ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਹੋਵੇਗਾ ਕੋਰੋਨਾ ਟੈਸਟ
ਸੋਨੀਪਤ ਦੇ ਡੀ. ਐਮ. ਨੇ ਦਿੱਤੇ ਆਦੇਸ਼
ਸੋਨੀਪਤ। ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕੋਵਿਡ ਟੈਸਟ ਕਰਵਾਇਆ ਜਾਵੇਗਾ। ਇਹ ਆਦੇਸ਼ ਸੋਨੀਪਤ ਦੇ ਡੀਐਮ ਸ਼ਿਆਮ ਲਾਲ ਪੂਨੀਆਂ ਨੇ ਦਿੱਤੇ ਹਨ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤ...
ਕੁਦਰਤੀ ਢੰਗ ਨਾਲ ਖੇਤੀ ਕਰਨ ਵਾਲਾ ਕਿਸਾਨ, ਬਲਵੰਤ ਪ੍ਰੀਤ
ਰਾਗੀ, ਸਵਾਂਕ, ਹਰੀ ਕੰਗਣੀ, ਚੀਣਾ, ਕੁੱਟਕੀ, ਜਵਾਰ ਦੀ ਕੁਦਰਤੀ ਢੰਗ ਨਾਲ ਖੇਤੀ
ਗੈਰ-ਕੁਦਰਤੀ ਢੰਗ ਨਾਲ ਕੀਤੀ ਜਾ ਰਹੀ ਖੇਤੀ ਨਾਲੋਂ ਕੁਦਰਤੀ ਖੇਤੀ ਕਰਨੀ ਕਿਤੇ ਸੁਖਾਲੀ ਹੈ। ਅਜਿਹੀ ਖੇਤੀ ਨੂੰ ਕਰਨ ਲਈ ਮਿੱਟੀ ਨਾਲ ਮਿੱਟੀ ਤੇ ਪਾਣੀ ਨਾਲ ਪਾਣੀ ਹੋਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਸਗੋਂ ਜਮੀਨ ਵਿੱਚ ਸਿਰਫ ਬੀਜ ਹੀ...
ਹੁਣ ਨੀ ਲੱਗਦੇ ਦਾਤੀ ਨੂੰ ਘੁੰਗਰੂ
ਹੁਣ ਨੀ ਲੱਗਦੇ ਦਾਤੀ ਨੂੰ ਘੁੰਗਰੂ
ਹਾੜੀ ਦਾ ਸੀਜਨ ਆਉਦਿਆਂ ਹੀ ਭਾਵੇ ਅੱਜ ਵੀ ਕਿਸਾਨਾਂ ਅਤੇ ਕਾਮਿਆਂ ਵਿੱਚ ਆਪਣੀ ਪੱਕ ਚੁੱਕੀ ਕਣਕ ਦੀ ਫ਼ਸਲ ਨੂੰ ਸਾਂਭਣ ਲਈ ਭੱਜਨੱਠ ਸ਼ੁਰੂ ਹੋ ਜਾਦੀ ਹੈ ਪਰ ਇਸ ਵਿੱਚ ਪਹਿਲਾ ਵਾਲੀ ਰਵਾਨਗੀ ਅੱਜ ਵੇਖਣ ਨੂੰ ਨਹੀ ਮਿਲਦੀ। ਜੇਕਰ ਢਾਈ-ਤਿੰਨ ਦਹਾਕੇ ਪਹਿਲਾ ਦੀ ਗੱਲ ਕਰੀਏ ਤਾਂ ਉਸ ਸ...
ਸ਼ਹਿਦ ਦੀਆਂ ਮੱਖੀਆਂ ਦੀ ਦੇਖਭਾਲ ਤੇ ਫਾਰਮ ਦੀ ਸ਼ੁਰੂਆਤ ਕਿਵੇਂ ਕਰੀਏ?
ਸ਼ਹਿਦ ਦੀਆਂ ਮੱਖੀਆਂ ਦੀ ਦੇਖਭਾਲ ਤੇ ਫਾਰਮ ਦੀ ਸ਼ੁਰੂਆਤ ਕਿਵੇਂ ਕਰੀਏ?
ਸ਼ੁਰੂਆਤੀ ਦੌਰ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਦੇ ਨਾਲ ਹੋਰਨਾਂ ਧੰਦਿਆਂ ਵਾਂਗ ਸਹਾਇਕ ਧੰਦੇ ਵਜੋਂ ਸ਼ਹਿਦ ਦੀ ਮੱਖੀ ਪਾਲਣ ਦਾ ਕੰਮ ਵੀ ਚਲਾਇਆ ਗਿਆ ਸੀ। ਜਿਸ ਦੌਰਾਨ ਕਿਸਾਨ 10-20 ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਆਪਣੇ ਖੇਤਾਂ ’ਚ ਰੱ...
