Accused
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਖੰਨਾ ਪੁਲਿਸ ਦੀ ਹਿਰਾਸਤ ‘ਚੋਂ ਫ਼ਰਾਰ ਮੁਲਜ਼ਮ ਪਟਿਆਲਾ ਪੁਲਿਸ ਵੱਲੋਂ ਕਾਬੂ
Published On
By Sach Kahoon Punjabi Desk
ਚੰਡੀਗੜ੍ਹ ਤੇ ਪਟਿਆਲਾ ਦੇ ਚਾਰ ਕੇਸਾਂ ‘ਚ ਸੀ ਭਗੌੜਾ ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਖੰਨਾ ਪੁਲਿਸ (police) ਦੀ ਹਿਰਾਸਤ ਵਿੱਚੋਂ ਫ਼ਰਾਰ ਹੋਏ ਰਜਿੰਦਰ ਕੁਮਾਰ ਵਾਲੀਆ ਉਰਫ਼ ਨਰਿੰਦਰ ਉਰਫ਼ ਜਤਿੰਦਰ ਕੁਮਾਰ ਨੂੰ ਪਟਿਆਲਾ ਪੁਲਿਸ ਨੇ ਸਨੌਰੀ ਅੱਡੇ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਐਸ.ਪੀ. […]
ਨਿਰਭੈਯਾ ਕੇਸ: ਦੋਸ਼ੀ ਮੁਕੇਸ਼ ਦੀ ਹਾਈਕੋਰਟ ਨੇ ਡੈਥ ਵਰੰਟ ਰੱਦ ਕਰਨ ਦੀ ਅਪੀਲ ਕੀਤੀ ਰੱਦ
Published On
By Sach Kahoon Punjabi Desk
ਕਿਊਰੇਟਿਵ ਪਟੀਸ਼ਨ ਰੱਦ ਹੋਣ ‘ਤੇ ਕੀਤੀ ਮੰਗ | Nirbhaya Case ਫਾਂਸੀ ‘ਚ ਬਚੇ ਹਨ 7 ਦਿਨ ਬਾਕੀ ਨਵੀਂ ਦਿੱਲੀ, ਏਜੰਸੀ। ਹਾਈ ਕੋਰਟ ਨੇ ਬੁੱਧਵਾਰ ਨੂੰ ਨਿਰਭਯਾ (Nirbhaya Case) ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਫਾਂਸੀ ਦੇ ਲਈ ਦੋਸ਼ੀ ਮੁਕੇਸ਼ ਕੁਮਾਰ ਦੇ ਮੌਤ ਦੇ ਵਾਰੰਟ ‘ਤੇ ਰੋਕ ਲਗਾਉਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ […]
Nirbhaya case। 22 ਜਨਵਰੀ ਨੂੰ ਹੋਵੇਗੀ ਦੋਸ਼ੀਆਂ ਨੂੰ ਫਾਂਸੀ
Published On
By Sach Kahoon Punjabi Desk
ਦੋਸ਼ੀਆਂ ਕੋਲ 14 ਦਿਨ ਫਾਂਸੀ ਖਿਲਾਫ਼ ਪਟੀਸ਼ਨ ਦਾਇਰ ਕਰਨ ਲਈ ਨਵੀਂ ਦਿੱਲੀ (ਏਜੰਸੀ)। ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਨਿਰਭੈਆ ਦੇ ਚਾਰ ਅਪਰਾਧੀਆਂ ਲਈ ਮੌਤ ਦਾ ਵਾਰੰਟ ਜਾਰੀ ਕੀਤਾ। ਜੱਜ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ ਸੱਤ ਵਜੇ ਫਾਂਸੀ ਦਿੱਤੀ ਜਾਵੇਗੀ। ਦੋਸ਼ੀ ਅਕਸ਼ੇ, ਪਵਨ, ਮੁਕੇਸ਼ ਅਤੇ ਵਿਨੈ ਕੋਲ ਫਾਂਸੀ ਦੇ ਵਾਰੰਟ […]
Jaipur Bomb Blast ਚਾਰ ਆਰੋਪੀ ਦੋਸ਼ੀ ਕਰਾਰ
Published On
By Sach Kahoon Punjabi Desk
Jaipur Bomb Blast ਚਾਰ ਆਰੋਪੀ ਦੋਸ਼ੀ ਕਰਾਰ ਅੱਠ ਧਮਾਕਿਆਂ ‘ਚ 70 ਤੋਂ ਜ਼ਿਆਦਾ ਲੋਕਾਂ ਦੀ ਹੋਈ ਸੀ ਮੌਤ ਜੈਪੁਰ, ਏਜੰਸੀ। ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ 13 ਮਈ 2008 ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ‘ਚ ਅੱਜ ਵਿਸ਼ੇਸ਼ ਅਦਾਲਤ ਨੇ ਚਾਰ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਜਦੋਂ ਕਿ ਇੱਕ ਆਰੋਪੀ ਨੂੰ ਬਰੀ ਕਰ ਦਿੱਤਾ। ਜੱਜ […]
