Altamas Kabir

ਦੇਸ਼ ਦੇ ਸਾਬਕਾ ਮੁੱਖ ਜੱਜ ਅਲਤਮਸ਼ ਕਬੀਰ ਨਹੀਂ ਰਹੇ

ਏਜੰਸੀ) ਕੋਲਕਾਤਾ। ਦੇਸ਼ ਦੇ ਸਾਬਕਾ ਮੁੱਖ ਜੱਜ ਅਲਤਮਸ ਕਬੀਰ ਦਾ ਅੱਜ ਸਵੇਰੇ ਕੋਲਕਾਤਾ ‘ਚ ਦੇਹਾਂਤ ਹੋ ਗਿਆ ਉਹ 68 ਸਾਲਾਂ ਦੇ ਸਨ ਜਸਟਿਸ ਕਬੀਰ ਲੰਮੇ ਸਮੇਂ ਤੋਂ ਬਿਮਾਰ ਸਨ ਉਹ ਦੇਸ਼ ਦੇ 39ਵੇਂ ਮੁੱਖ ਜੱਜ ਸਨ ਤੇ 29 ਸਤੰਬਰ 2012 ਨੂੰ ਉਨ੍ਹਾਂ ਸਰਵਉੱਚ ਅਦਾਲਤ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ ਸੀ ਉਹ 292 ਦਿਨਾਂ ਤੱਕ […]
ਦੇਸ਼