ਸੁਚੱਜੀ ਖੇਤੀ ‘ਚ ਮਾਈਕ੍ਰੋਬਾਇਆਲੋਜੀ ਦੀ ਭੂਮਿਕਾ
ਸਾਡੇ ਰੋਜ਼ਾਨਾ ਜੀਵਨ ਵਿਚ ਸੂਖਮ ਜੀਵ ਬਹੁਤ ਮਹੱਤਵਪੂਰਨ ਹਨ ਉਹ ਖੇਤੀਬਾੜੀ ਪ੍ਰਣਾਲੀ, ਭੋਜਨ ਅਤੇ ਪੇਅ/ਬੈਵਰੇਜ਼ ਉਦਯੋਗ, ਵਾਤਾਵਰਨ ਤੇ ਮੈਡੀਕਲ ਸੈਕਟਰ ਵਿਚ ਯੋਗਦਾਨ ਪਾਉਂਦੇ ਹਨ ਮਾਈਕ੍ਰੋਬਾਇਆਲੋਜੀ ਵਿਭਾਗ ਲਗਾਤਾਰ ਸਮਾਜ ਅਤੇ ਕਿਸਾਨ ਭਾਈਚਾਰੇ ਦੀ ਭਲਾਈ ਲਈ ਕੰਮ ਕਰ ਰਿਹਾ ਹੈ ਵਿਭਾਗ ਕੁਝ ਪਹਿਲੂਆਂ ਨਾਲ ਨਜਿੱਠ ਰਿਹ...
ਅਬੋਹਰ ਨਹਿਰ ’ਚ ਪਿਆ ਪਾੜ, ਸੈਂਕੜੇ ਏਕੜ ਫਸਲਾਂ ਤਬਾਹ
ਕਿਸਾਨਾਂ ਨੇ ਕੀਤਾ ਮੁਆਵਜ਼ੇ ਦੀ ਮੰਗ
(ਸੱਚ ਕਹੂੰ ਨਿਊਜ਼) ਅਬੋਹਰ। ਅਬੋਹਰ 'ਚ ਬੀਤੀ ਰਾਤ ਤੇਜ਼ ਹਨ੍ਹੇਰ ਤੇ ਝੱਖੜ ਕਾਰਨ ਸਬ ਡਵੀਜ਼ਨ ਦੀਆਂ ਦੋ ਮਾਈਨਰਾਂ ਟੁੱਟ ਗਈਆਂ। ਮਾਈਨਰ ਟੁੱਟ ਜਾਣ ਕਾਰਨ ਸੈਂਕੜੇ ਛੇਕੜ ਕਿਸਾਨਾਂ ਦੀਆਂ ਪੱਕੀਆਂ ਪਕਾਈਆਂ ਫਸਲਾਂ ਪਾਣੀ ’ਚ ਡੁੱਬ ਗਈਆਂ। ਕਿਸਾਨਾਂ ਦੀ ਛੇ ਮਹੀਨਿਆਂ ਦੀ ਮਿਹਨਤ...
ਕਿਸਾਨੀ ਜੀਵਨ ਨਾਲ ਗੂੜ੍ਹਾ ਸਬੰਧ ਸੀ ਨਰਮੇ ਦਾ
ਦਾਦੀ ਨੇ ਦੱਸਣਾ ਨਰਮਾ ਚੁਗ ਕੇ ਟੀਂਡੇ ਤੋੜਣੇ ਤੇ ਫਿਰ ਉਨ੍ਹਾਂ ਨੂੰ ਕੋਠਿਆਂ 'ਤੇ ਖਿਲਾਰ ਦੇਣਾ ਤੇ ਫਿਰ ਜਦ ਖਿੜ ਜਾਣੇ ਤੇ ਨਰਮਾ ਕੱਢਣਾ ਤੇ ਜੋ ਸਿਕਰੀਆ (ਖੋਖੜਾਂ) ਹੁੰਦੀਆਂ ਸਨ ਉਹ ਬਾਲਣ ਤੇ ਧੂਣੀ ਤਪਾਉਣ ਦੇ ਕੰਮ ਆਉਂਦੀਆਂ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਨਾਲੇ ਨਰਮਾ ਕੱਢੀ ਜਾਣਾ ਤੇ ਨਾਲੇ ਧੂਣੀ ਸੇਕੀ ਜਾਣ...
