ਜ਼ਿਲ੍ਹਾ ਪਟਿਆਲਾ ’ਚ ਹੋਈ ਰਿਕਾਰਡ 873019 ਮੀਟਰਿਕ ਟਨ ਕਣਕ ਦੀ ਖਰੀਦ : ਸਾਕਸ਼ੀ ਸਾਹਨੀ
ਮੰਡੀਆਂ ’ਚੋਂ 524661 ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋਈ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਨੇ ਇੱਕ ਵੱਡੀ ਪ੍ਰਾਪਤੀ ਕਰਦਿਆਂ ਇਸ ਚਾਲੂ ਖਰੀਦ ਸੀਜ਼ਨ ਦੌਰਾਨ ਕਣਕ ਦੀ ਖਰੀਦ ਲਈ ਨਿਰਧਾਰਤ ਟੀਚੇ ਨੂੰ ਪਾਰ ਕਰ ਲਿਆ ਹੈ। ਕੱਲ੍ਹ ਤੱਕ 873019 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦੋਂ ਕਿ...
ਕਿਸਾਨ ਯੂਨੀਅਨ ਡਕੌਦਾ ਵੱਲੋਂ ਚੰਡੀਗੜ੍ਹ ਜਾਣ ਦੀਆਂ ਤਿਆਰੀਆਂ ਜ਼ੋਰਾਂ ’ਤੇ
26 ਨਵੰਬਰ ਨੂੰ ਰਾਜ-ਭਵਨ ਵੱਲ ਹੋਵੇਗਾ ਰੋਸ-ਮਾਰਚ
ਕਿਸਾਨ-ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮਨਾ ਰਹੀਆਂ ਨੇ ਜਥੇਬੰਦੀਆਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਦਾ) (Kisan Union Dakoda ) ਵੱਲੋਂ 26 ਨਵੰਬਰ ਨੂੰ ਚੰਡੀਗੜ੍ਹ ’ਚ ਰਾਜ...
ਕੰਡਿਆਲੀ ਤਾਰ ਤੋਂ ਪਾਰ ਪੁੱਜੇ ਮੰਤਰੀ, ਲਿਆ ਜਾਇਜ਼ਾ
ਧਾਲੀਵਾਲ ਨੇ ਭਾਰਤ-ਪਾਕਿ ਸੀਮਾ ’ਤੇ ਫਸਲਾਂ ਦਾ ਲਿਆ ਜਾਇਜ਼ਾ
ਕਿਸੇ ਕਿਸਾਨ ਨਾਲ ਬੇਇਨਸਾਫ਼ੀ ਨਾ ਹੋਵੇ : ਧਾਲੀਵਾਲ
(ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਵਿਚ ਮੀਂਹ ਤੇ ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਸਬੰਧੀ ਸਹੀ ਜਾਣਕਾਰੀ ਪਤਾ ਕਰਨ ਲਈ ਖੇਤੀਬਾੜੀ ਵਿਭਾਗ ਅਤੇ ਪਟਵਾਰੀਆਂ ਵੱਲੋਂ ਪਿੰਡ ਪਿੰਡ ਪਹੁ...
ਸਰਕਾਰ ਨੇ 15ਵੀਂ ਕਿਸ਼ਤ ਕੀਤੀ ਜਾਰੀ, ਜਿਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਆਏ 2000 ਰੁਪਏ ਤਾਂ ਕੀ ਕਰੀਏ…
PM kisan news : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ ਦਿੰਦੇ ਹੋਏ ਕਈ ਯੋਜਨਾਵਾਂ ਚਲਾਈਆਂ ਗਈਆਂ ਹਨ। ਇਨ੍ਹਾਂ ਯੋਜਨਾਵਾਂ ’ਚ ਸਰਕਾਰ ਕਿਸਾਨਾਂ ਨੂੰ ਕੁਝ ਵਿੱਤੀ ਲਾਭ ਦਿੰਦੀ ਹੈ ਜਿਸ ਦੀ ਵਰਤੋਂ ਕਿਸਾਨ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਰਦੇ ਹਲ। ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਵੀ...
