ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਿਸਾਨ ਅੰਦੋਲਨ ਦੇ ਚੱਲਦੇ ਹੋਏ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ‘ਚੱਲੋ ਦਿੱਲੀ’ ਅੰਦੋਲਨ ਦੇ ਚੱਲਦੇ ਹੋਏ ਹੁਣ 28 ਤੇ 29 ਫਰਵਰੀ ਨੂੰ ਹਰਿਆਣਾ ਦੇ ਅੰਬਾਲਾ ਦੇ ਕੁਝ ਖੇਤਰਾਂ ’ਚ ਇੰਟਰਨੈੱਟ ਸੇਵਾਵਾਂ ਮੁੜ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਐੱਸਐੱਮਐੱਸ ਸੇਵਾਵਾਂ ਨੂੰ ਵੀ ਮੁੱਅਤਵ ਕੀਤਾ ਜਾ ਸਕਦਾ ਹੈ। ਇਹ ਫੈਸਲਾ ਹਰਿਆਣਾ ਦੇ ਅੰਬਾਲਾ ਸਮੇਤ 7 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਮੁੜ ਤੋਂ ਸ਼ੁਰੂ ਹੋਣ ਤੋਂ ਬਾਅਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਤਕਰੀਬਨ 2-3 ਦਿਨ ਪਹਿਲਾਂ ਹੀ ਇੰਟਰਨੈੱਟ ਸੇਵਾਵਾਂ ਮੁੜ ਤੋਂ ਬਹਾਲ ਹੋਈਆਂ ਸਨ। ਇਹ ਫੈਸਲਾ 28 ਫਰਵਰੀ ਦੀ ਰਾਤ ਤੋਂ ਲੈ ਕੇ 29 ਫਰਵਰੀ ਦੀ ਰਾਤ 12 ਵਜੇ ਤੱਕ ਕੀਤਾ ਗਿਆ ਹੈ। ਇੰਟਰਨੈੱਟ ਸੇਵਾਵਾਂ ਅੰਬਾਲਾ ਦੇ ਸਦਰ ਅੰਬਾਲਾ, ਪੰਜੋਖੋੜਾ ਤੇ ਨਾਗਲ ਥਾਣਾ ਖੇਤਰਾਂ ’ਚ ਮੁਅੱਤਲ ਰਹਿਣਗੀਆਂ। ਇਹ ਫੈਸਲਾ ਅੰਬਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਹੈ। (Farmar Protest)
ਤਾਜ਼ਾ ਖ਼ਬਰਾਂ
Faridkot Police: ਫਰੀਦਕੋਟ ਪੁਲਿਸ ਰੇਂਜ ਵੱਲੋਂ ਨਸ਼ਿਆਂ, ਗੈਂਗਸਟਰਾਂ ਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ
ਸਾਲ 2025 ਦੌਰਾਨ ਵੱਡੀਆਂ ਕਾਮ...
Donald Trump: ਤੇਲ ਜ਼ਬਤ ਕਰਨ ਤੋਂ ਬਾਅਦ ਟਰੰਪ ਦਾ ਨਵਾਂ ਫ਼ਰਮਾਨ
ਹੁਣ ਅਮਰੀਕਾ ਦੇ ਬਣੇ ਉਤਪਾਦ ਖ...
CM Haryana: ਹਰਿਆਣਾ ਦੇ ਮੁੱਖ ਮੰਤਰੀ ਨੇ ਉਦਯੋਗਪਤੀਆਂ ਨਾਲ ਕੀਤੀ ਸਿੱਧੀ ਗੱਲਬਾਤ
CM Haryana: ਖਰਖੌਦਾ ’ਚ ਬਣੇ...
Moga and Ferozepur Court: ਮੋਗਾ ਤੇ ਫ਼ਿਰੋਜ਼ਪੁਰ ਦੇ ਕੋਰਟ ਕੰਪਲੈਕਸ ਨੂੰ ਉਡਾਉਣ ਦੀ ਮਿਲੀ ਧਮਕੀ
Moga and Ferozepur Court:...
Weather Alert: ਪੰਜਾਬ ’ਚ ਠੰਢ ਨੇ ਵਧਾਈਆਂ ਮੁਸ਼ਕਲਾਂ, ਕਈ ਜ਼ਿਲ੍ਹਿਆਂ ’ਚ ਅਲਰਟ ਜਾਰੀ
Weather Alert: ਚੰਡੀਗੜ੍ਹ (...
AUS vs ENG: ਖਵਾਜ਼ਾ ਦੇ ਆਖਿਰੀ ਇੰਟਰਨੈਸ਼ਨਲ ਮੈਚ ’ਚ ਕੰਗਾਰੂ ਜਿੱਤੇ, ਐਸ਼ੇਜ ਸੀਰੀਜ਼ ’ਤੇ ਵੀ ਕਬਜ਼ਾ
ਕੰਗਾਰੂਆਂ ਨੇ ਐਸ਼ੇਜ ਸੀਰੀਜ਼ ਕੀ...
Agricultural Waste: ਹੁਣ ਖੇਤੀਬਾੜੀ ਰਹਿੰਦ-ਖੂੰਹਦ ਬਣੇਗੀ ਦੇਸ਼ ਦੀ ਤਾਕਤ
Agricultural Waste: ਬਾਇਓ-...
Money Saving Tips: ਪੈਸੇ ਦੀ ਬੱਚਤ ਕਰਕੇ ਸੁਰੱਖਿਅਤ ਕਰੋ ਆਪਣਾ ਭਵਿੱਖ
Money Saving Tips: ਅੱਜ ਦਾ...
Dera Sacha Sauda: ‘ਤੇਰਾ ਪ੍ਰੇਮ ਹੀ ਸਾਨੂੰ ਇੱਥੇ ਖਿੱਚ ਲਿਆਇਆ’
Dera Sacha Sauda: 2 ਫਰਵਰੀ...
Gig Workers Crisis: ਗਿੱਗ-ਵਰਕਰਜ਼, ਡਿਜ਼ੀਟਲ ਸਹੂਲਤ ਦੇ ਪਿੱਛੇ ਲੁਕਿਆ ਕਿਰਤ-ਸੰਕਟ
Gig Workers Crisis: ਡਿਜ਼ੀਟ...














