Administration
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਸ਼ਾਸਨ-ਪ੍ਰਸ਼ਾਸਨ ਯਕੀਨੀ ਨਤੀਜਿਆਂ ਪ੍ਰਤੀ ਬਣੇ ਜ਼ਿਆਦਾ ਜਵਾਬਦੇਹ
Published On
By Sach Kahoon Punjabi Desk
ਇਹ ਬਹੁਤ ਸੁਭਾਵਿਕ ਹੈ ਕਿ ਕਿਸੇ ਵੀ ਗੱਲ ਨੂੰ ਲੈ ਕੇ ਵੱਖ-ਵੱਖ ਲੋਕ ਵੱਖੋ-ਵੱਖਰੀ ਰਾਇ ਰੱਖਦੇ ਹੋਣ। ਜਿਸ ਦਾ ਜਿਵੇਂ ਦਾ ਨਜ਼ਰੀਆ ਹੁੰਦਾ ਹੈ, ਉਸ ਦੀ ਓਦਾਂ ਦੀ ਹੀ ਸੋਚ ਹੋਇਆ ਕਰਦੀ ਹੈ। ਇਸੇ ਤਰ੍ਹਾਂ ਕਿਸੇ ਵੀ ਵਿਸ਼ੇ ਵਿਸ਼ੇਸ਼ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਪਣੇ-ਆਪਣੇ ਅਨੁਮਾਨ ਹੁੰਦੇ ਹਨ, ਵੱਖੋ-ਵੱਖਰੇ ਤਰਕ ਦੇ ਅਧਾਰ ’ਤੇ […]
ਅੱਕੇ ਕਿਸਾਨਾਂ ਨੇ ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ
Published On
By Sach Kahoon Punjabi Desk
‘ਜਿੰਨਾਂ ਸਮਾਂ ਮੁਆਵਜ਼ੇ ਲਈ ਸਮਾਂ ਤੈਅ ਨਹੀਂ ਹੁੰਦਾ, ਨਹੀਂ ਬੰਦ ਕਰਨ ਦਿਆਂਗੇ ਸੂਏ ਦਾ ਪਾੜ’ (ਸੁਖਜੀਤ ਮਾਨ) ਮਾਨਸਾ। ਜ਼ਿਲ੍ਹੇ ਦੇ ਪਿੰਡ ਤਾਮਕੋਟ ਅਤੇ ਰੱਲਾ ਦਰਮਿਆਨ ਬੀਤੀ ਰਾਤ ਟੁੱਟੇ ਸੂਏ ਦਾ ਬੰਨ੍ਹ ਹਾਲੇ ਨਹੀਂ ਪੂਰਿਆ ਗਿਆ ਕਿਸਾਨਾਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਮੁਆਵਜੇ ਲਈ ਸਮਾਂ ਤੈਅ ਨਾ ਹੋਣ ਤੱਕ ਪਾੜ ਨਹੀਂ ਭਰਨ ਦਿੱਤਾ ਜਾਵੇਗਾ। […]
ਬੱਸ ਹਾਦਸਾ : ਪ੍ਰਸ਼ਾਸ਼ਨ ਵੱਲੋਂ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸੂਚੀ ਜ਼ਾਰੀ
Published On
By Sach Kahoon Punjabi Desk
ਹੁਣ ਤੱਕ 8 ਮੌਤਾਂ, 11 ਜਖਮੀ, ਲਾਪਤਾ ਦੀ ਭਾਲ ਜ਼ਾਰੀ | Bus In Canal ਸ੍ਰੀ ਮੁਕਤਸਰ ਸਾਹਿਬ (ਸੁਖਜੀਤ ਮਾਨ)। ਮੰਗਲਵਾਰ ਬਾਅਦ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮਾਰਗ ਤੇ ਪਿੰਡ ਝਬੇਲਵਾਲੀ ਕੋਲ ਦੀਪ ਬੱਸ ’ਚ ਬੈਠੀਆਂ ਸਵਾਰੀਆਂ ’ਚ ਉਸ ਸਮੇਂ ਭਾਜੜ ਮੱਚ ਗਈ ਜਦੋਂ ਬੱਸ ਸਮੇਤ ਸਵਾਰੀਆਂ ਨਹਿਰ ’ਚ ਡਿੱਗ ਪਈ। ਇਸ ਦਰਦਨਾਕ ਹਾਦਸੇ ’ਚੋਂ ਆਪਣੇ-ਆਪ […]