ਪੰਚਕੂਲਾ ਹਿੰਸਾ ਮਾਮਲੇ ‘ਚ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ਤੋਂ ਹਟਾਈ ਦੇਸ਼ਧ੍ਰੋਹ ਦੀ ਧਾਰਾ
Published On
By Sach Kahoon Punjabi Desk
ਪੰਚਕੂਲਾ (ਸੱਚ ਕਹੂੰ ਨਿਊਜ਼) ਪੰਚਕੂਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ਤੋਂ ਦੇਸ਼ ਧ੍ਰੋਹ ਦੀ ਧਾਰਾ ਹਟਾ ਦਿੱਤੀ ਗਈ ਹੈ। ਹੁਣ ਹਨੀਪ੍ਰੀਤ ਸਮੇਤ ਸਾਰੇ ਦੋਸ਼ੀਆਂ ‘ਤੇ ਆਈਪੀਸੀ ਦੀ ਧਾਰਾ 216, 145, 150, 151, 152, 153 ਅਤੇ 120 ਬੀ ਦੇ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪੰਚਕੂਲਾ ਹਿੰਸਾ ਮਾਮਲੇ ਵਿੱਚ ਡੇਰਾ ਸੱਚਾ […]
ਸ਼ੇਹਲਾ ਰਸ਼ੀਦ ‘ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ, ਅਫਵਾਹਾਂ ਫੈਲਾਉਣ ਦਾ ਲੱਗਾ ਦੋਸ਼
Published On
By Sach Kahoon Punjabi Desk
ਜੰਮੂ-ਕਸ਼ਮੀਰ : ਧਾਰਾ 370 ਤੇ 35ਏ ਹਟਾਉਣ ਤੋਂ ਬਾਅਦ ਪੈਦਾ ਹੋਏ ਹਾਲਾਤ | Shehla Rashid ਸ਼ੇਹਲਾ ਨੇ ਟਵੀਟ ‘ਚ ਦੋਸ਼ ਲਾਏ ਸਨ ਕਿ ਕਸ਼ਮੀਰ?’ਚ ਫੌਜ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ | Shehla Rashid ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੀ ਸਾਬਕਾ ਵਿਦਿਅਰਾਥਣ ਤੇ ਕਸ਼ਮੀਰੀ ਆਗੂ […]
ਗੋਲੀ ਕਾਂਡ : ਬੀਕੇਯੂ ਏਕਤਾ ਉਗਰਾਹਾਂ ਨੇ ਵੀ ਮੰਗੀ ਦੋਸ਼ੀਆਂ ਦੀ ਗ੍ਰਿਫਤਾਰੀ
Published On
By Sach Kahoon Punjabi Desk
ਧਰਨਾ ਸੱਤਵੇਂ ਦਿਨ ‘ਚ ਦਾਖਲ, ਲਾਸ਼ਾਂ ਦਾ ਨਾ ਹੋਇਆ ਪੋਸਟਮਾਰਟਮ ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ/ਮਲੋਟ ਜਵਾਹਰੇਵਾਲਾ ਗੋਲੀ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਪਿਛਲੇ ਸੱਤ ਦਿਨਾਂ ਤੋਂ ਅਣਮਿੱਥੇ ਸਮੇਂ ਦਾ ਧਰਨਾ ਦੇ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੀਤੀ ਜਾ ਰਹੀ ਮੰਗ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੀ […]
ਅਦਾਲਤ ਨੇ ਪੰਜਾਂ ਮੁਲਜ਼ਮਾਂ ਨੂੰ ਤੀਜੀ ਵਾਰ ਭੇਜਿਆ ਦੋ ਦਿਨਾਂ ਪੁਲਿਸ ਰਿਮਾਂਡ ‘ਤੇ
Published On
By Sach Kahoon Punjabi Desk
ਮਹਿੰਦਰਪਾਲ ਬਿੱਟੂ ਕਤਲ ਕਾਂਡ: ਬਰਾਮਦ ਹੋਏ ਮੋਬਾਇਲ ਫੋਨਾਂ ਦੀਆਂ ਖੰਗਾਲੀਆਂ ਜਾਣਗੀਆਂ ਕਾਲ ਡਿਟੇਲਾਂ ਅਗਲੇ ਦਿਨਾਂ ‘ਚ ਹੋ ਸਕਦੈ ਕਤਲ ਦੇ ਕਾਰਨਾਂ ਦਾ ਖੁਲਾਸ ਖੁਸ਼ਵੀਰ ਸਿੰਘ ਤੂਰ ਪਟਿਆਲਾ, 29 ਜੂਨ। ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਕੇ ਕਤਲ ਕਾਂਡ ‘ਚ ਸ਼ਾਮਲ ਪੰਜੇ ਮੁਲਜ਼ਮਾਂ ਨੂੰ ਅੱਜ ਅਦਾਲਤ ਨੇ ਮੁੜ ਤੀਜੀ ਵਾਰ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ […]
