ਸਰਕਾਰ ਨੇ ਕਰਤੀ ਸੌਖ, ਹੁਣ ਸੇਵਾ ਕੇਂਦਰ ‘ਤੇ ਹੀ ਮਿਲੇਗੀ ਇਹ ਸਹੂਲਤ
ਫਾਜਿ਼ਲਕਾ (ਰਜਨੀਸ਼ ਰਵੀ) ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਲਈ ਇਕ ਵੱਡੀ ਸੌਖ ਕਰਦਿਆਂ ਹੁਣ ਜਮੀਨ ਦੀ ਫਰਦ ਲੈਣ ਦੀ ਸੁਵਿਧਾ ਸੇਵਾ ਕੇਂਦਰਾਂ ਤੋਂ ਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਪਹਿਲਾਂ ਫਰਦ ਲੈਣ...
ਕਰੇਲੇ ਦੀ ਖੇਤੀ ਕਰਕੇ ਕਮਾਓ ਮੋਟਾ ਮੁਨਾਫ਼ਾ | Bitter gourd cultivation
ਕਰੇਲੇ ਦੀ ਖੇਤੀ ਕਿਵੇਂ ਕਰੀਏ | How to cultivate bitter gourd
ਕਰੇਲੇ ਦੇ ਗੁਣ ਕਾਰਨ ਹੀ ਬਜ਼ਾਰ ਮੰਗ ਕਾਫ਼ੀ ਰਹਿੰਦੀ ਹੈ। ਇਹ ਸ਼ੂਗਰ ਅਤੇ ਡਾਇਬਟੀਜ਼ ਦੇ ਮਰੀਜਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਡਾਕਟਰ ਵੀ ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਰੇਲੇ ਦਾ ਜੂਸ ਅਤੇ ਕਰੇਲੇ ਦੀ ਸਬਜ਼ੀ ਖਾਣ ਦੀ ਸਲਾਹ ਦਿੰਦੇ ਹਨ। (Bitte...
ਫੁੱਲਾਂ ਦੀ ਖੇਤੀ ਨਾਲ ਮਹਿਕੀ ਹਰਮਨ ਸਿੰਘ ਦੀ ਜ਼ਿੰਦਗੀ
ਕਿਸਾਨ ਆਮਦਨ ਵਧਾਉਣ ਲਈ ਬਾਗਬਾਨੀ (Flower Farming) ਨੂੰ ਵੀ ਅਪਣਾਉਣ : ਅਗਾਂਹਵਧੂ ਕਿਸਾਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਸ਼ਹਿਰ ਦੇ ਛਿਪਦੇ ਵੱਲ ਪਟਿਆਲਾ ਨਾਭਾ ਸੜਕ ’ਤੇ ਸਥਿਤ ਪਿੰਡ ਹਿਆਣਾ ਕਲਾਂ ਵਿਖੇ ਪੰਜ ਏਕੜ ’ਚ ਫੁੱਲਾਂ ਦੀ ਸਫਲ ਖੇਤੀ (Flower Farming) ਕਰਨ ਵਾਲਾ ਪੜ੍ਹਿਆਂ ਲਿਖਿਆ ਨੌਜਵਾਨ...
ਅਸਮਾਨ ‘ਚ ਮੰਡਰਾਏ ਬੱਦਲ; ਪੱਕਣ ‘ਤੇ ਆਈ ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨ ਚਿੰਤਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਅੱਜ ਸੁਵਖਤੇ ਤੋਂ ਹੀ ਅਸਮਾਨ (Whether Punjab) 'ਚ ਬੱਦਲ ਮੰਡਰਾ ਰਹੇ ਹਨ, ਜਿੰਨਾਂ ਨੇ ਕਿਸਾਨਾਂ ਦੇ ਮੱਥੇ 'ਤੇ ਚਿੰਤਾਂ ਦੀਆਂ ਲਕੀਰਾਂ ਹੋਰ ਗੂੜ੍ਹੀਆਂ ਕਰ ਦਿੱਤੀਆਂ ਹਨ। ਕਿਉਕਿ ਕਣਕ ਦੀ ਫਸਲ ਪੱਕਣ 'ਤੇ ਆਈ ਹੋਈ ਹੈ। ਜਿਸ ਉਪਰ ਬੇਮੌਸਮੀ ਬਰਸਾਤ ਨੁਕਸਾਨਦਾਇਕ ਹੀ ਸਾਬਤ ਹੋਏਗੀ...
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਲਈ ਕਹੀ ਵੱਡੀ ਗੱਲ, ਕਰ’ਤੇ ਖੁਸ਼
ਅੰਮ੍ਰਿਤਸਰ (ਰਾਜਨ ਮਾਨ)। ਖੇਤੀਬਾੜੀ, ਕਿਸਾਨ ਭਲਾਈ, ਪੇਂਡੂ ਵਿਕਾਸ ਅਤੇ ਐਨ ਆਰ ਆਈ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Agriculture Minister) ਨੇ ਆ ਰਹੇ ਹਾੜੀ ਸੀਜ਼ਨ ਦੌਰਾਨ ਪੰਜਾਬ ’ਚ ਕਣਕ ਦੀ ਸੁਚਾਰੂ ਖਰੀਦ ਲਈ ਕਿਸਾਨਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਤੁਹਾਡੀ ਫਸਲ ਦੀ ਖਰੀਦ ਵਿਚ ਕਿਸੇ ਕਿਸਮ ਦੀ ਮੁ...