ਮਾਂ ਨੇ ਪੁੱਤ ਦੀ ਮੌਤ ਲਈ ਜਿੰਮਵਾਰ ਵਿਅਕਤੀਆਂ ’ਤੇ ਐਫ਼ਆਈਆਰ ਕਰਵਾਉਣ ਲਈ ਵਿਛਾਈ ਪ੍ਰਸ਼ਾਸਨ ਦੇ ਵਿਹੜੇ ਦਰੀ
Published On
By Sach Kahoon Punjabi Desk
ਹੱਥਾਂ ’ਚ ਤਖ਼ਤੀਆਂ ਫ਼ੜ ਕੇ ਪੰਜਾਬ ਪੁਲਿਸ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਲਗਾਈ ਗੁਹਾਰ | Administration ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲਾ ਲੁਧਿਆਣਾ ਦੇ ਅਧਿਕਾਰ ਖੇਤਰ ਦੀ ਵਸਨੀਕ ਇੱਕ ਮਾਂ ਨੇ ਆਪਣੇ ਪੁੱਤ ਦੀ ਮੌਤ ਦੇ ਜਿੰਮੇਵਾਰਾਂ ’ਤੇ ਕਾਰਵਾਈ ਕਰਵਾਉਣ ਲਈ ਪ੍ਰਸ਼ਾਸਨ (Administration) ਦੇ ਵਿਹੜੇ ’ਚ ਦਰੀ ਵਿਛਾ ਲਈ ਹੈ। ਇਸ ਦੌਰਾਨ ਉਸ ਨਾਲ ਮੌਜੂਦ ਹੋਰ […]
ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਪ੍ਰਸ਼ਾਸਨ ਦੀ ਮੁਹਿੰਮ ਜਾਰੀ
Published On
By Sach Kahoon Punjabi Desk
ਜਲਾਲਾਬਾਦ ਸਿਟੀ ਪੁਲੀਸ ਵਲੋ ਹੈਰੋਇਨ ਸਮੇਤ 1 ਕਾਬੂ, ਮਾਮਲਾ ਦਰਜ | Administration ਜਲਾਲਾਬਾਦ (ਰਜਨੀਸ਼ ਰਵੀ)। ਜ਼ਿਲ੍ਹਾ ਪੁਲਿਸ ਫਾਜ਼ਿਲਕਾ ਵੱਲੋਂ ਐਸਐਸਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਵਿੱਚ (Administration) ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਿਲ੍ਹੇ ਦੇ ਵੱਖ ਵੱਖ ਥਾਣਿਆ ਵਿੱਚ ਨਸ਼ੀਲੇ ਪਦਾਰਥਾ ਦਾ ਕੰਮ ਕਰਨ ਵਾਲਿਆ ਨੂੰ ਨਸ਼ੀਲੇ ਪਦਾਰਥਾ ਸਮੇਤ ਕਾਬੂ […]
ਪਿੰਡ ਜੰਡ ਵਾਲਾ ਫਿਰਨੀ ਤੇ ਸੜਕ ਦਾ ਕਬਜ਼ਾ ਦਿਵਾਉਣ ਗਿਆ ਪ੍ਰਸ਼ਾਸਨ ਬੇਰੰਗ ਪਰਤਿਆ
Published On
By Sach Kahoon Punjabi Desk
ਕੰਵਰ ਨਰੇਸ਼ ਸੋਢੀ ਤੇ ਕਾਨੂੰਗੋ ਤੇ ਪਟਵਾਰੀ ਨੂੰ ਪਿੰਡ ਵਾਲਿਆਂ 5 ਘੰਟੇ ਤੋਂ ਵੱਧ ਸਮਾਂ ਘੇਰਿਆ (ਸਤਪਾਲ ਥਿੰਦ) ਫਿਰੋਜ਼ਪੁਰ/ਗੁਰੂਹਰਸਹਾਏ। ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਕੰਵਰ ਨਰੇਸ਼ ਸੋਢੀ ਨੂੰ ਉਸ ਦੇ ਹੱਕ ਵਿੱਚ ਗੁਰੂਹਰਸਹਾਏ ਤਹਿਸੀਲ ਤੋਂ ਦਖਲ ਦਵਾਉਣ ਗਈ ਪ੍ਰਸ਼ਾਸਨ ਦੀ ਟੀਮ, ਜਿਸ ਵਿੱਚ ਕਾਨੂੰਗੋ, ਪਟਵਾਰੀ ਅਤੇ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਪਿੰਡ ਜੰਡ ਦੇ ਵਾਸੀਆਂ […]
