Adam Gilchrist

Best Wicketkeeper: ਦੁਨੀਆਂ ਦੇ 5 ਉਹ ਵਿਕਟਕੀਪਰ, ਜੋ ਵਿਕਟ ਦੇ ਪਿੱਛੇ ਖੜ੍ਹੇ ਖੇਡ ਨੂੰ ਪਲਟਣ ’ਚ ਸਨ ਮਾਹਰ, ਜਾਣੋ

Best Wicketkeeper : ਸਪੋਰਟਸ ਡੈਸਕ। ਕ੍ਰਿਕੇਟ ਦੀ ਦੁਨੀਆ ’ਚ, ਬੱਲੇਬਾਜ਼ ਤੇ ਗੇਂਦਬਾਜ਼ ਜਿੰਨੇ ਮਹੱਤਵਪੂਰਨ ਹਨ, ਫੀਲਡਰਾਂ ਦੀ ਵੀ ਓਨੀ ਹੀ ਮਹੱਤਵਪੂਰਨ ਜ਼ਿੰਮੇਵਾਰੀ ਹੁੰਦੀ ਹੈ। ਫੀਲਡਰਾਂ ’ਚ, ਵਿਕਟਕੀਪਰਾਂ ਦੇ ਮੋਢਿਆਂ ’ਤੇ ਬਹੁਤ ਜ਼ਿੰਮੇਵਾਰੀ ਹੁੰਦੀ ਹੈ। ਵਿਕਟ ਦੇ ਪਿੱਛੇ ਖੜ੍ਹੇ ਹੋਣਾ ਤੇ ਨਾ ਸਿਰਫ਼ ਗੇਂਦ ਨੂੰ ਫੜਨਾ, ਸਗੋਂ ਸਟੰਪਿੰਗ ਤੇ ਰਨ ਆਊਟ ਕਰਕੇ ਮੈਚ ਦਾ ਰੁਖ਼ ਬਦਲਣਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