Black Radish : ਇੱਕ ਅਜ਼ਿਹੀ ਚੀਜ਼ ਜਿਸ ਤੋਂ ਲੋਕ ਹਨ ਅਣਜਾਣ, ਪਰ ਸਿਹਤ ਲਈ ਇਹ ਹੈ ਵਰਦਾਨ!
ਕਾਲੀ ਮੂਲੀ, ਨਹੀਂ ਹੈ ਇਹ ਚੀਜ਼ ਮਾਮੂਲੀ, ਫਾਇਦੇ ਜਾਣ ਕੇ ਹੋ ਜਾਓਂਗੇ ਹੈਰਾਨ!
ਸੁਆਦੀ ਅਤੇ ਸਿਹਤਮੰਦ ਮੂਲੀ ਦੇ ਪਰਾਠੇ ਹਰ ਕੋਈ ਪਸੰਦ ਕਰਦਾ ਹੈ। ਚਿੱਟੀ ਮੂਲੀ ਸਰਦੀਆਂ ’ਚ ਆਮ ਤੌਰ ’ਤੇ ਹੀ ਖਾਧੀ ਜਾਂਦੀ ਹੈ। ਲੋਕ ਅਕਸਰ ਇਸ ਨੂੰ ਅਚਾਰ, ਚਟਨੀ, ਸਲਾਦ, ਪਰਾਠਾ ਅਤੇ ਸਬਜੀ ਦੇ ਰੂਪ ’ਚ ਇਸ ਦੀ ਵਰਤੋਂ ਕਰਦੇ ਹਨ। ਪਰ...
ਗਰਮੀਆਂ ‘ਚ ਪਸ਼ੂਆਂ ਦੀ ਦੇਖਭਾਲ
ਹੀਟ ਸਟਰੈੱਸ ਦੌਰਾਨ ਗਾਵਾਂ 'ਚ ਆਮ ਤਾਪਮਾਨ
ਹੀਟ ਸਟਰੈੱਸ ਦੌਰਾਨ ਗਾਵਾਂ 'ਚ ਆਮ ਤਾਪਮਾਨ ਬਣਾਈ ਰੱਖਣ ਲਈ ਖਾਣ-ਪੀਣ 'ਚ ਕਮੀ, ਦੁੱਧ ਉਤਪਾਦਨ ਵਿਚ 10 ਤੋਂ 25 ਫੀਸਦੀ ਦੀ ਗਿਰਾਵਟ, ਦੁੱਧ ਵਿਚ ਫੈਟ ਦੇ ਪ੍ਰਤੀਸ਼ਤ ਵਿਚ ਕਮੀ, ਆਦਿ ਲੱਛਣ ਦਿਖਾਈ ਦਿੰਦੇ ਹਨ ਗਰਮੀਆਂ ਵਿਚ ਪਸ਼ੂਆਂ ਨੂੰ ਸਿਹਤਮੰਦ ਰੱਖਣ ਤੇ ਉਨ੍ਹਾਂ ...
ਕਰੇਲੇ ਅਤੇ ਪਹਾੜੀ ਮਿਰਚ ਦੀ ਖੇਤੀ ਨਾਲ ਮਾਲੋਮਾਲ ਅਗਾਂਹਵਧੂ ਕਿਸਾਨ ਦਿਆਲਾ ਸਿੰਘ
ਕਰੇਲੇ ਅਤੇ ਪਹਾੜੀ ਮਿਰਚ ਦੀ ਖੇਤੀ ਨਾਲ ਮਾਲੋਮਾਲ ਅਗਾਂਹਵਧੂ ਕਿਸਾਨ ਦਿਆਲਾ ਸਿੰਘ
ਪੰਜਾਬ ਦੇ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਫਸਲੀ ਚੱਕਰ ’ਚੋਂ ਕੱਢ ਕੇ ਖੇਤੀ ਵਿਭਿੰਨਤਾ ਵੱਲ ਲੈ ਕੇ ਆਉਣ ਲਈ ਸਰਕਾਰਾਂ ਵੱਲੋਂ ਕੋਈ ਬਹੁਤੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਪਰ ਪੰਜਾਬ ਦੇ ਕਈ ਕਿਸਾਨ ਖੁਦ ਹੀ ਖੇਤੀ ਤਬਦੀਲੀਆਂ ਲਿਆਉ...