ਦਲਿਤ ਸਮਾਜ ਦੇ ਰੋਹ ਅੱਗੇ ਝੁਕਿਆ ਮੈਡੀਕਲ ਕਾਲਜ ਪ੍ਰਸ਼ਾਸਨ
Published On
By Sach Kahoon Punjabi Desk
ਸਰਕਾਰੀ ਮੈਡੀਕਲ ਕਾਲਜ ਖਿਲਾਫ ਰੋਸ ਪ੍ਰਦਰਸ਼ਨ ਮੁਲਤਵੀ: ਡਾ. ਜਤਿੰਦਰ ਸਿੰਘ ਮੱਟ ਨਰਿੰਦਰ ਸਿੰਘ ਚੌਹਾਨ/ਪਟਿਆਲਾ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਇੱਕ ਪ੍ਰੋਫੈਸਰ ਕੋਲੋਂ ਕਾਲਜ ਪ੍ਰਸ਼ਾਸਨ ਵੱਲੋਂ ਬਿਨਾਂ ਅਧਿਆਪਕ ਦੀ ਸਹਿਮਤੀ ਦੇ ਅਧਿਆਪਨ ਦਾ ਕੰਮ ਵਾਪਸ ਲੈਣ ਦੇ ਮਾਮਲੇ ਦੇ ਗਰਮਾਉਣ ਤੋਂ ਬਾਅਦ ਵੀਰਵਾਰ ਕਾਲਜ ਪ੍ਰਸ਼ਾਸਨ ਨੇ ਪੀੜਿਤ ਪ੍ਰੋਫੈਸਰ ਨੂੰ ਮੁੜ ਅਧਿਆਪਨ ਦਾ […]
ਕਬੱਡੀ ਕੱਪ ਦੀਆਂ ਤਿਆਰੀਆਂ ਲਈ ਪ੍ਰਸ਼ਾਸਨ ਦੀਆਂ ‘ਬੈਠਕਾਂ’ ਸ਼ੁਰੂ
Published On
By Sach Kahoon Punjabi Desk
5 ਦਸੰਬਰ ਨੂੰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਣਗੇ ਕਬੱਡੀ ਕੱਪ ਦੇ ਤਿੰਨ ਮੈਚ | Kabaddi Cup ਬਠਿੰਡਾ (ਸੁਖਜੀਤ ਮਾਨ)। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ 1 ਦਸੰਬਰ ਤੋਂ 10 ਦਸੰਬਰ ਤੱਕ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਕੌਮਾਂਤਰੀ ਕਬੱਡੀ ਕੱਪ 2019 ਦੇ ਮੱਦੇਨਜ਼ਰ ਇੱਥੋਂ […]
ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਦਿੱਤਾ ਦੋ ਦਿਨਾਂ ਦਾ ਅਲਟੀਮੇਟਮ
Published On
By Sach Kahoon Punjabi Desk
ਲੋਕ ਸੰਘਰਸ਼ ਦਾ ਸੇਕ ਸੇਕਣ ਲਈ ਤਿਆਰੀ ਦਾ ਦਿੱਤਾ ਸੱਦਾ ਜਸਵੀਰ ਸਿੰਘ/ਬਰਨਾਲਾ। ਬਹੁ-ਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਦੇ ਮੋਢੀ ਲੋਕ ਆਗੂ ਮਨਜੀਤ ਧਨੇਰ ਦੇ ਜੇਲ੍ਹ ਜਾਣ ਦੇ ਪੰਦਰ੍ਹਵੇਂ ਦਿਨ ਅੱਜ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਠੋਸ ਪ੍ਰਗਤੀ ਜੋ 26 ਸਤੰਬਰ ਚੰਡੀਗੜ੍ਹ ਵਿਖੇ ਮੁੱਖ […]