ਸਦਾਬਹਾਰ ਫ਼ਲਦਾਰ ਬੂਟਿਆਂ ਦੀ ਵਿਉਂਤਬੰਦੀ ਅਤੇ ਸਾਂਭ-ਸੰਭਾਲ
ਬਰਸਾਤਾਂ ਦਾ ਮੌਸਮ, ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਲੀਚੀ, ਅਮਰੂਦ, ਨਿੰਬੂ ਜਾਤੀ, ਲੁਕਾਠ ਅਤੇ ਪਪੀਤਾ ਆਦਿ ਨੂੰ ਲਾਉਣ ਦਾ ਢੁੱਕਵਾਂ ਹੁੰਦਾ ਹੈ। ਇਸ ਮੌਸਮ ਦੌਰਾਨ (ਅਗਸਤ-ਸਤੰਬਰ) ਵਾਤਾਵਰਨ ਵਿੱਚ ਤਾਪਮਾਨ ਘੱਟ ਅਤੇ ਨਮੀ ਵਧੇਰੇ ਹੁੰਦੀ ਹੈ ਅਤੇ ਇਹ ਹਾਲਤਾਂ ਨਵੇਂ ਲਾਏ ਫਲਦਾਰ ਪੌਦਿਆਂ ਦੇ ਵਾਧੇ ਅਤੇ ਵਿਕ...
‘ਮੁੱਰਾ’ ਨੇ ਬਣਾਇਆ ਕਿਸਾਨ ਨੇਮਪਾਲ ਸਿੰਘ ਨੂੰ ਲੱਖਪਤੀ
ਪਸ਼ੂ ਭਾਵੇਂ ਘੱਟ ਰੱਖੇ ਜਾਣ ਪਰ ਨਸਲ ਸੁਧਾਰ ਵੱਲ ਜ਼ਰੂਰ ਧਿਆਨ ਦਿਓ: ਡਾ. ਸਤਪਾਲ
ਖੇਤੀ ਦੇ ਨਾਲ-ਨਾਲ ਜੇਕਰ ਕਿਸਾਨ ਪਸ਼ੂ ਪਾਲਣ ਵਿੱਚ ਨਸਲ ਸੁਧਾਰ ਵੱਲ ਧਿਆਨ ਦੇਣ ਤਾਂ ਦੁੱਗਣਾ ਮੁਨਾਫਾ ਕਮਾਇਆ ਜਾ ਸਕਦਾ ਹੈ। ਕੁਝ ਕਿਸਾਨ ਅਜਿਹੇ ਵੀ ਹਨ ਜੋ ਪਸ਼ੂ ਪਾਲਣ ਵਿੱਚ ਵਧੀਆ ਨਸਲਾਂ ਦੀ ਚੋਣ ਕਰਕੇ ਹਰ ਸਾਲ ਲੱਖਾਂ ਰੁਪਏ ਦੀ ਆ...
ਡੀਏਪੀ ਖਾਦ ਦੇ ਭਾਅ ਵਧੇ, ਕਿਸਾਨ ’ਚ ਭਾਰੀ ਰੋਹ
ਡੀਏਪੀ ਖਾਦ (DAP Fertilizer ) 150 ਰੁਪਏ ਮਹਿੰਗੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਿਸਾਨਾਂ ’ਤੇ ਇੱਕ ਤਾਂ ਕੁਦਰਤ ਦਾ ਮਾਰ ਪੈ ਰਹੀ ਹੈ ਤੇ ਉੱਤੋਂ ਕੇਂਦਰ ਸਰਕਾਰ ਨੇ ਡੀਏਪੀ ਖਾਦ (DAP Fertilizer ) ਦੇ ਰੇਟ ਵਧਾ ਦਿੱਤੇ ਹਨ। ਖਾਦ ਦੇ ਭਾਅ ਵਧਣ ਤੇ ਕਿਸਾਨ ਭੜਕ ਗਏ। ਹੁਣ ਕਿਸਾਨਾਂ ਨੂੰ ਡੀਏਪੀ ਖਾਦ 150 ...
