ਚਿੱਟੇ ਤੇਲੇ ਤੇ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਵਾਹੀ
ਚਿੱਟੇ ਤੇਲੇ ਤੇ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਵਾਹੀ
(ਸੱਚ ਕਹੂੰ ਨਿਊਜ਼) ਬਾਲਿਆਂਵਾਲੀ। ਸਥਾਨਕ ਖੇਤਰ ਦੇ ਪਿੰਡ ਬੱਲੋ ਦੇ ਕਿਸਾਨ ਨੇ ਪੁੱਤਾਂ ਵਾਂਗੂ ਪਾਲੀ ਨਰਮੇ (Cotton) ਦੀ ਪੈਲੀ ਨੂੰ ਆਪਣੇ ਹੱਥੀਂ ਟਰੈਕਟਰ ਨਾਲ ਵਾਹ ਦਿੱਤਾ। ਨਰਮੇ ਨੂੰ ਚਿੱਟੇ ਤੇਲੇ ਅਤੇ ਗੁਲਾਬੀ ਸੁੰਡੀ ਨੇ ਦੱਬ ਲਿਆ ਵੱਡੀ ਗਿਣਤੀ...
ਮਹਿੰਗੀ ਖਾਦ ਦਾ ਬਦਲ ਲੱਭਣਾ ਸਮੇਂ ਦੀ ਲੋੜ
ਮਹਿੰਗੀ ਖਾਦ ਦਾ ਬਦਲ ਲੱਭਣਾ ਸਮੇਂ ਦੀ ਲੋੜ
ਖਾਦਾਂ ਦਾ ਉਤਪਾਦਨ ਵਧਾਉਣ ਲਈ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਵਿੱਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਭਾਰਤ ਆਪਣੀਆਂ ਖਾਦਾਂ ਦੀਆਂ ਜਰੂਰਤਾਂ ਲਈ ਦਰਾਮਦ ’ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਭਾਰਤ ਵਿੱਚ ਖਾਦਾਂ ਦੀ ਮੌਜੂਦਾ ਲਾਗਤ ਖਣਿਜ ਸਰੋਤਾਂ ਵਾਲੇ ਗਰੀਬ...
ਮਾਨ ਸਰਕਾਰ ਨੇ ਬਜਟ ’ਚ ਕਿਸਾਨਾਂ ਨੂੰ ਦਿੱਤਾ ਵੱਡਾ ਗੱਫਾ
ਖੇਤੀਬਾੜੀ ‘ਤੇ ਖ਼ਰਚ ਹੋਣਗੇ 11 ਹਜ਼ਾਰ 560 ਕਰੋੜ ਰੁਪਏ, ਝੋਨੇ ਦੀ ਸਿੱਧੀ ਬਿਜਾਈ ’ਤੇ 450 ਕਰੋੜ
ਕਿਸਾਨਾਂ ਨੂੰ ਮੁਫ਼ਤ ਬਿਜਲੀ ਰਹੇਗੀ ਜਾਰੀ, 6947 ਕਰੋੜ ਦੀ ਦਿੱਤੀ ਜਾਏਗੀ ਮੁਫ਼ਤ ਬਿਜਲੀ
ਕਿਸਾਨਾਂ ਨੂੰ ਲੈ ਕੇ ਖ਼ਾਸ ਫੋਕਸ ਕਰਨ ਜਾ ਰਹੀ ਐ ਭਗਵੰਤ ਮਾਨ ਦੀ ਸਰਕਾਰ
ਮੂੰਗੀ ਦੀ ਖਰੀਦ ਲਈ ਸਰਕਾਰ ਕਰੇਗੀ ...
