ਪਰਾਲੀ ਸਾੜਨ ਵਾਲਿਆਂ ਦਾ ਨਹੀਂ ਕੱਟੇਗਾ ਚਲਾਨ : ਖੇਤੀਬਾੜੀ ਮੰਤਰੀ
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਬਿਆਨ (Stubble Trouble )
ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕਰਾਂਗੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੂਬੇ ’ਚ ਹੁਣ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦਾ ਚਲਾਨ ਨਹੀਂ ਕੱਟੇਗਾ। ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਨੇ ਕਿਸਾਨਾਂ...
ਪ੍ਰੋਟੀਨ ਨਾਲ ਭਰਪੂਰ ਮਸਰ ਦੀ ਖੇਤੀ
ਪ੍ਰੋਟੀਨ ਨਾਲ ਭਰਪੂਰ ਮਸਰ ਦੀ ਖੇਤੀ
ਇੱਕ ਮਹੱਤਵਪੂਰਨ ਪ੍ਰੋਟੀਨ ਭਰਪੂਰ ਦਾਲ ਦੀ ਫਸਲ ਹੈ ਇਸ ਨੂੰ ਜ਼ਿਆਦਾਤਰ ਮੁੱਖ ਦਾਲ ਦੇ ਤੌਰ ’ਤੇ ਜੋ ਕਿ ਦੋ ਹਿੱਸਿਆਂ ਦੁਆਰਾ ਬਣੀ ਹੁੰਦੀ ਹੈ, ਖਾਧੀ ਜਾਂਦੀ ਹੈ ਇਹ ਦਾਲ ਗੂੜ੍ਹੀ ਸੰਤਰੀ, ਅਤੇ ਸੰਤਰੀ ਪੀਲੇ ਰੰਗ ਦੀ ਹੁੰਦੀ ਹੈ ਇਸ ਨੂੰ ਬਹੁਤ ਸਾਰੇ ਪਕਵਾਨਾਂ ’ਚ ਵਰਤਿਆ ਜਾਂਦਾ...
ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ
ਸਬਜ਼ੀਆਂ ਵਿੱਚ ਆਲੂ ਇੱਕ ਮਹੱਤਵਪੂਰਨ ਫਸਲ ਹੈ। ਦੇਸ਼ ਦੇ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਆਲੂਆਂ ਦਾ ਉਤਪਾਦਨ ਕਾਫੀ ਜ਼ਿਆਦਾ ਹੈ ਅਤੇ ਇੱਥੇ ਪੈਦਾ ਕੀਤਾ ਗਿਆ ਬੀਜ ਆਲੂ ਵੱਖ-ਵੱਖ ਰਾਜਾਂ ਨੂੰ ਭੇਜਿਆ ਜਾਂਦਾ ਹੈ, ਜਿਵੇਂ ਕਿ ਪੱਛਮੀ ਬੰਗਾਲ ਬਿਹਾਰ, ਕਰਨਾਟਕਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਆਦਿ। ਪੰਜਾਬ ਦੇ ਆਲੂ...
ਡੀਏਪੀ ਦੀ ਕਲਿੱਤ ਕਰਕੇ ਕਿਸਾਨਾਂ ਨੇ ਰੇਲਵੇ ਪੁਲ ਕੀਤਾ ਜਾਮ, ਸ਼ਹਿਰ-ਛਾਉਣੀ ਦੀ ਆਵਾਜਾਈ ਹੋਈ ਪ੍ਰਭਾਵਿਤ
ਵੱਡੇ ਹੌਲ ਸੇਲਰਾਂ ਵੱਲੋਂ ਡੀਏਪੀ ਖਾਦ ਦਾ ਭੰਡਾਰ ਕਰਕੇ ਬਲੈਕ ਮਾਰਕੀਟਿੰਗ ਕਰਨ ਦੇ ਕਿਸਾਨਾਂ ਨੇ ਲਾਏ ਦੋਸ਼
ਕਿਹਾ, ਕਈ ਵਾਰ ਡੀਸੀ ਦੇ ਧਿਆਨ ’ਚ ਲਿਆਦਾ ਮਾਮਲਾ ਪਰ ਨਹੀਂ ਹੋਇਆ ਖਾਦ ਦੀ ਕਿੱਲਤ ਦਾ ਹੱਲ
(ਸਤਪਾਲ ਥਿੰਦ) ਫਿਰੋਜ਼ਪੁਰ। ਕਣਕ ਦੀ ਬੀਜਾਈ ਦੇ ਸੀਜ਼ਨ ਦੌਰਾਨ ਆਈ ਡੀਏਪੀ ਖਾਦ ਦੀ ਕਿੱਲਤ ਕਰਕੇ ਕਿਸਾਨਾਂ ’ਚ...
ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਨੂੰ ਪੂਰੀ ਗੰਭੀਰਤਾ ਨਾਲ ਲਵੇ ਸਰਕਾਰ :ਰਾਜੂ ਖੰਨਾ
ਬਿਮਾਰੀ ਕਾਰਨ ਮਰ ਚੁੱਕੀਆਂ ਮੱਝਾਂ ਤੇ ਗਾਵਾਂ ਤੇ ਪਾਲਕ ਕਿਸਾਨਾਂ ਨੂੰ ਤੁਰੰਤ ਸਰਕਾਰ ਮੁਆਵਜ਼ਾ ਜਾਰੀ ਕਰੇ
(ਅਨਿਲ ਲੁਟਾਵਾ) ਅਮਲੋਹ। ਪੱਛਮੀ ਭਾਰਤ ਤੋਂ ਹੋਈ ਪਸ਼ੂਆਂ ਦੀ ਚਮੜੀ ਰੋਗ ਦੀ ਲਾਗ ਦੀ ਬਿਮਾਰੀ ਲੰਪੀ ਸਕਿਨ (Lumpy Skin) ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਤੱਕ ਵੀ ਪਹੁੰਚ ਚੁੱਕੀ ਹੈ। ਇਸ ਲੰਪੀ ਸਕਿਨ ...
ਪਰਾਲੀ ਸਾੜਨ ਤੋਂ ਰੋਕਣ ਲਈ ਡੀਸੀ ਤੇ ਐਸਐਸਪੀ ਨੇ ਸੰਭਾਲੀ ਕਮਾਨ
ਨਾਭਾ ਦੇ ਪਿੰਡ ਰੋਹਟਾ ਤੇ ਰੋਹਟੀ ਮੌੜਾਂ ਵਿਖੇ ਖੇਤਾਂ ’ਚ ਜਾ ਕੇ ਪਰਾਲੀ ਨੂੰ ਲਾਈ ਅੱਗ ਬੁਝਵਾਈ
ਕਿਸਾਨ ਪਰਾਲੀ ਨਿਪਟਾਰੇ ਲਈ ਮਸ਼ੀਨਾਂ ਵਾਸਤੇ ਚੈਟਬੋਟ ਨੰਬਰ 7380016070 ’ਤੇ ਸੰਪਰਕ ਕਰਨ: ਡੀਸੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਅੱਜ ਨਾਭਾ...
ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ’ਤੇ ਪਟਿਆਲਾ ਜ਼ਿਲ੍ਹੇ ’ਚ ਰਹੇਗੀ ਡਰੋਨ ਦੀ ਬਾਜ ਅੱਖ
ਪਰਾਲੀ ਸਾੜਨ ਤੋਂ ਰੋਕਣ ਲਈ ਸਿਵਲ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਖੇਤਾਂ ’ਚ ਪੁੱਜੀਆਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਬਾਜ ਵਰਗੀ ਤਿੱਖੀ ਨਜ਼ਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਹੋਰ ਕਦਮ ਪੁੱਟਦਿਆਂ ਡਰੋਨ (Drone) ਵਰਤਣ ਦਾ ਫੈਸਲਾ ਕੀਤਾ ਹੈ। ਇਹ ...
ਕਿਸਾਨ-ਮਜ਼ਦੂਰ ਜਥੇਬੰਦੀ ਵੱਲੋਂ ਮੋਰਚਿਆਂ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਸ਼ੁਰੂ
ਕਿਸਾਨ-ਮਜ਼ਦੂਰ ਜਥੇਬੰਦੀ ਵੱਲੋਂ ਉੱਤਰ ਭਾਰਤ ਦੀਆਂ 18 ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) 20 ਨਵੰਬਰ ਦੇ ਮੋਰਚਿਆਂ ਸਬੰਧੀ ਤਿਆਰੀ ਮੀਟਿੰਗਾਂ ਦੇ ਦੌਰ ਸ਼ੁਰੂ (Farmers)
(ਰਾਜਨ ਮਾਨ) ਅੰਮ੍ਰਿਤਸਰ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਸਰਵਣ ਸਿੰਘ ਪੰ...
ਪੰਜਾਬੀ ‘ਵਰਸਿਟੀ ਤਨਖਾਹਾਂ ਦੇਣ ਤੋਂ ਵੀ ਗਈ, ਸਤੰਬਰ ਮਹੀਨੇ ਦੀ ਅਜੇ ਤੱਕ ਨਹੀਂ ਮਿਲੀ ਤਨਖਾਹ
ਮੁਲਾਜ਼ਮ, ਅਧਿਆਪਕ ਅਤੇ ਪੈਨਸ਼ਨਰ ਤਨਖਾਹ ਦੇ ਮੈਸੇਜ਼ ਨੂੰ ਉਡੀਕ ਕੇ ਥੱਕੇ
‘ਪ੍ਰਸ਼ਾਸਨ ਸੰਭਾਲੇ ਪਰਾਲੀ, ਅਸੀਂ ਨਹੀਂ ਲਾਵਾਂਗੇ ਅੱਗ’
ਡੀਸੀ ਨਾਲ ਮੀਟਿੰਗ ’ਚ ਕਿਸਾਨਾਂ ਨੇ ਰੱਖੀ ਮੰਗ | Paddy Fire
ਬਠਿੰਡਾ (ਸੁਖਜੀਤ ਮਾਨ)। ਪਰਾਲੀ ਨੂੰ ਅੱਗ ਦੇ ਮਾਮਲੇ ’ਚ ਡਿਪਟੀ ਕਮਿਸ਼ਨਰ ਬਠਿੰਡਾ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪ੍ਰਸ਼ਾਸਨ ਨੇ ਪਰਾਲੀ ਸੰਭਾਲ ਦੇ ਪ੍ਰਬੰਧਾਂ ਬਾਰੇ ਜਾ...