ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 25, 2026
More
    Home Breaking News ਐਚਆਰਟੀਸੀ ਦੀ ਬ...

    ਐਚਆਰਟੀਸੀ ਦੀ ਬੱਸ ਨਾਲ ਭਿਆਨਕ ਹਾਦਸਾ, 10 ਮੌਤਾਂ, 17 ਜ਼ਖ਼ਮੀ

    A tragic accident with the HRTC bus, 10 dead, 17 injured

    ਬਿਲਾਸਪੁਰ: ਹਿਮਾਚਲ ਵਿੱਚ ਐਚਆਰਟੀਸੀ ਦੀ ਬੱਸ ਨਾਲ ਭਿਆਨਕ ਹਾਦਸਾ ਵਾਪਿਰਆ, ਜਿਸ ਵਿੱਚ 10 ਜਣਿਆਂ ਦੀ ਮੌਤ ਹੋ ਗਈ। ਜਾਮਲੀ ਤੋਂ ਥੋੜ੍ਹਾ ਅੱਗੇ ਨਾਲਾਗੜ੍ਹ ਬੱਸ ਦੀ ਅਚਾਨਕ ਸੜਕ ਤੋਂ ਪਲਟ ਗਈ।।ਜਾਣਕਾਰੀ ਮੁਤਾਬਕ ਬੱਸ ਵਿੱਚ 27 ਯਾਤਰੀ ਸਵਾਰ ਸਨ,। ਇਨ੍ਹਾਂ ਵਿੱਚੋਂ 10 ਦੀ ਮੌਤ ਹੋ ਗਈ। ਬਾਕੀ 17 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here