ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਵਿਆਹ ਤੋਂ 15 ਸ...

    ਵਿਆਹ ਤੋਂ 15 ਸਾਲ ਬਾਅਦ ਤਲਾਕ ਲੈਣਗੇ ਆਮਿਰ ਖਾਨ ਅਤੇ ਕਿਰਨ ਰਾਓ

    ਵਿਆਹ ਤੋਂ 15 ਸਾਲ ਬਾਅਦ ਤਲਾਕ ਲੈਣਗੇ ਆਮਿਰ ਖਾਨ ਅਤੇ ਕਿਰਨ ਰਾਓ

    ਏਜੰਸੀ, ਮੁੰਬਈ। ਫਿਲਮ ਅਦਾਕਾਰ ਅਤੇ ਆਮਿਰ ਖਾਨ ਅਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਨੇ ਵਿਆਹ ਦੇ 15 ਸਾਲ ਬਾਅਦ ਤਲਾਕ ਲੈਣ ਦਾ ਫੈਸਲਾ ਕੀਤਾ ਹੈ ਖਾਨ ਅਤੇ ਰਾਓ ਨੇ ਅੱਜ ਇੱਕ ਸਾਂਝਾ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਦੋਵੇਂ ਪਤੀ-ਪਤਨੀ ਦੇ ਰੂਪ ’ਚ ਨਾਲ ਨਹੀਂ ਰਹਿਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।