ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 18, 2026
More
    Home Breaking News ਚੱਲੇ ਸੇਵਾ ਦਿਨ...

    ਚੱਲੇ ਸੇਵਾ ਦਿਨ ਰਾਤ….

    ਬੁਧਰਵਾਲੀ। ਡੇਰਾ ਸੱਚਾ ਸੌਦਾ ਮੌਜਪੁਰ ਧਾਮ ਬੁਧਰਵਾਲੀ (ਰਾਜਸਥਾਨ) ’ਚ ਸਾਧ-ਸੰਗਤ ਨੇ ਖੇਤੀਬਾੜੀ ਦੀ ਸੇਵਾ ਕੀਤਾ। ਸਾਧ-ਸੰਗਤ ਨੇ ਗੰਢੇ ਤੇ ਲਸ਼ਣ ਪੁੱਟਣ ਦੀ ਸੇਵਾ ਕੀਤੀ। ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਦਰਬਾਰ ’ਚ ਪਹੁੰਚ ਕੇ ਵੱਧ-ਚੜ੍ਹ ਕੇ ਸੇਵਾ ਕੀਤੀ। ਦੇਈਏ ਕਿ ਡੇਰਾ ਸੱਚਾ ਸੌਦਾ ਦੀ ਸੰਗਤ ਵੱਲੋਂ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 156 ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ।

     

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here