ਸਤਾਵਰ ਦੀ ਖੇਤੀ ਕਿਵੇਂ ਕਰੀਏ?
ਘੱਟ ਪਾਣੀ ਤੇ ਘੱਟ ਖਰਚੇ ਨਾਲ ਕਰੋ ਸਤਾਵਰ ਦੀ ਖੇਤੀ | How to cultivate Shatavari
ਸਤਾਵਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਤੌਰ ’ਤੇ ਪਾਈ ਜਾਂਦੀ ਵੇਲ ਹੈ। ਤਿੱਖੇ ਪੱਤਿਆਂ ਵਾਲੀ ਇਸ ਵੇਲ ਨੂੰ ਘਰਾਂ ਅਤੇ ਬਗੀਚਿਆਂ ਵਿਚ ਸਜਾਵਟ ਲਈ ਲਾਇਆ ਜਾਂਦਾ ਹੈ, ਜਿਸ ਕਾਰਨ ਜ਼ਿਆਦਾਤਰ ਲੋਕ ਇਸ ਨੂੰ ਚੰਗੀ ਤਰ...
ਪ੍ਰਧਾਨ ਮੰਤਰੀ ਅੱਜ ਦੇਣ ਜਾ ਰਹੇ ਹਨ ਕਿਸਾਨਾਂ ਨੂੰ ਤੋਹਫ਼ਾ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਅੱਜ ਇੱਕ ਤੋਹਫ਼ਾ ਦੇਣ ਜਾ ਰਹੇ ਹਨ। ਇਹ ਤੋਹਫ਼ਾ ਉਨ੍ਹਾਂ ਨੂੰ ਸਾਲ ਵਿੱਚ ਤਿੰਨ ਵਾਰ ਦਿੱਤਾ ਜਾਂਦਾ ਹੈ। ਜੀ ਹਾਂ ਪ੍ਰਧਾਨ ਮੰਤਰੀ ਅੱਜ ਸੋਮਵਾਰ ਨੂੰ ਪੀਐਮ ਕਿਸਾਨ ਫੰਡ ਦੇ ਤਹਿਤ ਦੇਸ਼ ਭਰ ਦੇ ਅੱਠ ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿ...
ਜ਼ਮੀਨ ਦੇ ਠੇਕਿਆਂ ਦਾ ਰੇਟ ਅਸਮਾਨੀ, ਕੀ ਕਰੂ ਕਿਰਸਾਨੀ
ਕਿਸਾਨ ਅਗਲੇ ਸੀਜ਼ਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਜ਼ਮੀਨਾਂ ਦੇ ਠੇਕੇ ਕਰ ਰਹੇ ਪੱਕੇ
ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਹਾੜੀ ਦੀ ਫਸਲ ਦਾ ਸੀਜ਼ਨ ਡੇਢ ਮਹੀਨੇ ਤੱਕ ਜ਼ੋਰ-ਸ਼ੋਰ ਨਾਲ ਸ਼ੁਰੂੁ ਹੋ ਜਾਵੇਗਾ, ਕਿਸਾਨਾਂ ਵੱਲੋਂ ਖੇਤਾਂ ’ਚ ਬੀਜੀ ਕਣਕ ਦੀ ਫ਼ਸਲ ਇੱਕ ਮਹੀਨੇ ਤੱਕ ਹਰੇ ਰੰਗ ਤੋਂ ਸੁਨਹਿਰੀ ਰੰਗ ’ਚ ਬਦਲ ਜਾ...
ਇਸ ਵਾਰ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ 2000 ਰੁਪਏ, ਜਾਣੋ ਕੀ ਹੈ ਮਾਮਲਾ?
Pm Kisan Scheme Status | ਬਹੁਤ ਹੀ ਜਲਦੀ ਪੀਐੱਮ ਕਿਸਾਨ ਨਿਧੀ ਦੀ ਤੇਰ੍ਹਵੀਂ ਕਿਸ਼ਤ ਆਉਣ ਵਾਲੀ ਹੈ, ਪਰ ਇਸ ਤੋਂ ਪਹਿਲਾਂ ਕੁਝ ਕਿਸਾਨਾਂ ਲਈ ਮਾੜੀ ਖ਼ਬਰ ਵੀ ਹੈ। ਇਸ ਦੌਰਾਨ ਬਹੁਤ ਸਾਰੇ ਕਿਸਾਨਾਂ ਨੂੰ ਮੱਥਾ ਖਪਾਈ ਕਰਨੀ ਪਵੇਗੀ। ਕਿਉਂਕਿ ਇਸ ਵਾਰ ਲਿਸਟ ’ਚ ਕਈ ਕਿਸਾਨਾਂ ਦੇ ਨਾਂਅ ਨਹੀਂ ਹਨ। ਤੁਸੀਂ ਵੀ ਆਪਣਾ ...
ਕਿਸਾਨਾਂ ਲਈ ਪੰਜਾਬ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ, ਰਾਹਤ ਭਰੀ ਖ਼ਬਰ
ਪਟਿਆਲਾ (ਸੱਚ ਕਹੂੰ ਨਿਊਜ਼)। ਸੂਬਾ ਸਰਕਾਰ (Punjab Government) ਵੱਲੋਂ ਪੰਜਾਬ ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ-ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਲਜੇਸ਼ਨ (ਸਮੈਮ) ਸਕੀਮ ਅਧਿਨ ਵੱਖ-ਵੱਖ ਮਸ਼ੀਨਾਂ ਨੂੰ ਸਬਸਿਡੀ ’ਤੇ ਖਰੀਦਣ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਕਲਦੀਪ...