All India Judo

ਆਲ ਇੰਡੀਆ ਜੂਡੋ ਚੈਂਪੀਅਨਸ਼ਿਪ 13 ਅਗਸਤ ਤੋਂ

ਨਵੀਂ ਦਿੱਲੀ:ਸਬ-ਜੂਨੀਅਰ ਅਤੇ ਜੂਨੀਅਰ ਆਲ ਇੰਡੀਆ ਇਵੈਂਟੇਸ਼ਨਲ ਜੂਡੋ ਚੈਂਪੀਅਨਸ਼ਿਪ ਦੀ ਸ਼ੁਰੂਆਤ 13 ਅਗਸਤ ਤੋਂ ਰਾਜੀਵ ਗਾਂਧੀ ਸਟੇਡੀਅਮ ਬਵਾਨਾ ‘ਚ ਹੋਵੇਗੀ ਜਿਸ ‘ਚ ਦੇਸ਼ ਦੇ ਸਾਰੇ ਸੂਬਿਆਂ ਦੇ ਲਗਭਗ  1500 ਖਿਡਾਰੀ ਹਿੱਸਾ ਲੈਣਗੇ ਇਸ ਚੈਂਪੀਅਨਸ਼ਿਪ ਦੀ ਸਮਾਪਤੀ 15 ਅਗਸਤ ਨੂੰ ਹੋਵੇਗਾ ਇਹ ਤਿੰਨ ਰੋਜ਼ਾ ਚੈਂਪੀਅਨਸ਼ਿਪ ਪਹਿਲੀ ਵਾਰ ਕੀਤੀ ਜਾ ਰਹੀ ਹੈ ਜਿਸ ਨੂੰ ਸ਼ਹੀਦ ਭਗਤ ਸਿੰਘ […]
Breaking News  ਖੇਡ ਮੈਦਾਨ