ਨਾਇਬ ਤਹਿਸੀਲਦਾਰ ਘਨੌਰ ਰਾਹੀਂ ਅਗਨੀਪਥ ਰੋਸ ਦਿਵਸ ’ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਰਾਸ਼ਟਰਪਤੀ ਨੂੰ ਭੇਜਿਆ ਮੰਗ-ਪੱਤਰ
ਕਿਸਾਨ ਜਥੇਬੰਦੀਆਂ ਨੇ ਨੌਜਵਾਨਾਂ ਨੂੰ ਸ਼ਾਂਤੀ ਰੋਸ ਪ੍ਰਦਰਸ਼ਨ ਕਰਨ ਦੀ ਕੀਤੀ ਅਪੀਲ ਸਰਕਾਰੀ ਸੰਪਤੀ ਦਾ ਨੁਕਸਾਨ ਨਾ ਕੀਤਾ ਜਾਵੇ : ਸੰਯੁਕਤ ਕਿਸਾਨ ਮੋਰਚਾ
(ਜਤਿੰਦਰ ਲੱਕੀ) ਰਾਜਪੁਰਾ। ਕੇਂਦਰ ਸਰਕਾਰ ਵੱਲੋਂ ਲਿਆਂਦੀ ਅਗਨੀਪਥ ਯੋਜਨਾ ਖਿਲਾਫ ਕਿਸਾਨ ਜਥੇਬੰਦੀਆਂ ਕੁਲ ਹਿੰਦ ਕਿਸਾਨ ਸਭਾ,ਆਲ ਇੰਡੀਆ ਕਿਸਾਨ ਫੈਡਰੇਸਨ,...
ਖੁੰਬਾਂ ਦੀ ਅਗੇਤੀ ਪੈਦਾਵਾਰ ਸ਼ੁਰੂ ਕਰਨ ਦੇ ਢੰਗ ਅਤੇ ਮੰਡੀਕਰਨ
ਖੁੰਬਾਂ ਦੀ ਅਗੇਤੀ ਪੈਦਾਵਾਰ ਸ਼ੁਰੂ ਕਰਨ ਦੇ ਢੰਗ ਅਤੇ ਮੰਡੀਕਰਨ
ਜਦੋਂ ਵੀ ਕਿਤੇ ਖੇਤੀ ਨਾਲ ਸਹਾਇਕ ਧੰਦੇ ਕਰਨ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦਾ ਵੱਡੀ ਗਿਣਤੀ ਕਿਸਾਨ ਇਨ੍ਹਾਂ ਧੰਦਿਆਂ ਨੂੰ ਕਰਨ ਵਾਸਤੇ ਤਿਆਰ ਹੀ ਨਹੀਂ ਹੰੁਦਾ। ਜਿਸ ਦਾ ਸਭ ਤੋਂ ਵੱਡਾ ਕਾਰਨ ਪਿਛਾਂਹ ਖਿੱਚੂ ਸਮਾਜ ਤੇ ਕਿਸਾਨ ਦਾ ਅਗਾਂਹਵਧੂ ਨਾ ...
ਮੋਗਾ ’ਚ ਨਹਿਰ ਟੁੱਟਣ ਕਾਰਨ ਪਾਣੀ ’ਚ ਡੁੱਬਿਆ 100 ਏਕੜ ਤੋਂ ਵੱਧ ਰਕਬਾ
ਮੋਗਾ ’ਚ ਨਹਿਰ ਟੁੱਟਣ ਕਾਰਨ ਪਾਣੀ ’ਚ ਡੁੱਬਿਆ 100 ਏਕੜ ਤੋਂ ਵੱਧ ਰਕਬਾ
(ਵਿੱਕੀ ਕੁਮਾਰ) ਮੋਗਾ। ਬਾਘਾਪੁਰਾਣਾ ਖੇਤਰ ਦੇ ਪਿੰਡ ਉਗੋਕੇ ’ਚ ਨਹਿਰ ’ਚ ਪਾੜ ਪੈਣ ਕਾਰਨ 100 ਏਕੜ ਤੋਂ ਵੱਧ ਰਕਬਾ ਪਾਣੀ ’ਚ ਡੁੱਬ ਗਿਆ। ਪਿੰਡ ਦੀ ਆਬਾਦੀ ਵਾਲੇ ਇਲਾਕਿਆਂ ਤੱਕ ਵੀ ਪਾਣੀ ਪਹੁੰਚ ਗਿਆ। ਨਹਿਰ ਟੁੱਟਣ ਕਾਰਨ ਮੂੰਗੀ, ਮੱਕ...