ਮਹਾਂ ਸ਼ਹੀਦਮਹਿੰਦਰਪਾਲ ਬਿੱਟੂ ਇੰਸਾਂ ਨੂੰ ਸਮਰਪਿਤ ਨਾਮ ਚਰਚਾ ਹੋਈ ਦੋਸ਼ਾਂ ਦੇ ਖਿਲਾਫ ਸਾਧ-ਸੰਗਤ ਇਕਜੁਟ
Published On
By Sach Kahoon Punjabi Desk
ਪੰਡਾਲ ‘ਚ ਨਹੀਂ ਸੀ ਤਿਲ ਸੁੱਟਣ ਨੂੰ ਥਾਂ । ਅੱਜ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਜਿੱਥੇ ਬੁਲਾਰਿਆਂ ਨੇ ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ‘ਤੇ ਮੜ੍ਹੇ ਬੇਅਦਬੀ ਦੇ ਦੋਸ਼ਾਂ ਨੂੰ ਅੱਤ ਦਰਜੇ ਦੀ ਘਿਨੌਣੀ ਸਾਜਿਸ਼ ਕਰਾਰ ਦਿੱਤਾ, ਉੱਥੇ ਹੀ ਸਾਧ-ਸੰਗਤ ਨੇ ਅੱਜ ਕੁਲ ਮਾਲਕ ਵੱਲੋਂ ਬਖਸ਼ਿਆ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾਕੇ ਇਹ ਦੋਸ਼ […]
ਨਾਭਾ ਜੇਲ੍ਹ ‘ਚ ਮਹਿੰਦਰਪਾਲ ਬਿੱਟੂ ਕਤਲ ਕੇਸ ਦੇ ਮੁਲਜ਼ਮਾਂ ਦਾ ਰਿਮਾਂਡ ਵਧਿਆ
Published On
By Sach Kahoon Punjabi Desk
ਨਾਭਾ ਜੇਲ੍ਹ ‘ਚ ਮਹਿੰਦਰਪਾਲ ਬਿੱਟੂ ਕਤਲ ਕੇਸ ਦੇ ਮੁਲਜ਼ਮਾਂ ਦਾ ਰਿਮਾਂਡ ਵਧਿਆ ਪਟਿਆਲਾ । ਨਾਭਾ ਜੇਲ੍ਹ ਵਿੱਚ ਹੋਏ ਮਹਿੰਦਰਪਾਲ ਬਿੱਟੂ ਦੇ ਕਤਲ ਦੇ ਮੁਲਜ਼ਮ ਦਾ ਪੁਲਿਸ ਰਿਮਾਂਡ ਵਧ ਗਿਆ ਹੈ। ਅਦਾਲਤ ਨੇ ਮੁਲਜ਼ਮ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਦੋਵਾਂ […]
ਉਮੀਦਵਾਰ ਦੇ ਪੁੱਤਰ ਨੇ ਕੇਜਰੀਵਾਲ ‘ਤੇ ਲਾਏ 6 ਕਰੋੜ ‘ਚ ਟਿਕਟ ਵੇਚਣ ਦੇ ਦੋਸ਼
Published On
By Sach Kahoon Punjabi Desk
ਆਪ ਉਮੀਦਵਾਰ ਬਲਵੀਰ ਜਾਖੜ ਦੇ ਪੁੱਤਰ ਦਾ ਦਾਅਵਾ ਬਲਵੀਰ ਜਾਖੜ ਨੇ ਪੁੱਤਰ ਉਦੇ ਜਾਖੜ ਦੇ ਦੋਸ਼ਾਂ ਨੂੰ ਕੀਤਾ ਰੱਦ ਏਜੰਸੀ, ਨਵੀਂ ਦਿੱਲੀ ਦਿੱਲੀ ‘ਚ ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦੀਆਂ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਸਨਸਨੀਖੇਜ ਖੁਲਾਸਾ ਹੋਇਆ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪੱਛਮੀ ਦਿੱਲੀ ਸੰਸਦੀ ਸੀਟ ਤੋਂ ਬਲਵੀਰ ਜਾਖੜ ਨੂੰ ਉਮੀਦਵਾਰ […]
ਸੁਮਨ ਮੁਟਨੇਜਾ ਕਤਲ ਕੇਸ ਮਾਮਲੇ ‘ਚ ਮੁਲਜ਼ਮ 5 ਦਿਨਾਂ ਦੇ ਰਿਮਾਂਡ ਤੇ
Published On
By Sach Kahoon Punjabi Desk
ਜਲਾਲਾਬਾਦ । ਬੀਤੇ ਦਿਨੀਂ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇ ਕੇ ਵਸਨੀਕ ਸੁਮਨ ਮੁਟਨੇਜਾ ਨੂੰ ਪਹਿਲਾਂ ਅਗਵਾ ਅਤੇ ਬਾਅਦ ‘ਚ ਮੌਤ ਦੇ ਘਾਟ ਉਤਾਰਨ ਦੇ ਮਾਮਲੇ ‘ਚ ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ। ਪੁਲਸ ਨੇ ਨਾਮਜ਼ਦ ਦੋਸ਼ੀ ਅਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ, ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਪਰਗਟ ਸਿੰਘ ਉਰਫ ਪਿੰਕਾ ਪੁੱਤਰ ਕਿਸ਼ਨ […]
