admitted

ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ

(ਐਮ ਕੇ ਸ਼ਾਇਨਾ) ਮੁਹਾਲੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਚਾਨਕ ਸਿਹਤ ਵਿਗੜਨ ਕਾਰਨ ਉਨਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਸਿਹਤ ਵਿਗੜਨ ‘ਤੇ ਉਹਨਾਂ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਮੁੱਢਲੀ ਸਹਾਇਤਾ ਤੋਂ ਬਾਅਦ ਉਹਨਾਂ ਨੂੰ ਆਈ.ਸੀ.ਯੂ. ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਮਹਿਲਾ ਸਰਪੰਚ ਦੇ ਲੜਕੇ ‘ਤੇ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ਭਰਤੀ

ਮਹਿਲਾ ਸਰਪੰਚ ਦੇ ਲੜਕੇ ‘ਤੇ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ਭਰਤੀ ਅਸ਼ੋਕ ਵਰਮਾ, ਬਠਿੰਡਾ ਚੱਕ ਅਤਰ ਸਿੰਘ ਵਾਲਾ ਦੀ ਸਰਪੰਚ ਜਸਪਾਲ ਕੌਰ ਦੇ ਲੜਕੇ ਜਗਦੀਪ ਸਿੰਘ ‘ਤੇ ਪਿੰਡ ਦੇ ਹੀ ਨਸ਼ੇ ‘ਚ ਟੱਲੀ ਹੋਏ ਇੱਕ ਨੌਜਵਾਨ ਨੇ ਜਾਨਲੇਵਾ ਹਮਲਾ ਕਰ ਦਿੱਤਾ ਗੰਭੀਰ ਹਾਲਤ ‘ਚ ਜਗਦੀਪ ਸਿੰਘ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਘਟਨਾ […]
ਪੰਜਾਬ 

ਨਵਾਜ ਸ਼ਰੀਫ ਹਸਪਤਾਲ ‘ਚ ਦਾਖਲ

ਡਾਕਟਰਾਂ ਵੱਲੋਂ ਸਰੀਫ ਨੂੰ ਦਾਖਲ ਕਰਾਉਣ ਦੀ ਕੀਤੀ ਸੀ ਅਪੀਲ ਲਾਹੌਰ, ਏਜੰਸੀ। ਭ੍ਰਿਸ਼ਟਾਚਾਰ ਦੇ ਦੋਸ਼ ‘ਚ ਪਾਕਿਸਤਾਨ ਦੀ ਰਾਵਲਪਿੰਡੀ ਜੇਲ ‘ਚ ਸਜਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸਰੀਫ ਦੀ ਸਿਹਤ ਨੂੰ ਦੇਖਦੇ ਹੋਏ ਐਤਵਾਰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇੱਕ ਸਰਕਾਰੀ ਅਧਿਕਾਰੀ ਤੋਂ ਇਲਾਵਾ ਨਵਾਜ ਸ਼ਰੀਫ ਦੀ ਪਾਰਟੀ ਨੇ ਐਤਵਾਰ ਨੂੰ ਇਹ ਜਾਣਕਾਰੀ […]
Breaking News  ਕੁੱਲ ਜਹਾਨ 

ਅਰਬਾਜ਼ ਖਾਨ ਨੇ ਕਬੂਲਿਆ ਆਈਪੀਐਲ ‘ਚ 6 ਸਾਲ ਤੋਂ ਲਾ ਰਿਹਾ ਹਾਂ ਸੱਟਾ

ਪਿਛਲੇ ਸਾਲ ਆਈਪੀਐਲ ਮੈਚਾਂ ‘ਚ ਗਵਾਏ 2.75 ਕਰੋੜ ਰੁਪਏ ਮੁੰਬਈ, (ਏਜੰਸੀ) ਸੂਤਰਾਂ ਦੇ ਹਵਾਲੇ ਨਾਲ ਖਬਰ ਮਿਲ ਰਹੀ ਹੈ ਕਿ ਫ਼ਿਲਮੀ ਅਦਾਕਾਰ ਅਰਬਾਜ਼ ਖਾਨ ਨੇ ਪੁਲਿਸ ਦੀ ਪੁੱਛਗਿੱਛ ‘ਚ ਮੰਨ ਲਿਆ ਹੈ ਕਿ ਉਹ ਆਈਪੀਐਲ ਦੀ ਸੱਟੇਬਾਜ਼ੀ ‘ਚ ਸ਼ਾਮਲ ਸਨ ਏਐਨਆਈ ‘ਚ ਛਪੀ ਖਬਰ ਮੁਤਾਬਕ ਅਰਬਾਜ਼ ਖਾਨ ਨੇ ਮੰਨਿਆ ਹੈ ਕਿ ਉਸ ਨੇ ਪਿਛਲੇ ਸਾਲ […]
ਦੇਸ਼  Breaking News