਢੇ 4 ਸਾਲ ਦੀ ਕਾਰਗੁਜ਼ਾਰੀ ਲਈ ਮਾਫ਼ੀ ਮੰਗਣਾ ਚਾਹੁੰਦਾ ਹਾਂ,
- ਸਾਢੇ 4 ਸਾਲ ਦੀ ਕਾਰਗੁਜ਼ਾਰੀ ਲਈ ਮਾਫ਼ੀ ਮੰਗਣਾ ਚਾਹੁੰਦਾ ਹਾਂ,
- ਇਸ ਵਾਰੀ ਮਾਫੀਆ ਖਤਮ ਕਰਨ ਦੇ ਵਾਅਦੇ ਅਸੀਂ ਕੀਤੇ ਸੀ ਕਿ ਮਾਫੀਆ ਖਤਮ ਕਰਾਂਗੇ
- ਕੰਪਰੋਮਾਇਜ ਚੀਫ ਮਿਨਿਸਟਰ ਬਣੇ ਰਹੇ ਅਮਰਿੰਦਰ ਸਿੰਘ
- ਅਮਰਿੰਦਰ ਸਿੰਘ ਨੇ ਸਿਸਟਮ ਨੂੰ ਅਪਾਹਜ ਬਣਾ ਦਿੱਤਾ ਗਿਆ
- 21 ਦਿਨਾਂ ਚ 258 ਪ੍ਰਾਇਵੇਟ ਬਸਾਂ ਨੂੰ ਜ਼ਬਤ ਕੀਤਾ ਗਿਆ
- 3.29 ਕਰੋੜ ਲਖ ਰੁਪਏ ਟੈਕਸ ਇਨਕਮ ਹੋਈ ਹੈ।
- ਰੋਜ਼ਾਨਾ ਆਮਦਨ ਚ 53 ਲੱਖ ਰੁਪਏ ਦਾ ਵਾਧਾ ਹੋਇਆ
- 3 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ
- 842 ਨਵੀ ਬਸਾਂ ਦਾ ਆਰਡਰ ਦਿੱਤਾ ਗਿਆ ਹੈ
- ਬਸਾਂ ਰਾਹੀਂ ਪੈਸਾ ਵ੍ਹਾਈਟ ਕੀਤਾ ਗਿਆ ਹੈ
- 52 ਨਵੇਂ ਬਸ ਸਟੈਂਡ ਤੇ 230 ਕਰੋੜ ਰੁਪਏ ਖਰਚ ਹੋਣਗੇ
- ਜੀਐਮ ਨੂੰ ਬਸਾਂ ਚੈੱਕ ਕਰ ਸਕਣਗੇ,, 500 ਮੀਟਰ ਚ ਚੈਕਿੰਗ ਹੋਏਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