ਸਾਡੇ ਨਾਲ ਸ਼ਾਮਲ

Follow us

13.3 C
Chandigarh
Thursday, February 19, 2026
More
    Home ਇੱਕ ਨਜ਼ਰ ਵਾਹ ਰੀ ਸਰਕਾਰ,...

    ਵਾਹ ਰੀ ਸਰਕਾਰ, ਆਸਾਨ ਕਰ ਦਿੱਤਾ ਅੱਤਿਆਚਾਰ : ਪ੍ਰਿਅੰਕਾ

    Priyanka

    ਵਾਹ ਰੀ ਸਰਕਾਰ, ਆਸਾਨ ਕਰ ਦਿੱਤਾ ਅੱਤਿਆਚਾਰ : ਪ੍ਰਿਅੰਕਾ

    ਲਖਨਊ। ਕਾਂਗਰਸ ਜਨਰਲ ਸਕੱਤਰ ਤੇ ਉੱਤਰ ਪ੍ਰਦੇਸ਼ ਦੀ ਇੰਚਾਰਜ਼ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੰਸਦ ‘ਚ ਮਨਜ਼ੂਰ ਕੀਤੇ ਤਿੰਨ ਕਿਰਤ ਸੁਧਾਰ ਬਿੱਲਾਂ ‘ਤੇ ਵਿਅੰਕ ਕੱਸਦਿਆਂ ਇਸ ਨੂੰ ਨੌਕਰੀ ‘ਤੇ ਵਾਰ ਕਰਾਰ ਦਿੱਤਾ।

    priyanka-gandhi

    ਸ੍ਰੀਮਤੀ ਵਾਡਰਾ ਨੇ ਵੀਰਵਾਰ ਨੂੰ ਟਵੀਟ ਕਰਕੇ ਕਿਹਾ, ‘ ਇਸ ਮੁਸ਼ਕਲ ਸਮੇਂ ਦੀ ਮੰਗ ਹੈ ਕਿ ਕਿਸੇ ਦੀ ਨੌਕਰੀ ਨਾ ਜਾਵੇ। ਸਭ ਦੀ ਰੋਜ਼ੀ-ਰੋਟੀ ਸੁਰੱਖਿਅਤ ਰਹੇ। ਭਾਜਪਾ ਸਰਕਾਰ ਦੀ ਪਹਿਲ ਵੇਖੋ। ਭਾਜਪਾ ਸਰਕਾਰ ਹੁਣ ਅਜਿਹਾ ਕਾਨੂੰਨ ਲਿਆਈ ਹੈ, ਜਿਸ ‘ਚ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਸੌਖਾ ਹੋ ਗਿਆ ਹੈ।” ਉਨ੍ਹਾਂ ਲਿਖਿਆ ‘ਵਾਹ ਰੀ ਸਰਕਾਰ ਆਸਾਨ ਕਰ ਦਿੱਤਾ ਅੱਤਿਆਚਾਰ।”

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.