ਮਾਰਚ ਮਹੀਨੇ ਦੇ ਖੇਤੀ ਰੁਝੇਵੇਂ
ਮਾਰਚ ਮਹੀਨੇ ਦੇ ਖੇਤੀ ਰੁਝੇਵੇਂ (Agriculture)
ਕਣਕ:
ਸਮੇਂ ਸਿਰ ਬੀਜੀ ਕਣਕ ਨੂੰ ਅਖੀਰ ਮਾਰਚ ਦੇ ਆਸ-ਪਾਸ ਅਖ਼ੀਰਲਾ ਪਾਣੀ ਦੇ ਦਿਉ। ਪਛੇਤੀ ਬੀਜੀ ਕਣਕ ਨੂੰ 10 ਅਪਰੈਲ ਤੱਕ ਆਖਰੀ ਪਾਣੀ ਲਾਓ। ਹੁਣ ਤੱਕ ਪੱਤਿਆਂ ਦੀ ਕਾਂਗਿਆਰੀ ਤੋਂ ਪ੍ਰਭਾਵਿਤ ਬੂਟੇ ਚੰਗੀ ਤਰ੍ਹਾਂ ਦਿਖਾਈ ਦੇਣ ਲੱਗ ਪਏ ਹੋਣਗੇ। ਅਜਿਹੇ ਬੂਟਿਆਂ...
Punjab Kisan News: ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕੀਤਾ ਮੰਡੀਆਂ ਦਾ ਦੌਰਾ
ਖਰੀਦ ਇੰਸਪੈਕਟਰਾਂ ਨੂੰ 20 ਨਮੀ ਵਾਲਾ ਝੋਨਾ ਖਰੀਦਣ ਦੇ ਹੁਕਮ ਦੇਵੇ ਸਰਕਾਰ : ਚੱਠਾ
Punjab Kisan News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਪਿੰਡ ਚੱਠਾ ਨੰਨਹੇੜਾ, ਖਡਿਆਲ, ਮਹਿਲਾਂ ਚੌਕ, ਨਮੋਲ, ਸ਼ਾਹਪੁਰ ਕਲਾਂ, ...
ਅਨਾਜ ਮੰਡੀ ਮੂਣਕ ਵਿਖੇ ਪੂਸਾ 1509 ਝੋਨਾ 3285 ਰੁਪਏ ਕੁਇੰਟਲ ਵਿਕਿਆ
(ਮੋਹਨ ਸਿੰਘ/ਦੁਰਗਾ ਸਿੰਗਲਾ) ਮੂਣਕ। ਅਨਾਜ ਮੰਡੀ ਮੂਣਕ ਵਿਖੇ ਬਾਸਮਤੀ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਅੱਜ ਪਹਿਲੇ ਦਿਨ ਜਨਕ ਰਾਜ ਸਲੇਮਗੜ ਵਾਲੇ ਦੀ ਦੁਕਾਨ ’ਤੇ ਪੂਸਾ 1509 ਝੋਨੇ ਦੀ ਢੇਰੀ ਵਿੱਕਣ ਲਈ ਆਈ, ਜਿਸ ਨੂੰ ਗੋਇਲ ਰਾਇਸ ਮਿੱਲ ਮੂਣਕ ਨੇ 3285 ਰੁਪਏ ਪ੍ਰਤੀ ਕੁਇੰਟਲ ਖਰੀਦ ਕੀਤੀ।
ਝੋਨੇ ’ਚ ਨਮੀ ਦ...