ਲੋਕਾਂ ਨੇ ਨਸ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਵਿਰੁੱਧ ਕੱਢੀ ਭੜਾਸ, ਮਿਲੀਭੁਗਤ ਦੇ ਲਾਏ ਦੋਸ਼
Published On
By Sach Kahoon Punjabi Desk
ਰਾਮਾਂ ਮੰਡੀ (ਸਤੀਸ਼ ਜੈਨ)। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਇਲਾਕੇ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਲਈ ਅੱਜ ਸ਼ਾਮ 5 ਵਜੇ ਖੂਹ ਵਾਲਾ ਚੌਂਕ ਰਾਮਾਂ ਮੰਡੀ ਵਿਖੇ ਕੀਤਾ ਇੱਕ ਸਮਾਗਮ ਕੀਤਾ ਗਿਆ ਇਸ ਵਿੱਚ ਪੁਲਿਸ ਰੇਂਜ ਦੇ ਆਈਜੀ ਐੱਮ. ਐੱਫ. ਫਰੂਕੀ, ਜ਼ਿਲ੍ਹਾ ਪੁਲਿਸ ਮੁਖੀ ਨਾਨਕ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਵਿਸ਼ੇਸ਼ […]
ਬੇਹੋਸ਼ੀ ਦੀ ਹਾਲਤ ‘ਚ ਮਿਲੀ ਅਣਪਛਾਤੀ ਲੜਕੀ ਨੇ ਪਾਈਆਂ ਪ੍ਰਸ਼ਾਸਨ ਨੂੰ ਭਾਜੜਾਂ
Published On
By Sach Kahoon Punjabi Desk
24 ਘੰਟੇ ਬਾਅਦ ਵੀ ਨਹੀਂ ਆਇਆ ਹੋਸ਼ ਡੋਪ ਟੈਸਟ ‘ਚ ਨਸ਼ੇ ਦੀ ਗੱਲ ਸਾਬਤ ਹੋਈ ਗਲਤ ਅਸ਼ੋਕ ਵਰਮਾ, ਬਠਿੰਡਾ ਸ਼ੁੱਕਰਵਾਰ ਦੇਰ ਰਾਤ ਕਰੀਬ 11 ਵਜੇ ਰੇਲਵੇ ਸਟੇਸ਼ਨ ਦੇ ਓਵਰਬਰਿੱਜ ‘ਤੇ ਸ਼ੱਕੀ ਹਾਲਾਤਾਂ ‘ਚ ਬੇਸੁੱਧ ਪਈ ਮਿਲੀ ਅਣਪਛਾਤੀ ਲੜਕੀ ਦੀ ਨਾ ਤਾਂ 24 ਘੰਟਿਆਂ ਬਾਅਦ ਕੋਈ ਪਛਾਣ ਹੋਈ ਹੈ ਤੇ ਨਾ ਹੀ ਇਲਾਜ ਦੇ ਬਾਵਜ਼ੂਦ ਉਸ […]
ਪ੍ਰਸ਼ਾਸਨ ਦੇ ਭਰੋਸੇ ਮਗਰੋਂ ਮਹਿੰਦਰਪਾਲ ਬਿੱਟੂ ਦਾ ਅੰਤਿਮ ਸਸਕਾਰ
Published On
By Sach Kahoon Punjabi Desk
ਦੋ ਦਿਨਾਂ ਤੋਂ ਚੱਲੇ ਆ ਰਹੇ ਮੀਟਿੰਗਾਂ ਦੇ ਦੌਰ ਤੋਂ ਬਾਅਦ ਲਿਆ ਫੈਸਲਾ ਵੱਡੀ ਗਿਣਤੀ ‘ਚ ਮੌਜ਼ੂਦ ਸੀ ਸਾਧ-ਸੰਗਤ ਡੀਸੀ ਤੇ ਐੱਸਐੱਸਪੀ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡੇਰਾ ਪ੍ਰੇਮੀਆਂ ਦਾ ਕੀਤਾ ਧੰਨਵਾਦ ਕੋਟਕਪੂਰਾ, ਸੱਚ ਕਹੂੰ ਨਿਊਜ਼ ਨਾਭਾ ਜੇਲ ‘ਚ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ‘ਚ ਆਖ਼ਰਕਾਰ ਪ੍ਰਸ਼ਾਸਨ ਤੇ ਡੇਰਾ ਪ੍ਰੇਮੀਆਂ ‘ਚ ਸਹਿਮਤੀ […]