ਦੇਸ਼ ਵਿੱਚ ਖੇਤੀਬਾੜੀ ਦੀ ਪ੍ਰਮੁੱਖਤਾ ਅੱਗੇ ਵੀ ਰਹੇਗੀ ਅਤੇ ਵਿਸਥਾਰ ਹੋਵੇਗਾ : ਤੋਮਰ
ਦੇਸ਼ ਵਿੱਚ ਖੇਤੀਬਾੜੀ ਦੀ ਪ੍ਰਮੁੱਖਤਾ ਅੱਗੇ ਵੀ ਰਹੇਗੀ ਅਤੇ ਵਿਸਥਾਰ ਹੋਵੇਗਾ : ਤੋਮਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਗਲਵਾਰ ਨੂੰ ਖੇਤੀ (Agriculture) ਭਾਰਤ ਦੀ ਤਾਕਤ ਹੈ ਤੇ ਇਸ ਦੀ ਪ੍ਰਮੁੱਖਤਾ ਹੈ ਜੋ ਅੱਗੇ ਵੀ ਜਾਰੀ ਰਹੇਗੀ ਸਗੋਂ ਇਸ ਦਾ ਹੋਰ ਵਿਸਥਾ...
ਰਵਾਇਤੀ ਫ਼ਸਲਾਂ ਦਾ ਬਦਲ ਬਣ ਸਕਦੇ ਨੇ ਕੇਲਿਆਂ ਤੇ ਅਮਰੂਦਾਂ ਦੇ ਬਾਗ
ਰਵਾਇਤੀ ਫ਼ਸਲਾਂ ਦਾ ਬਦਲ ਬਣ ਸਕਦੇ ਨੇ ਕੇਲਿਆਂ ਤੇ ਅਮਰੂਦਾਂ ਦੇ ਬਾਗ
ਪੰਜਾਬ ਅੰਦਰ ਰਵਾਇਤੀ ਫਸਲਾਂ ਝੋਨੇ ਅਤੇ ਕਣਕ ਦਾ ਖਹਿੜਾ ਛੱਡ ਕੇ ਕਿਸਾਨ ਕੇਲਿਆਂ ਅਤੇ ਅਮਰੂਦਾਂ ਦੇ ਬਾਗ ਲਾ ਕੇ ਬਹੁਤ ਵਧੀਆ ਆਮਦਨ ਲੈ ਸਕਦੇ ਹਨ। ਪੰਜਾਬ ਦੀ ਜ਼ਮੀਨ ਕੇਲਿਆਂ ਅਤੇ ਅਮਰੂਦਾਂ ਦੇ ਬਾਗਾਂ ਦੀ ਖੇਤੀ ਕਰਨ ਲਈ ਬਹੁਤੀ ਉਪਯੋਗੀ ਨਹੀਂ ...
ਕਿਸਾਨਾਂ ਵੱਲੋਂ ‘ਪਾਣੀ ਬਚਾਓ ਮੋਰਚੇ’ ਚੌਥੇ ਦਿਨ ’ਚ ਹੋਏ ਸ਼ਾਮਲ
ਪਿੰਡਾਂ ਅੰਦਰ ਰੈਲੀਆਂ ਕਰਕੇ ਪਾਣੀ ਦੀ ਬੱਚਤ ਲਈ ਕੀਤਾ ਜਾਗਰੂਕ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋਂ ਪੰਜਾਬ ਭਰ ਦੇ ਸੱਦੇ ’ਤੇ ਪਾਣੀ ਬਚਾਓ ਮੋਰਚੇ (Pani Bachao Morcha) ਅੱਜ ਚੌਥੇ ਦਿਨ ਵਿੱਚ ਸ਼ਾਮਲ ਹੋ ਗਏ। ਸੁਨਾਮ ਬਲਾਕ ਦੇ ਲਗਭਗ 42 ਪਿੰ...
ਸਾਉਣੀ ਦੀਆਂ 17 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਐਲਾਨਿਆ, ਝੋਨੇ ਦੀ ਕੀਮਤ 100 ਰੁਪਏ ਵਧੀ
ਝੋਨੇ ਦੀ ਕੀਮਤ 100 ਰੁਪਏ ਵਧੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਦੇ ਮੰਡੀਕਰਨ ਸੀਜ਼ਨ 2022-23 ਲਈ 17 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ਵਾਧਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਨ੍ਹਾਂ ’ਚ ਝੋਨੇ ਦੀ ਕੀਮਤ ਵਿੱਚ 100 ਰੁਪਏ, ਮੂੰਗੀ ਦ...